Very Sad Punjabi Shayari
Punjabi Sad Shayari and Punjabi Sad Status
ਕੋਣ ਮੇਰੇ ਸ਼ਹਿਰ ਆ ਕੇ ਚੋਰੀ ਮੁੜ ਗਿਆ
ਚੰਨ ਦਾ ਗਗਨ ਸਾਰਾ ਹੀ ਚਾਨਣ ਰੁੜ ਗਿਆ
ਬੇਵਫ਼ਾਈ ਨੇ ਇੱਕੋ ਗੱਲ ਸਿਖਾਈ
ਗਗਨ ਕਿਸੇ ਨੂੰ ਆਪਣਾ ਨਾ ਬਣਾਈ
ਤੇਰੇ ਕਰਕੇ ਖੁਸ਼ ਸੀ ਤੇਰੇ ਕਰਕੇ ਮੁਰਝਾਏ ਆ
ਰੋ ਕੇ ਜਾਵਾਂਗੇ ਗਗਨ ਅੱਜ ਤੇਰੇ ਸ਼ਹਿਰ ਆਏ ਆ
ਇੱਕ ਤਰਫਾਂ ਪਿਆਰ ਹੁਣ ਗਗਨ ਹਾਰਦਾ ਪਿਆ
ਖੁਸ਼ ਉਹੀ ਆ ਜੋ ਦਸ ਜਗ੍ਹਾ ਮੂੰਹ ਮਾਰਦਾ ਪਿਆ
ਕਲਮ ਨਾਲ ਖੱਤ ਲਿਖਣ ਦਾ
ਰਿਵਾਜ਼ ਗਗਨ ਫੇਰ ਤੋ ਆਉਣਾ ਚਾਹੀਦਾ ਆ
ਚੈਟਿੰਗ ਦੀ ਦੁਨੀਆ ਬੜਾ ਫਰੇਬ ਫੈਲਾਉਂਦੀ ਪਈ ਆ
ਦਸ ਹੁਣ ਕਿੰਨਾਂ ਹੱਥਾਂ ਨੂੰ ਚੁੰਮਦਾ ਜਾਂ ਤੇਰੇ ਪੈਰਾਂ ਨੂੰ
ਗਗਨ ਨੂੰ ਛੱਡ ਤੂੰ ਆਪਣਾ ਬਣਾਇਆ ਗੈਰਾਂ ਨੂੰ
ਤੇਰੇ ਪਿਆਰ ਦਾ ਸੰਸਕਾਰ ਕਰਕੇ ਤੇਰੀਆਂ
ਯਾਦਾਂ ਦੇ ਗਗਨ ਨੇ ਫੁੱਲ ਪ੍ਰਵਾਹ ਕਰ ਦਿੱਤੇ
ਧੋਖੇ ਲੰਘੇ ਬਹੁਤ ਵੇ ਗਗਨ ਸਾਡੇ ਸੀਨੇ ਖਹਿ ਖਹਿ ਕੇ
ਧੋਖੇ ਜਿਹੇ ਹੋ ਗਏ ਆ ਧੋਖਿਆਂ ਵਿੱਚ ਰਹਿ ਰਹਿ ਕੇ
ਦਿਲ ਚ ਵੱਸੀ ਹੋਈ ਕੁੜੀ ਦਾ ਮੁਕਾਬਲਾ
ਗਗਨ ਦੁਨੀਆਂ ਦੀ ਕੋਈ Miss World ਵੀ
ਨਹੀਂ ਕਰ ਸਕਦੀ
ਸਾਹ ਰੁੱਕ ਚੁੱਕ ਕੇ ਆਉਂਦਾ ਪਿਆ ਹੈ ਮੇਰਾ
ਕੁਝ ਨਾ ਕੁਝ ਗੱਲ ਹੋਣ ਵਾਲੀ ਹੈ
ਬਹੁਤ ਦੂਰ ਜਾਂ ਚੁੱਕਾ ਹੈ ਕੋਈ ਗਗਨ
ਜਾਂ ਫੇਰ ਮੁਲਾਕਾਤ ਹੋਣ ਵਾਲੀ ਹੈ
ਦਿੱਤਾ ਰੱਬ ਦਾ ਸੀ ਦਰਜਾ ਤੈਨੂੰ ਰਾਸ ਨਾ ਆਇਆ
ਕੀਤਾ ਲੋੜ ਤੋਂ ਵੱਧ ਤੇਰਾ ਤੈਨੂੰ ਰਤਾ ਨਾ ਭਾਇਆ
ਦਿਲ ਤੋੜੇ ਨਿੱਤ ਸਾਡਾ ਦਿਲੋਂ ਕੱਢਿਆ ਚੰਗਾ ਏ
ਜਾਂ ਜਾਂ ਵੇ ਗਗਨ ਜਾਂ ਤੈਨੂੰ ਛੱਡਿਆ ਚੰਗਾ ਏ
ਅੱਜ ਵੀ ਖੜੀ ਹਾਂ ਗਗਨ ਤੇਰੇ ਪਿੰਡ ਨੂੰ
ਜਾਂਦੇ ਰਾਹ ਤੇ ਮੈ ਗੈਰ
ਬਣਕੇ ਕੀ ਪਤਾ ਪੈ ਜਾਣ ਤੇਰੇ ਦਰਸ਼ਨ
ਮੇਰੀ ਝੋਲੀ ਖੈਰ ਬਣਕੇ
ਜੇ ਲਾਰਿਆ ਨਾਲ ਗੱਲ ਮੁੱਕਦੀ ਤਾਂ ਮੁਕਾ ਲੈਣੀ ਸੀ
ਚੰਗਾ ਹੋਇਆ ਸੱਜਣਾਂ ਤੂੰ ਹੀ ਪਿੱਛੇ ਹੱਟ ਗਿਆ
ਨਹੀ ਤੇ ਤੇਰੇ ਪਿੱਛੇ ਲੱਗ ਗਗਨ ਨੇ
ਜ਼ਿੰਦਗੀ ਗੁਆ ਲੈਣੀ ਸੀ
ਸਭ ਕੁਝ ਵਿਕਦਾ ਹੈ ਇਸ ਦੁਨੀਆਂ ਵਿਚ
ਕਾਸ਼ ਗਗਨ ਜੁਦਾਈ ਵੀ ਰਿਸ਼ਵਤ ਲੈ ਲੈਂਦੀ
ਗਗਨ ਸੱਚਾ ਪਿਆਰ ਕਰਲਾ ਜਿਹੜੇ
ਮਰਜ਼ੀ ਨਾਲ ਢੰਗ ਲੋਕ ਅਰਾਮ ਨਾਲ
ਕਹਿ ਜਾਂਦੇ ਨੇ ਗਿਰਗਿਟ ਵਾਲਾ ਰੰਗ
ਅੱਖੀਆਂ ਨਾਲ ਤੂੰ ਕਰਦਾ ਗੱਲਾਂ
ਤੂੰ ਲੱਗਦਾ ਬੜਾ ਚਲਾਕ ਤੇ ਚਾਲੂ ਮੈਨੂੰ
ਹੁਸਨ ਮੇਰਾ ਏ ਬਰਛੀ ਵਰਗਾ
ਗਗਨ ਪਹਿਲੇ ਵਾਰ ਚ ਕਰੂ ਹਲਾਕ ਤੈਨੂੰ
ਗਗਨ ਨੇ ਤੈਨੂੰ ਚਾਹ ਦੇ ਵਾਂਗੂੰ ਚਾਹਿਆਂ
ਤੂੰ ਮੈਨੂੰ ਬਿਸਕੁਟ ਵਾਂਗੂੰ ਡੋਬ ਗਈ ਕੀੜੇ ਪੈਣੀਏ
ਗਗਨ ਪੁਛਦੀਆਂ ਹੱਥ ਦੀਆਂ ਲੀਕਾਂ
ਕਿੰਨੀਆਂ ਨੇ ਅਜੇ ਹੋਰ ਉਡੀਕਾਂ
ਦਿਲ ਨੇ ਅੱਜ ਫੇਰ ਤੇਰੇ ਦੀਦਾਰ ਦੀ
ਮੰਗ ਕੀਤੀ ਹੈ
ਜੇ ਫੁਰਸਤ ਮਿਲੀ ਤਾਂ ਗਗਨ ਦੇ ਸੁਪਨੇ
ਵਿਚ ਆ ਜਾਵੀ
ਮੈਂ ਕੀਤੀ ਵਫ਼ਾ ਬਾਰ ਬਾਰ ਤੇ ਤੂੰ ਕੀਤਾ ਧੋਖਾ
ਨਾਲੇ ਕੀਤੀ ਬੇਵਫ਼ਾਈ ਨੀ
ਵਾਅਦੇ ਕੀਤੇ ਨਾਲ ਗਗਨ ਦੇ
ਜੰਝ ਤੇਰੇ ਘਰ ਕਿਸੇ ਹੋਰ ਦੀ ਆਈ ਨੀ
ਤੇਰੀ Wait ਬੜੀ ਕੀਤੀ ਗਗਨ
ਤੂੰ ਨਾ ਆਇਆ Time ਬੜਾ ਹੋ ਗਿਆ
ਤੇਰੇ ਇੰਤਜ਼ਾਰ ਚ ਮੇਰੇ ਬੁੱਲਾ ਤੋਂ
ਸੁਰਖੀ ਦਾ ਰੰਗ ਚੋ ਗਿਆ
ਨਾ ਹੀ ਮੈਂ Wait ਕਰਨੀ ਨਾ ਹੀ
Wait ਕਰਾਉਣੀ ਆ
ਮੈਂ ਤਾਂ ਆਪਣੇ ਬੁੱਲਾ ਤੇ ਹੁਣ ਗਗਨ ਜੀ
ਏਦਾਂ ਹੀ ਸੁਰਖੀ ਲਾਉਣੀ ਆ
ਤੁਸੀ ਇੰਤਜ਼ਾਰ ਹੀ ਕਰਾਉਣੀ ਆ
ਮੈਂ ਵੀ ਗਗਨ ਜੀ ਹੁਣ ਸੁਰਖੀ
ਸੋਚ ਸਮਝ ਕੇ ਲਾਉਣੀ ਆ
ਤੁਸੀ ਗਗਨ ਪਤਾ ਨੀ ਕਦੋ ਆਉਣਾ
ਅਸੀ ਤੇਰੇ ਕਰਕੇ ਮਰੀ ਜਾਨੇ ਆ
ਤੇਰੇ ਇਸ਼ਕ ਦਾ ਨਸ਼ਾ ਐਸਾ ਹੋਇਆ
ਸੁਰਖੀ ਨਾਲ ਬੁੱਲ ਭਰੀ ਜਾਨੇ ਆ
ਬਾਦਸ਼ਾਹਾਂ ਦੀ ਗਲੀ ਚ ਆ ਕੇ
ਕਦੀ ਬਾਦਸ਼ਾਹਾਂ ਦਾ ਪਤਾ ਨਹੀਂ ਪੁੱਛੀਦਾ
ਗੁਲਾਮਾਂ ਦੇ ਝੁਕੇ ਹੋਏ ਸਿਰ ਗਗਨ
ਖੁਦ ਬਾਦਸ਼ਾਹਾਂ ਦਾ ਪਤਾ ਦੱਸ ਦਿੰਦੇ ਆ
ਮੈਨੂੰ ਕਰਦੀ ਰਹੀ ਇਗਨੋਰ ਉਹ
ਗੈਰਾਂ ਨਾਲ ਰਹਿ ਰਹਿ ਕੇ ਗਗਨ ਵੀ
ਨਿੱਕਲ ਗਿਆ ਉਹਦੀ ਜ਼ਿੰਦਗੀ ਚੋ ਬਹਿ ਬਹਿ ਕੇ
ਇੱਕ ਭਾਰਤ ਰਤਨ ਤਾਂ ਤੇਰੇ ਲਈ ਵੀ ਜਰੂਰ ਬਣਦਾ
ਨੀ ਚੰਗਾ ਖੇਡ ਕੇ ਗਈ ਆ ਗਗਨ ਦੇ ਦਿਲ ਨਾਲ
ਪਹਿਲਾਂ ਕਹਿੰਦੀ ਸੀ ਗਗਨ ਤੂੰ ਆ
ਮੇਰੀਆਂ ਅੱਖਾਂ ਦਾ ਕੱਜਲ
ਹੁਣ ਕਰਕੇ ਬਰਬਾਦ ਕਹਿੰਦੀ
ਕਿਉਂ ਹੁੰਦਾ ਮੇਰੇ ਪਿੱਛੇ ਖੱਜਲ
ਬਰਬਾਦ ਕਰਨ ਵਾਲੇ ਪਹਿਲਾਂ
ਆਪਣਾ ਬਣਾਉਂਦੇ ਨੇ
ਫੇਰ ਕਰਕੇ ਚਲਾਕੀਆਂ ਗਗਨ
ਮਿੱਟੀ ਚ ਮਿਲਾਉਂਦੇ ਨੇ
ਵਾਪਿਸ ਆ ਜਾਂਦੀਆ ਨੇ ਫੇਰ ਤੋਂ ਉਹ ਤਾਰੀਖਾਂ
ਪਰ ਉਹ ਦਿਨ ਗਗਨ ਵਾਪਿਸ ਨਹੀਂ ਆਉਂਦੇ
ਠੋਕ ਕੇ ਗਗਨ ਦੇ ਸੀਨੇ ਵਿੱਚ ਹਿਜ਼ਰਾ ਦਾ ਕਿੱਲ
ਕਰ ਕੇ ਧੋਖਾ ਉਹਨੇ ਦੇ ਦਿੱਤਾ ਬੇਗਾਨੇ ਪੁੱਤ ਨੂੰ ਦਿਲ
ਸਮੁੰਦਰ ਚ ਲੈ ਜਾ ਕੇ ਫਰੇਬ ਨਾ ਦੇਣਾ
ਗਗਨ ਤੂੰ ਕਹੇ ਕਿਨਾਰੇ ਤੇ ਹੀ ਡੁੱਬ ਜਾਵਾਂ ਮੈਂ
ਡੋਰਾਂ ਬੰਨ ਕੇ ਤੇਰੇ ਪਿਆਰ ਦੇ ਪੈਗਾਮ ਦੀਆਂ
ਸਾਹਾਂ ਵਿੱਚ ਜੜ ਲਈਆਂ ਗਗਨ ਤੇਰੇ ਨਾਮ ਦੀਆਂ
ਏਨੀ ਵਫ਼ਾ ਕਰਨ ਤੇ ਵੀ ਮੈਨੂੰ ਛੱਡ
ਕਿੰਨੀ ਦੇਰ ਗੈਰਾਂ ਨਾਲ ਨੱਸੇਗੀ
ਜਿਹੜੀ ਗਗਨ ਦੀ ਨਹੀਂ ਹੋਈ
ਉਹ ਹੋਰ ਕਿਸੇ ਨਾਲ ਕੀ ਵੱਸੇਗੀ
ਤੂੰ ਰੁੱਸਿਆ ਤੇ ਰੁੱਸ ਗਈ ਖੁਦਾਈ ਵੇ
ਮੈਨੂੰ ਮਾਰ ਗਈ ਗਗਨ ਤੇਰੀ ਜੁਦਾਈ ਵੇ
ਉਹਦੇ ਨਾਲ ਬੀਤੇ ਢਾਈ ਸਾਲ ਸਾਂਭ ਰੱਖੇ ਮੈਂ
ਕੰਘੀ ਨਾਲੋ ਟੁੱਟੇ ਉਹਦੇ ਗਗਨ ਵਾਲ ਸਾਂਭ ਰੱਖੇ ਮੈਂ