New Punjabi Sad Status

ਗਲਤੀਆਂ ਤੇ ਧਿਆਨ ਨਹੀਂ ਦਿਉਗੇ ਤਾਂ ਗਲਤੀਆਂ ਖੁਦ ਤੁਹਾਨੂੰ ਧਿਆਨ ਦੇਣ ਲਈ ਮਜਬੂਰ ਕਰ ਦੇਣਗੀਆਂ

ਦੋਸਤ ਨਾਲ ਬੈਠਣਾ ਬਹੁਤ ਆਸਾਨ ਹੈ
ਪਰ ਖੜੇ ਰਹਿਣਾ ਬਹੁਤ ਮੁਸ਼ਕਿਲ

ਖਿਆਲ ਉਹਨਾਂ ਦੇ ਹੀ ਆਉਂਦੇ ਨੇ
ਜਿੰਨਾਂ ਨਾਲ ਦਿਲ ਦਾ ਰਿਸ਼ਤਾ ਹੋਵੇ
ਹਰ ਕੋਈ ਆਪਣਾ ਹੋ ਜਾਵੇ
ਸਵਾਲ ਹੀ ਪੈਦਾ ਨਹੀਂ ਹੁੰਦਾ

New Punjabi Sad Status

ਸਿਰਫ ਖੁਦਾ ਹੀ ਜਾਣਦਾ
ਕਿ ਕੋਈ ਆਪਣੇ ਦਿਲ ਚ ਕਿੰਨੇ ਦਰਦ ਲੁਕਾਈ ਬੈਠਾ ਹੈ

ਵਾਰ ਵਾਰ ਧੋਖੇ ਨੂੰ ਮਾਫ ਨਾ ਕਰੋ
ਨਹੀਂ ਤਾਂ ਸਾਹਮਣੇ ਵਾਲਾ ਇਨਸਾਨ
ਤੁਹਾਨੂੰ ਮੂਰਖ ਸਮਝਣ ਲੱਗੇਗਾ

ਇਨਸਾਨ ਸਭ ਕੁਝ ਭੁੱਲ ਸਕਦਾ ਹੈ
ਪਰ ਉਸ ਸਮੇਂ ਨੂੰ ਨਹੀਂ
ਜਦੋਂ ਉਸਨੂੰ ਆਪਣਿਆਂ ਦੀ ਜ਼ਰੂਰਤ ਸੀ
ਤੇ ਉਹ ਉਸਦੇ ਦੇ ਨਾਲ ਨਹੀਂ ਸੀ

ਕਈ ਲੋਕ ਸਾਡੇ ਚ ਖਾਮੀਆਂ ਹੀ ਲੱਭਦੇ ਰਹਿ ਜਾਂਦੇ ਨੇ
ਤੇ ਕੋਈ ਸਾਡੀਆਂ ਖਾਮੀਆਂ ਦੇ ਹੀ ਦੀਵਾਨੇ ਹੋ ਜਾਂਦੇ ਨੇ

ਅਸੀਂ ਆਪਣੀ ਜ਼ਿੰਦਗੀ ਚ ਸਾਰੇ ਮਹਿੰਗੇ ਸਬਕ
ਸਸਤੇ ਲੋਕਾਂ ਤੋਂ ਹੀ ਸਿੱਖਦੇ ਹਾਂ

ਜੋ ਤੁਹਾਡੀ ਖਾਮੋਸ਼ੀ ਨੂੰ ਸਮਝ ਗਿਆ
ਸਮਝ ਲੈਣਾ ਕਿ ਉਹ ਤੁਹਾਨੂੰ ਸਮਝ ਗਿਆ

ਬੇਮਤਲਬ ਬੇਫਜੂਲ ਜਾਂ ਬੇਕਾਰ ਨਹੀਂ
ਇਹ ਨਵੇਂ ਦੌਰ ਦੇ ਰਿਸ਼ਤੇ ਨੇ ਜਨਾਬ
ਬਸ ਵਫਾਦਾਰ ਨਹੀਂ

ਹਿਸਾਬ ਪੂਰਾ ਰੱਖਿਆ ਕਰੋ
ਨਹੀਂ ਤਾਂ ਅੱਜ ਕੱਲ ਲੋਕ ਬੜੀ ਜਲਦੀ ਪੁੱਛ ਲੈਂਦੇ ਨੇ
ਕਿ ਤੂੰ ਮੇਰੇ ਲਈ ਕੀਤਾ ਹੀ ਕੀ ਹੈ

ਖੁਦਾ ਕਰੇ ਤੈਨੂੰ ਇਸ਼ਕ ਹੋਵੇ ਮੇਰੇ ਜਿਹਾ
ਤੇ ਤੈਨੂੰ ਮਹਿਬੂਬ ਮਿਲੇ ਖੁਦ ਤੇਰੇ ਜਿਹਾ

ਇੱਕ ਵਾਰ ਹੀ ਬਹਿਕਦੀਆਂ ਇਹ ਨਜ਼ਰਾਂ ਕਿਸੇ ਨੂੰ ਦੇਖ ਕੇ
ਇਹ ਇਸ਼ਕ ਹੈ ਜਨਾਬ ਸੌ ਵਾਰ ਨਹੀਂ ਹੁੰਦਾ

ਅਸੀਂ ਖੁਦ ਹੀ ਹਾਂ ਖੁਦ ਨੂੰ ਕਿਨਾਰੇ ਲਿਆਉਣ ਵਾਲੇ
ਨਹੀਂ ਤਾਂ ਸਮੁੰਦਰ ਨੇ ਤਾਂ ਬਹੁਤ ਮੌਕੇ ਦਿੱਤੇ
ਸਾਨੂੰ ਡੁੱਬ ਜਾਣ ਦੇ

ਸਿਰਫ ਧੋਖਾ ਦੇਣਾ ਹੀ ਧੋਖਾ ਨਹੀਂ ਹੁੰਦਾ
ਕਿਸੇ ਦੇ ਨਾਲ ਆਪਣਾਪਣ ਜਿਤਾਉਣ ਦਾ ਨਾਟਕ ਕਰਨਾ
ਉਸ ਤੋਂ ਵੀ ਵੱਡਾ ਧੋਖਾ ਹੈ

ਸੋਚਿਆ ਸੀ ਇਸ ਮੋੜ ਤੋਂ ਬਾਅਦ ਅੱਗੇ ਸਕੂਨ ਮਿਲੇਗਾ
ਇਹ ਸੋਚ ਸੋਚ ਕੇ ਅਸੀਂ ਪੂਰੀ ਜ਼ਿੰਦਗੀ ਖਤਮ ਕਰ ਲਈ

ਅਜੀਬ ਲੋਕ ਨੇ ਖੁਦ ਬਦਲ ਜਾਂਦੇ ਨੇ
ਫਿਰ ਕਹਿੰਦੇ ਨੇ ਕਿ ਤੁਸੀਂ ਬਦਲ ਗਏ

ਕੁਝ ਲੋਕ ਛੋਟੀਆਂ ਛੋਟੀਆਂ ਗੱਲਾਂ ਤੇ ਰੋ ਪੈਂਦੇ ਨੇ
ਕਿਉਂਕਿ ਉਹ ਦਿਮਾਗ ਨਾਲ ਨਹੀਂ
ਦਿਲ ਨਾਲ ਲੋਕਾਂ ਦੇ ਲਈ ਸੋਚਦੇ ਨੇ

ਕਿਤੇ ਕਿਤੇ ਇਕੱਲਾਪਣ ਵੀ ਬਹੁਤ ਸਕੂਨ ਦਿੰਦਾ ਹੈ
ਜਦੋਂ ਸਾਡੇ ਕੋਲ ਗੁਆ ਦੇਣ ਲਈ ਕੁਝ ਨਾ ਬਚੇ

Sad Status Punjabi

ਜ਼ਿੰਦਗੀ ਬੜੀ ਅਜੀਬ ਜਿਹੀ ਹੋ ਗਈ ਹੈ
ਖੁਸ਼ ਦਿਸਣਾ ਖੁਸ਼ ਹੋਣ ਤੋਂ ਜਿਆਦਾ ਜਰੂਰੀ ਹੋ ਗਿਆ

ਸ਼ੁਕਰ ਹੈ ਉਹ ਖੁਦਾ ਦਾ
ਕਿ ਉਸਨੇ ਮੈਨੂੰ ਧੋਖਾ ਖਾਣ ਵਾਲਿਆਂ ਵਿੱਚ ਰੱਖਿਆ
ਧੋਖਾ ਦੇਣ ਵਾਲਿਆਂ ਵਿੱਚ ਨਹੀਂ

ਜੇਕਰ ਇਹ ਦੁਨੀਆ ਵਿਸ਼ਵਾਸ ਉੱਪਰ ਚੱਲਦੀ
ਤਾਂ ਕਿਸੇ ਦੇ ਵੀ ਦਰਵਾਜਿਆਂ ਨੂੰ ਜਿੰਦੇ ਨਹੀਂ ਲੱਗੇ ਹੋਣੇ ਸੀ

ਖਵਾਹਿਸ਼ ਨਹੀਂ ਹੈ ਕਿ ਹਰ ਕੋਈ ਤਾਰੀਫ ਕਰੇ
ਪਰ ਕੋਸ਼ਿਸ਼ ਹੈ ਕਿ ਕੋਈ ਗਲਤ ਨਾ ਕਹੇ

ਖੁਦ ਦਾ ਦਰਦ ਖੁਦ ਤੋਂ ਜਿਆਦਾ
ਹੋਰ ਕੋਈ ਨਹੀਂ ਸਮਝ ਸਕਦਾ

ਜ਼ਿੰਦਗੀ ਚ ਇੰਨੇ ਬੁਰੇ ਲੋਕ ਮਿਲੇ
ਕਿ ਹੁਣ ਤਾਂ ਵਧੀਆ ਵੀ ਬੁਰੇ ਲੱਗਣ ਲੱਗੇ ਨੇ

ਜਿਸ ਨੂੰ ਨਿਭਾ ਨਾ ਸਕਾ ਮੈਂ ਇਹੋ ਜਿਹਾ ਵਾਅਦਾ ਨਹੀਂ ਕਰਦਾ
ਮੈਂ ਆਪਣੀਆਂ ਗੱਲਾਂ ਔਕਾਤ ਤੋਂ ਜਿਆਦਾ ਨਹੀਂ ਕਰਦਾ
ਭਾਵੇਂ ਹੀ ਤਮੰਨਾ ਰੱਖਦਾ ਅਸਮਾਨ ਨੂੰ ਛੂਣ ਦੀ
ਪਰ ਦੂਸਰਿਆਂ ਨੂੰ ਸੁੱਟਣ ਦਾ ਮੈਂ ਕੋਈ ਇਰਾਦਾ ਨਹੀਂ ਰੱਖਦਾ

ਕੁਝ ਲੋਕ ਪਸੰਦ ਕਰਨ ਲੱਗੇ ਨੇ ਅਲਫਾਜ਼ ਮੇਰੇ
ਮਤਲਬ ਮੁਹੱਬਤ ਵਿੱਚ ਬਰਬਾਦ ਹੋਰ ਵੀ ਲੋਕ ਹੋਏ ਨੇ

ਚੰਗੇ ਕਿਰਦਾਰ ਤੇ ਚੰਗੀ ਸੋਚ ਵਾਲੇ ਲੋਕ
ਹਮੇਸ਼ਾ ਯਾਦ ਰਹਿੰਦੇ ਨੇ
ਦਿਲਾਂ ਵਿੱਚ ਵੀ ਲਫਜ਼ਾਂ ਵਿੱਚ ਵੀ ਤੇ ਦੁਆਵਾਂ ਵਿੱਚ ਵੀ

ਵੈਸੇ ਦੁਨੀਆ ਚ ਆਉਂਦੇ ਨੇ ਸਭ ਮਰਨ ਦੇ ਲਈ
ਪਰ ਅਸਲ ਮੌਤ ਉਸਦੀ ਹੈ
ਜਿਸ ਦਾ ਅਫਸੋਸ ਸਾਰੀ ਦੁਨੀਆ ਕਰੇ

ਬੰਧਨ ਰਿਸ਼ਤਿਆਂ ਦਾ ਨਹੀਂ
ਅਹਿਸਾਸਾਂ ਦਾ ਹੁੰਦਾ ਹੈ
ਅਹਿਸਾਸ ਖਤਮ ਤੇ ਰਿਸ਼ਤਾ ਖਤਮ

ਕਿੰਨਾ ਮੁਸ਼ਕਿਲ ਹੁੰਦਾ ਹੈ ਨਾ
ਇੱਕ ਮਰੇ ਹੋਏ ਮਨ ਨੂੰ
ਜਿੰਦਗੀ ਭਰ ਜਿੰਦਾ ਜਿਸਮ ਵਿੱਚ ਢੋਹਣਾ

ਦੂਰ ਰਹਿਣ ਵਾਲਾ ਹਰ ਸ਼ਖਸ ਦੂਰ ਨਹੀਂ ਹੈ
ਤੇ ਕੋਲ ਰਹਿਣ ਵਾਲਾ ਹਰ ਸ਼ਖਸ ਕੋਲ ਨਹੀਂ ਹੈ

ਇੱਕ ਵਾਰ ਰਿਸ਼ਤਾ ਟੁੱਟਣ ਤੋਂ ਬਾਅਦ
ਰਿਸ਼ਤੇ ਚ ਗੱਲ ਤਾਂ ਹੁੰਦੀ ਹੈ
ਪਰ ਉਹ ਗੱਲ ਕਦੇ ਨਹੀਂ ਹੁੰਦੀ

ਹਾਂ ਪਤਾ ਹੈ ਕਿ ਹਰ ਇਨਸਾਨ ਧੋਖਾ ਨਹੀਂ ਦਿੰਦਾ
ਪਰ ਹੁਣ ਅਸੀਂ ਭਰੋਸਾ ਨਹੀਂ ਕਰਦੇ

ਐ ਜਿੰਦਗੀ ਇੰਨੀਆਂ ਠੋਕਰਾਂ ਦੇਣ ਲਈ ਧੰਨਵਾਦ
ਚੱਲਣ ਦਾ ਨਾਂ ਸੀ ਪਰ ਸੰਭਲਣ ਦਾ ਹੁਨਰ ਤਾਂ ਆ ਹੀ ਗਿਆ ਹੈ

ਗੱਲ ਇੱਜਤ ਦੀ ਨਹੀਂ ਕਦਰ ਦੀ ਹੁੰਦੀ ਹੈ
ਜਗ੍ਹਾ ਖੁਦ ਹੀ ਬਣਾਉਣੀ ਪੈਂਦੀ ਹੈ
ਚਾਹੇ ਕਿਸੇ ਦਾ ਦਿਲ ਹੋਵੇ ਚਾਹੇ ਕਿਸੇ ਦਾ ਘਰ

ਜਿੰਨਾਂ ਨੂੰ ਕਦਰ ਨਹੀਂ ਤੁਹਾਡੀ
ਤੁਸੀਂ ਉਹਨਾਂ ਨੂੰ ਆਪਣੀ ਦੁਨੀਆ ਬਣਾ ਬੈਠਦੇ ਹੋ

ਬਸ ਹੱਸਦੇ ਰਹੋ ਇਸ ਲਈ ਨਹੀਂ
ਕਿ ਤੁਹਾਡੇ ਕੋਲ ਹੱਸਣ ਦਾ ਕਾਰਨ ਹੈ
ਬਲਕਿ ਇਸ ਲਈ
ਕਿ ਦੁਨੀਆਂ ਨੂੰ ਰੱਤੀ ਭਰ ਵੀ ਫਰਕ ਨਹੀਂ ਪੈਂਦਾ
ਕਿ ਤੁਸੀਂ ਖੁਸ਼ ਹੋ ਜਾਂ ਦੁਖੀ ਹੋ

Sad Status Punjabi :- Zindagi Status in Punjabi

Leave a Comment