ਇਸ ਪਿਆਰ ਦੀ ਨਦੀ ਚ ਬੈਠ ਕੇ ਲੋਕ
ਅਕਸਰ ਪਾਰ ਘੱਟ ਲੱਗਦੇ ਨੇ ਤੇ ਡੁੱਬਦੇ ਜਿਆਦਾ ਨੇ
ਗਲਤ ਲੋਕ ਸਭ ਦੀ ਜ਼ਿੰਦਗੀ ਚ ਆਉਂਦੇ ਨੇ
ਪਰ ਇਹ ਲੋਕ ਹਮੇਸ਼ਾ ਸਹੀ ਸਬਕ ਦੇ ਕੇ ਜਾਂਦੇ ਨੇ
Punjabi Lyrics Shayari
ਜ਼ਿੰਦਗੀ ਦੀ ਲੰਬਾਈ ਨਹੀਂ
ਬਲਕਿ ਗਹਿਰਾਈ ਮਾਇਨੇ ਰੱਖਦੀ ਹੈ
ਜਿੱਤਣ ਦੇ ਬਾਅਦ ਤਾਂ ਸਾਰੀ ਦੁਨੀਆ ਗਲੇ ਲਗਾਉਂਦੀ ਹੈ
ਪਰ ਜੋ ਹਾਰਨ ਦੇ ਬਾਅਦ ਵੀ ਗਲੇ ਲਗਾਵੇ
ਸਿਰਫ ਉਹੀ ਆਪਣਾ ਹੁੰਦਾ ਹੈ
ਕਹਿੰਦੇ ਅੰਦਾਜ ਜਰਾ ਬਦਲ ਗਿਆ ਹੈ ਤੇਰਾ
ਮੈਂ ਕਿਹਾ ਬਦਲਣ ਦਾ ਕਾਰਨ ਵੀ ਤਾਂ ਤੁਸੀਂ ਹੀ ਹੋ
ਅਕਸਰ ਜਿਸਦੇ ਹਾਲਾਤ ਸਹੀ ਹੋ ਜਾਂਦੇ ਨੇ
ਤਾਂ ਉਸਦੇ ਨਾਲ ਸਾਰੇ ਲੋਕ ਵੀ ਚੰਗੇ ਹੋ ਜਾਂਦੇ ਨੇ
ਖੁਦਾ ਜਾਣੇ ਕਿਹੜਾ ਗੁਨਾਹ ਕਰ ਬੈਠੇ ਅਸੀ
ਖਵਾਇਸ਼ਾਂ ਦੀ ਉਮਰ ਵਿੱਚ ਤਜਰਬੇ ਮਿਲ ਰਹੇ ਨੇ
ਇੱਕ ਕੌੜਾ ਸੱਚ ਇਹ ਵੀ ਹੈ
ਕਿ ਅਸੀਂ ਜਿਸ ਨੂੰ ਜਿੰਨਾ ਖਾਸ ਬਣਾਉਂਦੇ ਹਾਂ ਖੁਦ ਦੀ ਪਰਵਾਹ ਨਾ ਕਰਕੇ ਉਹਨਾਂ ਦੀ ਹਰ ਗਲਤੀ ਤੇ ਝੁਕ ਕੇ ਉਹਨਾਂ ਨੂੰ ਮਨਾਉਂਦੇ ਆ ਉਹ ਲੋਕ ਸਾਡੀ ਕਦੀ ਵੀ ਪਰਵਾਹ ਨਹੀਂ ਕਰਦੇ
ਇੰਨਾਂ ਮੋਹ ਨਾ ਕਰ ਕਿ ਬੁਰਾਈਆਂ ਲੁਕ ਜਾਣ
ਤੇ ਇੰਨੀ ਘਿਰਣਾ ਵੀ ਨਾ ਕਰ ਕਿ ਚੰਗਿਆਈਆਂ ਦਿਖਾਈ ਹੀ ਨਾ ਦੇਣ
ਪਿਆਰ ਤੇਰੇ ਨਾਲ ਕਰਦੇ ਹਾਂ
ਤਾਂ ਝਗੜਾ ਕਿਤੇ ਹੋਰ ਥੋੜੀ ਕਰਨ ਜਾਵਾਂਗੇ
ਸਜ਼ਾ ਤਾਂ ਸਾਨੂੰ ਵੀ ਦੇਣੀ ਆਉਂਦੀ ਹੈ
ਪਰ ਤੂੰ ਤਕਲੀਫ ਚ ਗੁਜਰੇ
ਇਹ ਸਾਨੂੰ ਮਨਜ਼ੂਰ ਨਹੀਂ
ਮੰਗ ਲੈਂਦੇ ਤਾਂ ਕੀ ਅਸੀਂ ਮਨਾ ਕਰ ਦਿੰਦੇ
ਦਿਲ ਚੋਰੀ ਕਰਕੇ ਤੁਸੀਂ ਚੰਗਾ ਨਹੀਂ ਕੀਤਾ
ਹਮੇਸ਼ਾ ਤਿਆਰੀ ਦੇ ਨਾਲ ਰਹਿਣਾ ਚਾਹੀਦਾ
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ
ਕੋਈ ਭਰੋਸਾ ਨਹੀਂ
ਛੱਡ ਦਿੱਤਾ ਉਸਦੀ ਉਡੀਕ ਕਰਨਾ ਹਮੇਸ਼ਾ ਲਈ
ਜਦੋਂ ਰਾਤ ਗੁਜ਼ਰ ਸਕਦੀ ਹੈ ਤਾਂ ਜ਼ਿੰਦਗੀ ਵੀ ਗੁਜ਼ਰ ਜਾਵੇਗੀ
ਉਸ ਤੋਂ ਹੀ ਪੁੱਛ ਲਵੋ ਉਸਦੇ ਇਸ਼ਕ ਦੀ ਕੀਮਤ
ਅਸੀਂ ਤਾਂ ਬਸ ਉਹਦੇ ਭਰੋਸੇ ਤੇ ਹੀ ਵਿਕ ਗਏ
ਮੈਨੂੰ ਇਕੱਲੇਪਣ ਤੋਂ ਡਰ ਨਹੀਂ ਲੱਗਦਾ
ਸੱਚ ਕਹਾ ਤਾਂ ਝੂਠੇ ਰਿਸ਼ਤਿਆਂ ਤੋਂ ਬਹੁਤ ਡਰ ਲੱਗਦਾ ਹੈ
ਜੋ ਕਹਿ ਕੇ ਜਤਾਇਆ ਜਾਵੇ ਉਹ ਇਸ਼ਕ ਨਹੀਂ ਹੁੰਦਾ
ਇਹ ਤਾਂ ਉਹ ਹੈ ਜੋ ਸਮਝਿਆ ਵੀ ਖੁਦ ਜਾਂਦਾ ਤੇ ਮਹਿਸੂਸ ਵੀ ਖੁਦ ਕੀਤਾ ਜਾਂਦਾ
ਅੱਜ ਕੱਲ ਦੇ ਜਮਾਨੇ ਚ ਜਿਸ ਦਾ ਮਤਲਬ ਪੂਰਾ ਹੋ ਗਿਆ
ਫਿਰ ਉਸ ਇਨਸਾਨ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਹੈ
ਕਿਸੇ ਦਾ ਦਿਲ ਜੇਕਰ ਸਾਫ ਨਾ ਹੋਵੇ
ਤਾਂ ਉਸ ਦਾ ਸੋਹਣਾ ਚਿਹਰਾ ਕਿਸੇ ਕੰਮ ਦਾ ਨਹੀਂ ਹੁੰਦਾ
ਹਰ ਕਿਸੇ ਦੀ ਜ਼ਿੰਦਗੀ ਚ ਇੱਕ ਅਜਿਹਾ ਇਨਸਾਨ ਜਰੂਰ ਹੁੰਦਾ
ਜੋ ਕਿਸਮਤ ਵਿੱਚ ਤਾਂ ਨਹੀਂ ਪਰ ਦਿਲ ਤੇ ਦਿਮਾਗ ਵਿੱਚ ਜਰੂਰ ਰਹਿੰਦਾ
ਭੁੱਲ ਹੋਵੇ ਜਾਂ ਫਿਰ ਪ੍ਰਮਾਤਮਾ ਹੋਵੇ
ਜੇਕਰ ਮੰਨੋਗੇ ਤਾਂ ਹੀ ਦਿਸਣਗੇ
ਦੋ ਸ਼ਬਦਾਂ ਵਿੱਚ ਸਿਮਟੀ ਹੈ ਮੇਰੀ ਮੁਹੱਬਤ ਦੀ ਦਾਸਤਾਨ
ਉਹਨੂੰ ਟੁੱਟ ਕੇ ਚਾਹਿਆ ਤੇ ਚਾਹ ਕੇ ਟੁੱਟ ਗਏ
ਉਸ ਦੀ ਮੁਹੱਬਤ ਦਾ ਸਿਲਸਿਲਾ ਵੀ ਕਿੰਨਾ ਅਜੀਬ ਸੀ
ਆਪਣਾ ਵੀ ਨਹੀਂ ਬਣਾਇਆ ਤੇ ਕਿਸੇ ਹੋਰ ਦਾ ਹੋਣ ਵੀ ਨਹੀਂ ਦਿੱਤਾ
ਰਿਸ਼ਤੇ ਤੋੜਨੇ ਤਾਂ ਨਹੀਂ ਚਾਹੀਦੇ
ਪਰ ਜਿੱਥੇ ਕਦਰ ਨਾ ਹੋਵੇ
ਉਥੇ ਨਿਭਾਉਣੇ ਵੀ ਨਹੀਂ ਚਾਹੀਦੇ
ਚੁੱਪ ਚਾਪ ਗੁਜ਼ਾਰ ਦੇਵਾਂਗੇ ਤੇਰੇ ਬਿਨਾਂ ਇਹ ਜ਼ਿੰਦਗੀ
ਲੋਕਾਂ ਨੂੰ ਸਿਖਾ ਦੇਵਾਂਗੇ ਕਿ ਮੁਹੱਬਤ ਇਸ ਤਰਾਂ ਵੀ ਹੁੰਦੀ ਹੈ
ਸਿਰਫ ਇੱਕ ਗਲਤ ਇਨਸਾਨ ਦੀ ਵਜ੍ਹਾ ਨਾਲ
ਸਾਨੂੰ ਪੂਰੀ ਦੁਨੀਆ ਨਾਲ ਨਫਰਤ ਹੋ ਜਾਂਦੀ ਹੈ
ਉਹਨਾਂ ਦੀ ਸੱਚਾਈ ਬਹੁਤ ਕੌੜੀ ਹੁੰਦੀ ਹੈ
ਜਿੰਨਾਂ ਦੀ ਹਰ ਗੱਲ ਸ਼ੱਕਰ ਦੀ ਤਰਾਂ ਹੁੰਦੀ ਹੈ
ਉਹਨਾਂ ਦਾ ਰੁਸਨਾ ਵੀ ਲਾਜ਼ਮੀ ਹੈ
ਕਿਉਂਕਿ ਅਸੀਂ ਉਹਨਾਂ ਦੀ ਪਰਵਾਹ ਉਹਨਾਂ ਤੋਂ ਜਿਆਦਾ ਕਰਦੇ ਆ
ਤੈਨੂੰ ਇਹ ਦੁਨੀਆਂ ਵਾਲੇ ਜਾਣਦੇ ਹੀ ਨੇ
ਜੇਕਰ ਕੋਈ ਜਾਣ ਲੈਂਦਾ
ਤਾਂ ਸੱਚ ਕਹਿਨਾ ਕੋਈ ਇਸ਼ਕ ਨਾ ਕਰਦਾ
ਜਿੰਦਗੀ ਚ ਕੁਝ ਹਾਦਸੇ ਅਜਿਹੇ ਹੋ ਜਾਂਦੇ ਨੇ
ਕਿ ਇਨਸਾਨ ਜਿਊਂਦੇ ਦਾ ਰਹਿੰਦੇ ਨੇ
ਪਰ ਅੰਦਰੋਂ ਮਰ ਜਾਂਦੇ ਨੇ
ਲੋਕਾਂ ਨਾਲ ਉਹਨਾਂ ਦੀ ਹੀ ਭਾਸ਼ਾ ਵਿੱਚ ਗੱਲ ਕਰੀਏ
ਤਾਂ ਲੋਕ ਬੁਰਾ ਮੰਨ ਜਾਂਦੇ ਨੇ
ਇਹੋ ਜਿਹੇ ਰਿਸ਼ਤਿਆਂ ਦਾ ਵੀ ਕੀ ਮਤਲਬ
ਜਦੋਂ ਹਰ ਮੁਸ਼ਕਿਲ ਖੁਦ ਨੂੰ ਹੀ ਝੱਲਣੀ ਪਵੇ
ਇਸ ਲਈ ਖੁਦ ਨੂੰ ਇੰਨਾਂ ਮਜਬੂਤ ਬਣਾ ਲਉ
ਕਿ ਹਰ ਦੁੱਖ ਨੂੰ ਖੁਦ ਹੀ ਉਠਾ ਸਕੋ
ਬਚਪਨ ਦਾ ਸਮਾਂ ਵੀ ਕਮਾਲ ਸੀ
ਸਮਝ ਜਿੰਨੀ ਥੋੜੀ ਸੀ ਜ਼ਿੰਦਗੀ ਉਨੀ ਹੀ ਆਸਾਨ ਸੀ
Motivational Punjabi Quotes :- ਕੁਝ ਗੱਲਾਂ ਭੁੱਲਣ ਵਿੱਚ ਸਾਰੀ ਉਮਰ ਲੱਗ ਜਾਂਦੀ