Best Sad Shayari in Punjabi
Punjabi Sad Shayari | Punjabi Status
ਰੂਹ ਮੇਰੀ ਤੇ ਸਾਹ ਤੇਰੇ
ਕਦੇ ਇਕ ਨੀ ਹੋ ਸਕਦੇ
ਮੁਸਕਾਨ ਮੇਰੀ ਤੇ ਜਾਨ ਤੇਰੀ
ਕਦੇ ਕੱਖ ਨੀ ਹੋ ਸਕਦੇ
ਪਿਆਰ ਮੇਰਾ ਤੇ ਦਿਲ ਤੇਰਾ
ਕਦੇ ਵੱਖ ਨੀ ਹੋ ਸਕਦੇ
ਮੇਰੀ ਜਿੰਦਗੀ ਚ ਆਈ ਸੀ ਮੁਟਿਆਰ
ਉਸ ਤੇ ਮਰਦਾ ਦਾ ਸੀ ਤੁਹਾਡਾ ਯਾਰ
ਦਿਲ ਕਹਿੰਦਾ ਮੈ ਇਸੇ ਨਾਲ ਵਿਆਹ ਕਰਾਉਣਾ
ਪਰ ਉ ਕਹਿੰਦੀ ਮੈ ਤੇਰੀ ਨਹੀ ਹੋਣਾ
ਹੋਰ ਕੀ ਹੋਣਾ ਬਸ ਏਸ ਗਲ ਦਾ ਸੀ ਰੋਣਾ
ਪਿਆਰ ਮਤਲਬੀ ਸੀ ਸਾਡਾ ਪਰ ਭੁੱਲਿਆ ਨੀ ਜਾਂਦਾ
ਤੇਰੇ ਵਾਂਗੂੰ ਹੋਰ ਕਿਸੇ ਤੇ ਡੁੱਲਿਆ ਨੀ ਜਾਂਦਾ
ਦਿਲ ਤੋ Soft ਹਾਂ
Nature ਤੋਂ Strict ਹਾਂ
ਤੂੰ ਕਰ Believe ਮੇਰੇ ਤੇ
ਮੁੰਡਾ ਮੈਂ ਲੱਖਾਂ ਵਿੱਚੋ ਇਕ ਹਾਂ
ਐਤਕੀ ਦਿਵਾਲੀ ਉੱਤੇ ਦੀਵੇ ਬਾਲਦੀ
ਨੀ ਤੂੰ ਮਿੱਤਰਾ ਦਾ ਕੱਢ ਕੇ ਦਿਵਾਲਾ ਬੱਲੀਏ
ਲੱਗਦਾ ਏ ਮਾਂ ਬਾਪ ਨੇ ਬਚਪਨ ਚ ਖਿਲੋਨੇ ਨਹੀ ਲੈ ਕੇ ਦਿੱਤੇ ਹੋਣੇ ਤਾਹੀ ਤਾ ਪਾਗਲ ਵੱਡੀ ਹੋ ਕੇ ਦਿਲਾ ਨਾਲ ਖੇਡਦੀ ਆ
ਹੁਣ ਉਹਨਾਂ ਦਾ ਖਿਆਲ ਛੱਡਤਾ
ਸਭ ਕੁਝ ਉਮਰਾਂ ਦੇ ਨਾਲ ਛੱਡਤਾ
ਜਿਹੜੇ ਪਲ ਜਿੰਦਗੀ ਚ ਉਹਨਾਂ ਨਾਲ ਬਿਤਾਏ
ਉਹ ਪਲਾਂ ਵਾਲਾ ਜਿੰਦਗੀ ਚੋ ਸਾਲ ਕੱਢਤਾ
ਜਿੰਦਗੀ ਤੋ ਸਭੀ ਕੇ ਲੀਏ
ਵਹੀ ਰੰਗੀਨ ਕਿਤਾਬ ਹੈ
ਫਰਕ ਹੈ ਤੋ ਬਸ ਇਤਨਾ ਹੈ
ਕੋਈ ਹਰ ਪੰਨੇ ਕੋ ਦਿਲ ਸੇ
ਪੜ ਰਿਹਾ ਹੈ ਕੋਈ ਦਿਲ ਰਖਣੇ ਕੇ
ਲੀਏ ਪੰਨੇ ਪਲਟ ਰਿਹਾ ਹੈ
ਹਾਥ ਪਕੜ ਕਰ ਰੋਕ ਲੇਤੇ ਉਨਕੋ
ਅਗਰ ਉਨ ਪਰ ਮੇਰਾ ਕੋਈ ਜੋਰ ਹੋਤਾ
ਨਾਂ ਯਾਦ ਕਰਤੇ ਹਮ ਭੀ ਉਨਕੋ
ਅਗਰ ਹਮਾਰੀ ਜਿੰਦਗੀ ਮੇਂ
ਉਨਕੇ ਸਿਵਾ ਕੋਈ ਅੋਰ ਹੋਤਾ
ਦੂਰੀਆਂ ਹੋਤੇ ਹੁਏ ਬੀ ਸਫਰ ਵਹੀ ਰਹੇਗਾ
ਦੂਰ ਹੋਤੇ ਹੁਏ ਬੀ ਦੋਸਤਾਨਾ ਵਹੀ ਰਹੇਗਾ
ਬਹੁਤ ਮੁਸ਼ਕਿਲ ਹੈ ਯਹ ਸਫਰ ਜਿੰਦਗੀ ਕਾ
ਅਗਰ ਆਪ ਕਾ ਸਾਥ ਹੋ ਤੋ ਇਹਸਾਸ ਵਹੀ ਰਹੇਗਾ
ਵਿਸ਼ਵਾਸ਼ ਬਣ ਕਰ ਪਹਿਲੇ ਜਿੰਦਗੀ ਮੇਂ ਆਤੇ ਹੈ
ਖਾਬ ਬਣ ਕਰ ਆਂਖੋ ਮੇਂ ਸਮਾਂ ਜਾਤੇ ਹੈ
ਪਹਿਲੇ ਤੋ ਯਕੀਨ ਦਿਲਾਤੇ ਹੈ ਕੇ ਵੋਹ ਹਮਾਰੇ ਹੈ
ਫਿਰ ਨਾ ਜਾਣੇ ਕਿਉ ਤਨਹਾਈ ਮੇਂ ਛੋਡ ਜਾਤੇ ਹੈ
GOD ਨੇ ਜੇ ਆਖੇਂ ਕਿਤਨੀ ਅਜੀਬ ਬਣਾਈ ਹੈ
ਜਬ ਜੇ ਖੁਲਤੀ ਹੈ ਤੋ ਦੁਨੀਆ ਉਸੇ ਰੁਲਾ ਦੇਤੀ ਹੈ
ਜਬ ਜੇ ਬੰਦ ਹੋਤੀ ਹੈ ਤੋ ਜੇ ਦੁਨੀਆ ਕੋ ਰੁਲਾ ਦੇਤੀ ਹੈ
ਰਾਤ ਕੇ ਅੰਧੇਰੇ ਮੇਂ ਸਾਰਾ ਜਹਾਨ ਸੋਤਾ ਹੈ
ਲੇਕਿਨ ਕਿਸੀ ਕੀ ਯਾਦ ਮੇਂ ਏਕ ਦਿਲ ਰੋਤਾ ਹੈ
ਖੁਦਾ ਕਰੇ ਕਿਸੀ ਪਰ ਕੋਈ ਫਿਦਾ ਨਾ ਹੋ
ਅਗਰ ਹੋ ਤੋ ਮੋਤ ਸੇ ਪਹਲੇ ਜੁਦਾ ਨਾ ਹੋ
ਵੋਹ ਹਮੇ ਬੁਲਾ ਕਰ ਬੈਠੇ ਹੈ
ਇਸ ਮੇਂ ਉਨਕਾ ਕੋਈ ਕਸੂਰ ਨਹੀ
ਕਸੂਰ ਤੋਂ ਮੇਰਾ ਹੈ ਜੋ ਉਨਕੇ ਹੱਸ ਕਰ
ਬੁਲਾਣੇ ਕੋ ਪਿਆਰ ਸਮਝ ਬੈਠੀ
ਆਜ ਹਮ ਹੈਂ ਤੋ ਕਲ ਹਮਾਰੀ ਯਾਦ ਹੋਗੀ
ਜਬ ਹਮ ਨਾ ਹੋਂਗੇ ਤਬ ਹਮਾਰੀ ਬਾਤ ਹੋਗੀ
ਕਬੀ ਪਲਟ ਗਏ ਜਿੰਦਗੀ ਕੇ ਪੰਨੇ ਤੋ
ਆਪਕੀ ਆਖੋ ਮੇ ਬੀ ਸ਼ਾਇਦ ਬਰਸਾਤ ਹੋਗੀ
ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇ
ਤੂੰ ਸਾਡੀ ਖੰਡ ਮਿਸ਼ਰੀ ਏ
ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਭਾਵੇ
ਅਸੀਂ ਮੁਰਸ਼ਦ ਤੈਨੂੰ ਮੰਨਿਆ ਏ
ਸਾਨੂੰ ਖੈਰਾਂ ਦੇ ਵਿੱਚ ਰੱਖ ਭਾਵੇਂ
ਬੱਸ ਰੁਤਬਾ ਦੇ ਦੇ ਝਾਂਜਰ ਦਾ
ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇ
ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ
ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ
ਕਈ ਵਾਰ ਅਸੀਂ ਕੰਡਿਆਂ ਤੋਂ ਵੀ ਬਚ ਜਾਂਦੇ ਹਾਂ
ਸਦਾ ਫੁੱਲਾਂ ਵਿਚ ਰਹੀਏ ਜਰੂਰੀ ਤਾਂ ਨਹੀਂ
ਅੰਦਰੋਂ ਅੰਦਰ ਵੀ ਰੋ ਕੇ ਦਿਲ ਤੜਫ ਸਕਦਾ
ਹੰਝੂ ਅੱਖਾਂ ਵਿੱਚੋ ਆਉਣ ਜਰੂਰੀ ਤਾਂ ਨਹੀਂ
ਤੈਨੂੰ ਯਾਦ ਤਾਂ ਨਹੀ ਕਰਨਾ ਚਾਹੁੰਦਾ
ਕੀ ਕਰਾਂ ਯਾਦ ਤੇਰੀ ਧੱਕੇ ਨਾਲ ਆਵੇ
ਤੇਰੇ ਬਿਨਾ ਪਲ ਵੀ ਰਿਹਾ ਨਾ ਜਾਵੇ
ਹੁੰਦਾ ਨਹੀ ਯਕੀਨ ਕਿ ਤੂੰ ਮੈਨੂੰ ਧੋਖਾ ਦਿੱਤਾ
ਮੈਂ ਹਮੇਸ਼ਾ ਹੀ ਤੇਰੇ ਕਰਕੇ ਦੁੱਖਾਂ ਦਾ ਪਾਣੀ ਪੀਤਾ
ਤੈਨੂੰ ਮਜਾ ਤਾਂ ਬੜਾ ਆਇਆ ਹੋਊ
ਦਿਲ ਮੇਰਾ ਤੋੜ ਕੇ ਸੁੱਟਣ ਦਾ
ਹੁਣ ਦੁਬਾਰਾ ਪਿਆਰ ਨਹੀਂ ਕਰਨਾ
ਡਰ ਲੱਗਦਾ ਦਿਲ ਟੁੱਟਣ ਦਾ
ਮੁੱਲ ਨੀ ਪਤਾ ਸੀ ਤੈਨੂੰ ਇਸ਼ਕੇ ਦਾ
ਤਾਹੀਉ ਵੇਚ ਨਾਮ ਖੱਟ ਗਈ ਸੀ
ਸਦਾ ਪਿਆਰ ਦੀ ਵਰਖਾ ਕੀਤੀ ਅਸਾਂ
ਪਰ ਛੱਤਰੀ ਸੰਸਕਾਰਾਂ ਦੀ ਤਾਣ ਤੂੰ ਖੜ ਗਈ ਸੀ
ਅਣਥੱਕ ਕੋਸ਼ਿਸ਼ ਸੀ ਦਿਲ ਚ ਵੱਸਣ ਦੀ ਪਰ
ਬੂਹੇ ਦਿਲ ਦੇ ਨੂੰ ਵੀ ਜਿੰਦਰਾ ਜੜ ਗਈ ਸੀ
ਉਸੇ ਥਾਏਂ ਪਿਆ ਏ ਤੇਰਾ ਇਸ਼ਕ ਖਜ਼ਾਨਾ
ਜਿਸ ਦਿਲ ਵਿਹੜੇ ਵਿੱਚ ਤੂੰ ਦੱਬ ਗਈ ਸੀ
ਅੱਜ ਵੀ ਹੈ ਕੋਈ ਜੋ ਮਿੱਟੀ ਵਿੱਚ ਰੁਲਦਾ
ਜਿਹਨੂੰ ਮਿੱਟੀ ਜਾਣ ਅਧੂਰਾ ਛੱਡ ਗਈ ਸੀ
ਪਰਤ ਕੇ ਦੇਖੇ ਸੱਜਣਾ ਜਦ ਵੀ ਪਿਛਾਂਹ ਨੂੰ
ਮਿਲਣਗੇ ਯਾਰ ਜਿਹਨਾਂ ਨੂੰ ਠੱਗ ਗਈ ਸੀ
ਉਸ ਥਾਏਂ ਤੈਨੂੰ ਮਿਲਣ ਨੂੰ ਇੰਤਜ਼ਾਰ ਕਰੀਂਦਾ
ਜਿਹੜੇ ਵਿੱਚ ਰਾਹਾਂ ਤੂੰ ਮੈਨੂੰ ਛੱਡ ਗਈ ਸੀ
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ
ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ
ਉ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ
ਉਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ
ਅਸੀਂ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ
ਇਸ਼ਕ ਬੰਦੇ ਦੀ ਜਾਤ ਉ ਲੋਕੋ
ਤੇ ਯਾਰੀ ਬੰਦੇ ਦਾ ਇਮਾਨ.
ਇਸ਼ਕ਼ ਤਾ ਮੰਗੇ ਸਿਰ ਦੀ ਬਾਜ਼ੀ
ਤੇ ਯਾਰੀ ਮੰਗੇ ਦਿਲ ਜਾਨ
ਇਸ਼ਕ ਚ ਬੰਦਾ ਮਿੱਟ ਜਾਂਦਾ ਆ
ਤੇ ਯਾਰੀ ਚ ਹੋ ਜਾਂਦਾ ਕੁਰਬਾਨ
ਇਸ਼ਕ ਨਚਾਵੇ ਗਲੀ ਗਲੀ
ਤੇ ਯਾਰੀ ਨਚਾਵੇ ਜਹਾਨ
ਵੇਖੀ ਦੋਵਾਂ ਨੂੰ ਛੇੜ ਨਾ ਬੈਠੀ
ਜੇ ਇੱਕ ਵਿਚ ਦੇਣਾ ਪੈਂਦਾ ਸਿਰ ਸੱਜਣਾ
ਦੂਜੇ ਚ ਹਥੇਲੀ ਤੇ ਰੱਖਣੀ ਪੈਂਦੀ ਜਾਨ ਸੱਜਣਾ
ਬਹੁਤ ਉਦਾਸ ਹਾਂ ਤੇਰੇ ਕਰਕੇ
ਰਹਿੰਦਾ ਨਿਰਾਸ਼ ਹਾਂ ਤੇਰੇ ਕਰਕੇ
ਜਿਉਂਦੀ ਲਾਸ਼ ਹਾਂ ਤੇਰੇ ਕਰਕੇ
ਕੱਢਦਾ ਭੜਾਸ ਹਾਂ ਤੇਰੇ ਕਰਕੇ
ਅੱਜਕਲ ਲਿਖਦਾ ਬਕਵਾਸ ਹਾਂ ਤੇਰੇ ਕਰਕੇ
ਅਗ੍ਰੇਜ਼ੀ ਮੈ ਪੀਦਾਂ ਨੀ ਤੇ ਦੇਸੀ ਮੈਨੂੰ ਚੜਦੀ ਹੀ ਨੀ
ਮੇਰੇ ਪਿਆਰ ਵਾਲੀ ਗੱਲ ਉਹਦੇ ਖਾਨੇ ਵੜਦੀ ਹੀ ਨੀ
ਲਿਖਦਾ ਹਰ ਰੌਜ਼ ਫੇਸਬੁੱਕ ਸਟੇਟਸ ਉਸ ਦੇ ਲਈ ਮੈ
ਪਰ ਉਹ ਕਦੇ ਫੀਲਿੰਗ ਨਾਲ ਪੜਦੀ ਹੀ ਨੀ
ਦਿਲ ਕਹਿੰਦਾ ਛੱਡ ਖੈੜਾਂ ਉਸਦਾ ਸੋਹਣੀਆ ਹੋਰ ਬਹੁਤ ਨੇ
ਪਰ ਅੱਖ ਮੇਰੀ ਕਿਸੇ ਹੋਰ ਸੋਹਣੀ ਤੇ ਖੜਦੀ ਹੀ ਨੀ
ਤੈਨੂੰ ਕਰਦਾ ਹੁੰਦਾ ਸੀ ਪਿਆਰ ਬੱਲੀਏ
ਤੇਰੇ ਹਰ ਹੁਕਮ ਲਈ ਸੀ ਤਿਆਰ ਬੱਲੀਏ
ਤੂੰ ਤਾਂ ਆਪਣੀ ਜਿੰਦਗੀ ਕਿਸੇ ਹੋਰ ਨਾਲ ਲਈ ਵਸਾ ਬੱਲੀਏ
ਪਰ ਆਪਣੇ ਯਾਰ ਨੂੰ ਨਾ ਜਾਣੀ ਸਿੰਗਲ ਕਮਲੀਏ
ਤੇਰੇ ਜਾਣ ਮਗਰੋਂ ਯਾਰਾਂ ਨੇ ਇੱਕ ਹੋਰ ਲਈ ਫਸਾ ਬੱਲੀਏ
ਦੋੜ ਵਿੱਚ ਹੁੰਦਿਆਂ ਵੀ ਜਿਨਾਂ ਦੀ ਕੋਈ ਮੰਜਿਲ ਨਹੀ
ਇਸ ਤਰਾਂ ਦੇ ਰਾਹੀਆਂ ਨਾਲ ਯਾਰੋ ਮੈ ਸ਼ਾਮਿਲ ਨਹੀ
ਕੁਝ ਬੁੱਤ ਇਸ ਤਰਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ
ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀ
ਮੇਰੇ ਮਹਿਰਮ ਰਸਤੇ ਹੀ ਬਣਾਉਂਦੇ ਰਹੇ ਉਮਰ ਸਾਰੀ
ਪੁਲ ਉਸਾਰਨ ਦੀ ਕਦੇ ਉਹਨਾਂ ਨੇ ਕੀਤੀ ਗੱਲ ਨਹੀ
ਕੀ ਕਹਾਂ ਉਨਾਂ ਦੇ ਉੱਚੀ ਕੂਕਣ ਦੇ ਮਸੀਹੀ ਅੰਦਾਜ਼ ਨੂੰ
ਸਲੀਬਾਂ ਤੇ ਚੜ ਕੇ ਹੱਸਣੇ ਦਾ ਜੇ ਆਇਆ ਵੱਲ ਨਹੀ
ਜਿਸ ਪਖੇਰੂ ਦੇ ਜ਼ਹਿਨ ਵਿੱਚ ਤਾਂਘ ਨਹੀ ਪਰਵਾਜ਼ ਦੀ
ਪਿੰਜਰੇ ਬਿਨ ਉਸ ਦੀ ਜਿੰਦ ਦਾ ਕੁਝ ਵੀ ਹਾਸਿਲ ਨਹੀ
ਦੁਨੀਆ ਦਾ ਸਭ ਤੋ ਪਿਆਰਾ ਨਾਂ ਮਾਂ
ਰੱਬ ਸੋਹਣੇ ਨੇ ਆਪਣੇ ਹੱਥੀ ਬਾਗ ਦੁਨੀਆ ਨਾਂ ਦਾ ਲਾਇਆ
ਫਿਰ ਉਸ ਬਾਗ ਨੂੰ ਮਾਂ ਨਾਮ ਦੇ ਸੋਹਣੇ ਫੁੱਲਾਂ ਨਾਲ ਸਜਾਇਆ
ਸੋਹਣੇ ਫੁਲਾਂ ਨੂੰ ਬਖਸ਼ਣ ਵਾਲੇ ਮਾਲੀ ਦਾ ਸ਼ੁਕਰ ਮਨਾਵਾਂ
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ
ਵਿੱਚ ਲਿਖਾਂ ਪਿਆਰ ਮੈਂ ਤੇਰਾ ਝਿੜਕਾਂ ਵੀ ਲਿਖ ਜਾਵਾਂ
ਜਾਂ ਫਿਰ ਲਿਖਾਂ ਮੇਰੇ ਇਕ ਅੱਥਰੂ ਤੇ ਤੇਰੇ ਸਾਹਾਂ ਦਾ ਰੁਕ ਜਾਣਾ
ਯਾਦਾਂ ਸਭ ਤੇਰੇ ਨਾਲ ਜੁੜੀਆਂ ਇਸ ਦੇ ਵਿੱਚ ਸਮਾਵਾਂ
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ
ਕਵਿਤਾ ਦੇ ਵਿੱਚ ਜਿਕਰ ਹੋਵੇ ਤੇਰੀ ਹੱਸਦੀ ਸੂਰਤ ਪਿਆਰੀ ਦਾ
ਨਾਂ ਲੁਕਣਾ ਤੇਰੀ ਅੱਖ ਤੋਂ ਕਦੇ ਕੀਤੀ ਮੇਰੀ ਹੁਸ਼ਿਆਰੀ ਦਾ
ਤੇਰੇ ਹੱਥੋ ਖਾਦੀ ਮਿੱਠੀ ਕੁੱਟ ਦੱਸ ਕਿੱਦਾਂ ਮੈਂ ਭੁਲਾਵਾਂ
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ
ਲਿੱਖਦਾ ਲਿੱਖਦਾ ਕਵਿਤਾ ਤੇਰੀਆਂ ਯਾਦਾਂ ਵਿੱਚ ਖੁਭ ਜਾਵਾਂ
ਮਾਂ ਤੇਰੀ ਮਮਤਾ ਦੀਆਂ ਲਹਿਰਾਂ ਵਿੱਚ ਗੋਤੇ ਖਾਵਾਂ
ਬੁਕਲ ਦੇ ਵਿੱਚ ਸੌਂ ਜਾਂ ਤੇਰੀ ਨਾਂ ਕਿਸੇ ਤਾਈਂ ਆਣ ਜਗਾਵਾਂ
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ
ਮੇਰੇ ਕੋਲ ਸ਼ਬਦ ਹੋਣ ਥੋੜੇ ਤਾਰੀਫ਼ ਤੇਰੀ ਨਾ ਮੁੱਕੇ
ਤੂੰ ਨਾਂ ਰੁਸ ਜਾਵੀਂ ਮੇਰੇ ਨਾਲ ਜੱਗ ਸਾਰਾ ਭਾਵੇਂ ਰੁਸੇ
ਤੇਰੇ ਦੀਆਂ ਉਸੇ ਵੇਲੇ ਰੁਕ ਜਾਣਗੀਆਂ ਚਲਦੀਆਂ ਸਾਹਾਂ
ਮਾਂ ਜੀ ਕਰਦਾ ਤੇਰੇ ਤੇ ਕਵਿਤਾ ਇਕ ਬਨਾਵਾਂ