Love sad Shayari Punjabi
Punjabi Sad Shayari and Love sad Shayari Punjabi
ਜਦੋਂ ਇੱਕ ਤਾਰ ਵਾਲਾ ਫੋਨ ਹੁੰਦਾ ਸੀ
ਉਦੋਂ ਗਗਨ ਪਿਆਰ ਵੀ ਇੱਕ ਨਾਲ ਹੁੰਦਾ ਸੀ
ਉਹਨੇ ਗਗਨ ਦੇ ਜ਼ਜਬਾਤਾ ਤੇ ਪਿਆਰ ਨੂੰ
ਮੋਤ ਦੀ ਸਜਾਂ ਸੁਣਾਈ
To Be Hang Till Death
ਪਤਾ ਲੱਗਾ ਉਹਦੇ ਦਿਲ ਵਿੱਚ ਕੋਈ ਹੋਰ ਏ
ਤਾਂ ਹੀ ਹੁਣ ਗਗਨ ਨੂੰ ਕਰਦੀ ਇਗਨੋਰ ਏ
ਵਫ਼ਾ ਤਾਂ ਦਿਲ ਤੋ ਹੁੰਦੀ ਆ
ਦਿਮਾਗ ਤੋ ਗਗਨ ਗੇਮਾਂ ਪੈਂਦੀਆਂ ਨੇ
ਜਿਹੜਾ ਪਾਗਲਪਨ ਦੀ ਹੱਦ ਤੋ
ਨਾਂ ਗੁਜਰੇ ਉ ਪਿਆਰ ਕੀ
ਹੋਸ਼ ਵਿੱਚ ਤਾਂ ਗਗਨ ਸਿਰਫ
ਰਿਸ਼ਤੇ ਹੀ ਨਿਭਾਏ ਜਾਂਦੇ ਨੇ
ਹੁਣ ਤਾਂ ਰਹਿ ਗਿਆ ਜਿਸਮ ਲਾਸ਼ ਵਾਂਗੂੰ ਜ਼ਿੰਦਾ
ਉੱਡ ਗਿਆ ਗਗਨ ਦੇ ਦਿਲ ਦਾ ਦੂਰ ਪਰਿੰਦਾ
ਗਗਨ ਦਾ ਸੁਪਨਾ ਹੀ ਰਹਿ ਗਿਆ ਤੇਰਾ ਹੋ ਜਾਵਾਂ
ਹੁਣ ਤਾਂ ਬੈਠਾਂ ਬੈਠਾਂ ਤੇਰੀਆਂ ਯਾਦਾਂ ਚ ਹੀ ਖੋ ਜਾਵਾਂ
ਸਮਝਾਇਆਂ ਸੀ ਮੈਨੂੰ ਨਾ ਕਰੀ
ਅੱਜ ਦੇ ਇਸ਼ਕ ਚ ਬਹੁਤ ਹੀ ਖ਼ਤਰਾ
ਮੈਨੂੰ ਕੀ ਪਤਾ ਸੀ ਗਗਨ ਨਿੱਕਲੂ
ਜਿਸਮ ਚੋ ਖੂਨ ਦਾ ਹਰ ਇਕ ਕਤਰਾ
ਅੱਜ ਦੇ ਪਿਆਰ ਦੀ ਹਾਲਤ ਕਰ ਦਿੱਤੀ
ਧੋਖੇਬਾਜ਼ਾਂ ਨੇ ਖੱਸਤਾ
Bajaj Finance ਦੀਆਂ ਕਿਸ਼ਤਾਂ ਤੋਂ
ਗਗਨ ਇਸ਼ਕ ਸੱਸਤਾ
ਖੇਡਦੀ ਰਹੀ ਉਹ ਪਿਆਰ ਨਾਲ
ਬਣਕੇ ਨਾਰੀ ਅਬਲਾਂ
ਮੌਕਾ ਮਿਲਦੇ ਹੀ ਕਰ ਗਈ ਗਗਨ ਦੇ
ਜਜ਼ਬਾਤਾਂ ਤੇ ਹਮਲਾਂ
ਬੇਵਫ਼ਾ ਬੋਲਦੀ ਏ ਹੁਣ ਗੈਰਾਂ ਦੇ ਬਨੇਰੇ ਤੇ
ਕੋਇਲ ਵਾਂਗੂੰ ਕੂ
ਨਵੇਂ ਆਸ਼ਕ ਦੇ ਨਾਲ ਕਰਦੀ ਗਗਨ
ਕਬੂਤਰ ਵਾਂਗ ਗੁਟਰ ਗੁੰ
ਪਾ ਕੇ ਗੂੜਾ ਪਿਆਰ ਪਹਿਲਾਂ
ਵੱਸ ਜਾਂਦੀਆਂ ਨੇ ਵਿੱਚ ਆਤਮਾਂ
ਕਰਕੇ ਅਰਮਾਨਾਂ ਦਾ ਖੂਨ ਗਗਨ
ਜਿਸਮ ਦਾ ਕਰ ਦਿੰਦੇ ਖਾਤਮਾਂ
ਉ ਰੱਚਦੀ ਰਹੀ ਕਈਆਂ ਨਾਲ
ਬੇਵਫ਼ਾਈ ਦੇ ਸ਼ਡੇਅੰਤਰ
ਉਹਨੂੰ ਪਤਾ ਨਹੀਂ ਗਗਨ ਹੁੰਦਾ ਕੀ
ਪਿਆਰ ਦਾ ਰਾਜਤੰਤਰ
ਜਿਸਦੇ ਜੁਦਾ ਹੋਣ ਤੋ ਡਰਦੇ ਤੇ
ਦਿਲ ਖਾ ਜਾਂਦਾ ਸੀ ਮੇਰਾ ਖੌਫ
ਹੁਣ ਜਦੋਂ ਵੀ ਗਗਨ ਕਾਲ ਕਰੇ ਤੇ
ਉਹਦਾ ਫੋਨ ਸਵਿੱਚ ਔਫ
ਮਿਲਾਇਆ ਸੀ ਜਦੋਂ ਰੱਬ ਨੇ
ਸਮਝਦਾ ਸੀ ਚੰਗਾ ਤਕਦੀਰਾਂ ਨੂੰ
ਅੱਜ ਦਿਲ ਦੇ ਟੋਟੇ ਕਰਕੇ ਫੂਕ ਦਿੱਤਾ
ਗਗਨ ਦੀਆਂ ਤਸਵੀਰਾਂ ਨੂੰ
ਖੇਡਿਆਂ ਉਹਨੇ ਇਸ਼ਕ ਦਾ ਖੇਲ
ਮੇਰੇ ਨਾਲ ਗੰਦਾ ਬਹੁਤ ਹੀ ਸਾਰਾ
ਨਿੱਕਲਿਆ ਕੋਈ ਹੋਰ ਗਗਨ
ਉਹਦਾ ਵੀਰ ਤੇ ਉ ਕਿਸੇ ਦੀ ਜ਼ਾਰਾ
ਜਿਸਦੇ ਅੱਗੇ ਲਾਈ ਸੀ ਅਸੀਂ
ਪਿਆਰ ਆਪਣੇ ਦੀ ਦਿਲੋਂ ਅਰਜ਼ੀ
ਉਹਦਾ ਇਸ਼ਕ ਨਿੱਕਲਿਆ ਗਗਨ
ਸਾਲਾ ਇੱਕ ਨੰਬਰ ਦਾ ਫਰਜ਼ੀ
ਵੇਖ ਕੇ ਦੂਰੋ ਹੀ ਪਿਆਰ ਨਾਲ ਮੈਨੂੰ
ਉਹ ਮਾਸੂਮ ਸੰਗ ਗਈ
ਆਉਂਦਾ ਕੋਲ ਵੇਖ ਗਗਨ ਨੂੰ
ਨੀਵੀਂ ਪਾ ਕੇ ਕੋਲੋ ਲੰਘ ਗਈ
ਜ਼ਿੰਦਗੀ ਚ ਕਦੀ ਫੈਸਲਾ ਜਲਦਬਾਜ਼ੀ
ਵਿੱਚ ਨਹੀਂ ਲੈਣਾ ਚਾਹੀਦਾ
ਪਿਆਰ ਦੇ ਜਜ਼ਬਾਤ ਗਗਨ ਕਈ ਵਾਰੀ
ਬੰਦੇ ਨੂੰ ਡੋਬ ਦਿੰਦੇ ਨੇ
ਪਹਿਲਾ ਯਾਰ ਨੂੰ ਲਿੱਖਦੀ ਸੀ Chat ਚ
ਪਿਆਰ ਨਾਲ ਅੱਖਰ
ਹੁਣ ਕਿਉਂ ਲੱਗਦਾ ਏ ਤੈਨੂੰ ਗਗਨ ਦਾ
ਪਿਆਰ ਭੂੰਡਾ ਦੀ ਖੱਖਰ
ਨੀ ਤੂੰ ਹੁਣ ਕਿਉਂ ਆਉਂਦੀ ਆ ਗੁੱਸੇ ਚ
ਸਾਰੇ ਯਾਰ ਵੱਢ ਖਾਣ ਨੂੰ
ਕਹਿੰਦੇ ਗਗਨ ਉਹਨੂੰ ਬੋਲ ਤੇਰੇ ਆਸ਼ਕ
ਰੋਂਦੇ ਨੇ ਤੇਰੀ ਜਾਨ ਨੂੰ
ਕਿਸੇ ਦੇ ਅਰਮਾਨਾਂ ਨੂੰ ਰੱਖ ਕੇ ਨਿਸ਼ਾਨੇ ਤੇ
ਚੰਗੀ ਤਰਾਂ ਟਿਕਾਂ ਜਾਂਦੀਆਂ
ਮੌਕਾ ਮਿਲਦੇ ਹੀ ਗਗਨ ਏ ਜਜ਼ਬਾਤਾਂ ਨੂੰ
ਪੂਰੀ ਸਕੀਮ ਲਾ ਜਾਂਦੀਆਂ
ਏ ਝੂਠੀਆਂ ਕਦੀ ਵੀ ਨਹੀਂ ਦੇਖਦੀਆਂ
ਕਿਸੇ ਦੀ ਅਮੀਰੀ ਤੇ ਗਰੀਬੀ
ਦਿਲ ਤੋੜ ਜਾਂਦੀਆਂ ਨੇ ਕੋਈ ਦਿਲ ਦੇ
ਗਗਨ ਕਿੰਨਾਂ ਵੀ ਹੋਵੇ ਕਰੀਬੀ
ਉਸ ਧੋਖੇਬਾਜ਼ ਨੂੰ ਖੁਦ ਕਿਵੇਂ ਬੋਲਣਾ
ਹੈ ਨਹੀਂ ਸੀ ਕੋਈ Sense
ਝੂਠ ਬੋਲਦੀ ਰਹੀ ਗਗਨ ਨੂੰ ਸਾਲੀ
ਪੂਰੇ ਨਾਲ Confidence
ਪਿਆਰ ਦੇ ਬਦਲੇ ਪਿਆਰ ਦੇਣ ਦਾ
ਹੋਣਾ ਚਾਹੀਦਾ ਕਾਇਦਾ
ਧੋਖਾ ਦੇ ਕੇ ਕਿਸੇ ਨੂੰ ਗਗਨ ਕਦੀ
ਕਰੋ ਨਾ ਦੂਜਾ ਯਾਰ ਪੈਦਾ
ਅਸੀ ਕਰਦੇ ਰਹੇ ਉਹਦੇ ਪਿਆਰ ਨੂੰ
ਆਪਣੇ ਦਿਲ ਤੋ Capture
ਉਹ ਕਿਸੇ ਹੋਰ ਦੇ ਪਿਆਰ ਨੂੰ ਗਗਨ
ਕਰਦੇ ਰਹੇ Manufacture
ਪਿਆਰ ਕੀਤਾ ਉਹਨੂੰ ਉ ਨਿੱਕਲੀ
ਬਹੁਤ Care Less
ਖੇਡ ਗਈ ਗੇਮ ਗਗਨ ਨਾਲ
ਜਿਵੇਂ ਖੇਡੀ ਦੀ Chess
ਤੂੰ ਕਰਦੀ ਨਾ ਹੁਣ ਕਦੀ
ਗਗਨ ਦੀਆ ਗੱਲਾਂ ਤੇ ਗੋਰ
ਬਦਲ ਗਈ ਆ ਤੂੰ ਹੁਣ
ਦਸਦੀ ਆ ਮੈਨੂੰ ਤੇਰੀ ਤੋਰ
ਇਸ਼ਕ ਚ ਕਦੀ ਕਿਸੇ ਨੂੰ
ਖੁਦਾ ਏਦਾਂ ਦੀ ਖੁਦਾਈ ਨਾ ਦੇਵੇ
ਕਿਸੇ ਨੂੰ ਕਿਸੇ ਦਾ ਪਿਆਰ
ਗਗਨ ਕਦੀ ਦਿਖਾਈ ਨਾ ਦੇਵੇ
ਧੋਖਾ ਤੇ ਦੇ ਹੀ ਦਿੱਤਾ ਹੁਣ
ਜਾਣਾ ਏ ਤੇ ਜਾਂ ਤੇਰੀ ਮਰਜ਼ੀ
ਪਤਾ ਲੱਗ ਗਿਆ ਗਗਨ ਨੂੰ
ਤੇਰਾ ਇਸ਼ਕ ਸਾਲਾਂ ਫਰਜ਼ੀ
ਇਸ਼ਕ ਚ ਧੋਖਾ ਹੁੰਦਾ ਏ ਇਥੇ
ਗਗਨ ਹਰ ਕਿਸਮ ਦਾ
ਬਸ ਹੁਣ ਹਰ ਕੋਈ ਲਾਲਚੀ ਤੇ
ਦੀਵਾਨਾਂ ਏ ਜਿਸਮ ਦਾ
ਫੇਰ ਤੋਂ ਚੱਲੇਗਾ ਗਗਨ ਹੁਣ
ਤਲਾਸ਼ ਏ ਜ਼ਿੰਦਗੀ ਚ
ਦੁਆ ਕਰਨਾ ਹੁਣ ਕੋਈ
ਧੋਖੇਬਾਜ਼ ਬੇਵਫ਼ਾ ਨਾ ਮਿਲੇ
ਪਿਆਰ ਤੇ ਸਿਆਸਤ ਉਹੀ ਜਿੱਤ ਸਕਦਾ ਏ
ਜਿਹੜਾ ਗਗਨ ਰੱਜ ਕੇ ਝੂਠ ਬੋਲਦਾ ਹੋਵੇ
ਝੂਠੇ ਰਾਂਝੇ ਝੂਠੀਆਂ ਨੇ ਗਗਨ ਅੱਜ ਦੀਆਂ ਹੀਰਾਂ
ਛੱਡਣ ਲੱਗਿਆ ਕਸੂਰ ਕੱਢ ਜਾਂਦੇ ਵਿਚ ਤਕਦੀਰਾਂ
ਰੋਸ਼ਨੀ ਨਾਂ ਦੀ ਇੱਕ ਕੁੜੀ ਨੇ ਗਗਨ
7-8 ਮੁੰਡਿਆ ਨੂੰ ਹਨੇਰੇ ਵਿੱਚ ਰੱਖਿਆ
ਝੁਕਿਆ ਸੀ ਤੇਰੇ ਅੱਗੇ ਗਗਨ ਵਿਕਿਆ ਨਹੀ ਸੀ
ਤੂੰ ਕਿਹੜੀ ਗੱਲ ਦਾ ਹੱਦੋਂ ਵੱਧ ਏਨਾਂ ਮਾਣ ਕਰ ਗਈ
ਕਿਹੜੇ ਚੱਕਰਾਂ ਵਿਚ ਪਾ ਗਈ ਗਗਨ ਨੂੰ
ਜਿਹੜਾ ਦੂਜਿਆਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ
ਅੱਜ ਉਸਨੂੰ ਹੀ ਨਸ਼ਿਆਂ ਤੇ ਲਾ ਗਈ ਤੂੰ