New Sad Quotes in Punjabi
ਦੁੱਖ ਇਹ ਨਹੀਂ ਕਿ ਸਮੇਂ ਨੇ ਸਾਥ ਨਹੀਂ ਦਿੱਤਾ ਦੁੱਖ ਤਾਂ ਇਹ ਹੈ ਕਿ ਜਿਸ ਉੱਤੇ ਸਭ ਤੋਂ ਜਿਆਦਾ ਭਰੋਸਾ ਸੀ ਉਸਨੇ ਉਹ ਸਮੇਂ ਵਿੱਚ ਸਾਥ ਛੱਡਿਆ
ਸਭ ਕੁਝ ਤੋੜ ਦੇਣਾ ਪਰ ਕਿਤੇ ਕਿਸੇ ਦੀ ਉਮੀਦ ਤੇ ਭਰੋਸਾ ਨਾ ਤੋੜਿਉ ਕਿਉਂਕਿ ਫਿਰ ਇਨਸਾਨ ਬੋਲਦਾ ਨਹੀਂ ਪਰ ਤਕਲੀਫ ਉਸਨੂੰ ਹੱਦ ਤੋਂ ਵੀ ਜਿਆਦਾ ਹੁੰਦੀ ਹੈ
ਸਮਾਂ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦੇ ਲਈ ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਸਮਾਂ ਬਦਲਣ ਦੇ ਲਈ
ਮੇਰੇ ਚਿਹਰੇ ਤੋਂ ਮੇਰਾ ਦਰਦ ਨਹੀਂ ਪੜ ਪਾਉਗੇ ਕਿਉਂਕਿ ਮੇਰੀ ਆਦਤ ਹੈ ਹਰ ਗੱਲ ਤੇ ਮੁਸਕਰਾ ਦੇਣਾ
ਲੋਕ ਜੇਕਰ ਚੰਗੇ ਹੋਣ ਫਿਰ ਵੀ ਫਾਸਲੇ ਰੱਖਣਾ ਕਿਉਂਕਿ ਅੱਜ ਕੱਲ ਜਹਿਰ ਮਿੱਠੀ ਵੀ ਮਿਲ ਜਾਂਦੀ ਹੈ
ਪੂਰੀ ਉਮਰ ਲੱਗ ਜਾਂਦੀ ਹੈ ਇੱਕ ਹੋਣ ਵਿੱਚ ਤੇ ਇੱਕ ਪਲ ਹੀ ਕਾਫੀ ਹੁੰਦਾ ਕਿਸੇ ਨੂੰ ਗੁਆ ਦੇਣ ਵਿੱਚ
Sad Quotes in Punjabi
ਜ਼ਿੰਦਗੀ ਨੂੰ ਖੁੱਲੀ ਕਿਤਾਬ ਨਾ ਬਣਾਉ ਕਿਉਂਕਿ ਲੋਕਾਂ ਨੂੰ ਪੜਨ ਵਿੱਚ ਨਹੀਂ ਬਲਕਿ ਵਰਕੇ ਪਾੜਨ ਵਿੱਚ ਸਵਾਦ ਆਉਂਦਾ ਹੈ
ਸਮਾਂ ਤੇ ਆਪਣੇ ਦੋਨੋਂ ਜਦੋਂ ਇੱਕੋ ਵੇਲੇ ਸੱਟ ਪਹੁੰਚਾਉਂਦੇ ਨੇ ਤਾਂ ਇਨਸਾਨ ਬਾਹਰੋਂ ਨਹੀਂ ਬਲਕਿ ਅੰਦਰੋਂ ਟੁੱਟ ਜਾਂਦਾ ਹੈ
ਕਾਸ਼ ਤੂੰ ਸਮਝ ਪਾਉਂਦਾ ਮੁਹੱਬਤ ਦੇ ਅਸੂਲਾਂ ਨੂੰ ਕਿਸੇ ਦੇ ਸਾਹਾਂ ਵਿੱਚ ਸਮਾ ਕੇ ਉਸਨੂੰ ਇਕੱਲਾ ਨਹੀਂ ਛੱਡਿਆ ਕਰਦੇ
ਤੁਸੀਂ ਜਿੰਨਾ ਹੀ ਲੋਕਾਂ ਨੂੰ ਜਾਣੋਗੇ ਉਨਾਂ ਹੀ ਤੁਹਾਨੂੰ ਇਕੱਲਾਪਣ ਚੰਗਾ ਲੱਗੇਗਾ
ਰਿਸ਼ਤਿਆਂ ਨੂੰ ਸਮਾਂ ਦੇਣਾ ਸਿੱਖੋ ਪਿਆਰ ਵੀ ਰਹੇਗਾ ਤੇ ਸਾਥ ਵੀ ਰਹੇਗਾ
ਹੁਣ ਉੱਤਰ ਗਏ ਨੇ ਸਾਰੇ ਲੋਕ ਮੇਰੇ ਦਿਲ ਤੋਂ ਹੁਣ ਇਕੱਲਾ ਰਹਿਣਾ ਹੀ ਚੰਗਾ ਲੱਗਦਾ ਹੈ
Punjabi Quotes
ਹੱਥ ਉਸ ਦਾ ਫੜੋ ਜਿਸ ਨੂੰ ਸੁੱਖ ਤੁਸੀਂ ਨਾ ਛੱਡੋ ਤੇ ਦੁੱਖ ਵਿੱਚ ਉਹ ਤੁਹਾਨੂੰ ਨਾ ਛੱਡੇ
ਹਕੀਕਤ ਤੋਂ ਬਹੁਤ ਅਲੱਗ ਹੈ ਸੁਪਨਿਆਂ ਦੀ ਦੁਨੀਆ ਦਿਸਦਾ ਬਹੁਤ ਕੁਝ ਹੈ ਪਰ ਹਾਸਲ ਨਹੀਂ ਹੁੰਦਾ
ਇੰਨਾਂ ਵੀ ਚੁੱਪ ਨਾ ਰਹੋ ਕਿ ਤੁਹਾਡੀ ਚੁੱਪ ਤੁਹਾਡੀ ਬੁਝਦਿਲੀ ਬਣ ਜਾਵੇ
ਮੰਨਿਆ ਕਿਸੇ ਨਾਲ ਜਿਆਦਾ ਨਾਰਾਜ਼ ਨਹੀਂ ਰਹਿਣਾ ਚਾਹੀਦਾ ਪਰ ਜਦੋਂ ਸਾਹਮਣੇ ਵਾਲੇ ਨੂੰ ਤੁਹਾਡੀ ਜਰੂਰਤ ਹੀ ਨਹੀਂ ਤਾਂ ਜਬਰਦਸਤੀ ਦੇ ਰਿਸ਼ਤੇ ਰੱਖਣ ਦਾ ਕੋਈ ਮਤਲਬ ਨਹੀਂ
ਬਹੁਤ ਕੁਝ ਬਦਲ ਜਾਂਦਾ ਹੈ ਵੱਧਦੀ ਉਮਰ ਦੇ ਨਾਲ ਪਹਿਲਾਂ ਅਸੀਂ ਜ਼ਿੱਦ ਕਰਦੇ ਸੀ ਤੇ ਹੁਣ ਅਸੀਂ ਸਮਝੌਤੇ ਕਰਦੇ ਹਾਂ
ਹੌਂਸਲਾ ਰੱਖੋ ਜਿੰਨਾ ਦੁੱਖ ਤੁਸੀਂ ਅੱਜ ਸਹਿ ਰਹੇ ਹੋ ਆਉਣ ਵਾਲੇ ਸਮੇਂ ਚ ਤੁਹਾਡਾ ਜੀਵਨ ਉਸ ਤੋਂ ਲੱਖ ਗੁਣਾ ਬਿਹਤਰ ਹੋਣ ਵਾਲਾ ਹੈ
Sad Quotes in Punjabi
ਗਮ ਕਹਿਣ ਚ ਤਾਂ ਬਹੁਤ ਥੋੜਾ ਲੱਗਦਾ ਹੈ ਪਰ ਸਹਿਣ ਚ ਬਹੁਤ ਦਮ ਲੱਗਦਾ ਹੈ
ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਉਸਦੀ ਜ਼ਿੰਦਗੀ ਤੋਂ ਅਲੱਗ ਹੋ ਜਾਉ
ਸਾਡੇ ਕੌੜੇ ਅਲਫਾਜ਼ ਲੋਕਾਂ ਨੂੰ ਬਹੁਤ ਜਲਦੀ ਚੁੰਭ ਜਾਂਦੇ ਨੇ ਪਰ ਸਾਡਾ ਸਾਫ ਦਿਲ ਕਿਸੇ ਨੂੰ ਦਿਖਾਈ ਨਹੀਂ ਦਿੰਦਾ
ਤਾਰੀਫ਼ ਕਰਨ ਵਾਲੇ ਬੇਸ਼ੱਕ ਤੁਹਾਨੂੰ ਪਹਿਚਾਣਦੇ ਹੋਣ ਪਰ ਫਿਕਰ ਕਰਨ ਵਾਲੇ ਲੋਕਾਂ ਨੂੰ ਤੁਹਾਨੂੰ ਹੀ ਪਹਿਚਾਣਨਾ ਹੋਵੇਗਾ
ਜ਼ਿੰਦਗੀ ਦੇ ਦੁੱਖ ਸੁੱਖ ਉਤਾਰ ਚੜਾਵ ਦੇ ਬਾਵਜੂਦ ਵੀ ਜੋ ਤੁਹਾਡਾ ਸਾਥ ਨਾ ਛੱਡੇ ਉਸ ਇਨਸਾਨ ਦੀ ਤੁਸੀਂ ਹਮੇਸ਼ਾ ਕਦਰ ਕਰਿਉ
ਆਖਰ ਉਸਨੇ ਮੈਨੂੰ ਸਿਖਾ ਹੀ ਦਿੱਤਾ ਕਿ ਕਿਸੇ ਨੂੰ ਹੱਦ ਤੋਂ ਜਿਆਦਾ ਚਾਹੁਣਾ ਵੀ ਬੁਰੀ ਗੱਲ ਹੁੰਦੀ ਹੈ
Punjabi Quotes
ਜਦੋਂ ਸਮਾਂ ਸਾਥ ਦਿੰਦਾ ਤਾਂ ਬੰਦਾ ਹਰ ਕਿਸੇ ਨੂੰ ਮਾਤ ਦਿੰਦਾ
ਭਰੋਸਾ ਖੁਦ ਤੇ ਰੱਖੀਏ ਤਾਂ ਤਾਕਤ ਬਣ ਜਾਂਦੀ ਹੈ ਤੇ ਦੂਸਰਿਆਂ ਤੇ ਰੱਖੋ ਤਾਂ ਕਮਜ਼ੋਰੀ
ਇਕ ਸਾਲ ਚ 50 ਦੋਸਤ ਬਣਾਉਣਾ ਬਹੁਤ ਛੋਟੀ ਗੱਲ ਹੈ ਪਰ 50 ਸਾਲ ਤੱਕ ਇੱਕ ਨਾਲ ਹੀ ਦੋਸਤੀ ਨਿਭਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ
ਮੇਰੇ ਨਾਲ ਮੁਹੱਬਤ ਦਾ ਦਿਖਾਵਾ ਨਾ ਕਰਿਆ ਕਰ ਮੈਨੂੰ ਸਭ ਪਤਾ ਕਿ ਤੇਰੀ ਵਫ਼ਾ ਦੀ ਡਿਗਰੀ ਬਸ ਫਰਜ਼ੀ ਹੀ ਹੈ
ਜਿਹੜੇ ਲੋਕ ਜਿੰਨੀ ਜਿਆਦਾ ਉਮੀਦ ਕਿਸੇ ਤੋਂ ਲਗਾਉਂਦੇ ਨੇ ਸਭ ਤੋਂ ਜਿਆਦਾ ਦਿਲ ਉਹਨਾਂ ਦਾ ਹੀ ਟੁੱਟਦਾ ਹੈ
ਕਿਸੇ ਦੀ ਸਲਾਹ ਤੋਂ ਰੱਸਤੇ ਜਰੂਰ ਮਿਲਦੇ ਨੇ ਪਰ ਮੰਜ਼ਿਲ ਤਾਂ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ
Sad Quotes in Punjabi
ਦਿਲ ਸਾਫ ਕਰਕੇ ਮੁਲਾਕਾਤ ਦੀ ਆਦਤ ਪਾਉ ਧੂੜ ਹਟਦੇ ਹੀ ਸ਼ੀਸ਼ੇ ਚਮਕ ਉੱਠਦੇ ਨੇ
ਜੇਕਰ ਕਿਤੇ ਜ਼ਿੰਦਗੀ ਵਿੱਚ ਥੱਕ ਜਾਉ ਤਾਂ ਕਿਸੇ ਨੂੰ ਪਤਾ ਨਾ ਲੱਗਣ ਦਿਉ ਲੋਕ ਟੁੱਟੀ ਹੋਈ ਇਮਾਰਤ ਦੀ ਇੱਟ ਤੱਕ ਚੁੱਕ ਕੇ ਲੈ ਜਾਂਦੇ ਨੇ
ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜਿੰਦਗੀ ਚ ਕਦੀ ਕਿਸੇ ਨੂੰ ਧੋਖਾ ਨਾ ਦਿਉ ਧੋਖੇ ਚ ਬੜੀ ਜਾਨ ਹੁੰਦੀ ਹੈ ਇਹ ਕਿਤੇ ਨਹੀਂ ਮਾਰਦਾ ਘੁੰਮ ਕੇ ਇਕ ਦਿਨ ਤੁਹਾਡੇ ਕੋਲ ਹੀ ਆ ਜਾਂਦਾ ਹੈ ਕਿਉਂਕਿ ਇਸ ਨੂੰ ਆਪਣੇ ਟਿਕਾਣੇ ਨਾਲ ਬਹੁਤ ਮੁਹੱਬਤ ਹੁੰਦੀ ਹੈ
ਦੋ ਤਰਾਂ ਦੇ ਇਨਸਾਨਾਂ ਤੋਂ ਹਮੇਸ਼ਾ ਹੁਸ਼ਿਆਰ ਰਹੋ ਇਕ ਉਹ ਜੋ ਤੁਹਾਡੇ ਚ ਉਹ ਐਬ ਦੱਸੇ ਜੋ ਤੁਹਾਡੇ ਚ ਹੈ ਹੀ ਨਹੀਂ ਤੇ ਦੂਸਰਾ ਉਹ ਜੋ ਤੁਹਾਡੇ ਵਿੱਚ ਉਹ ਖੂਬੀ ਦੱਸੇ ਜੋ ਤੁਹਾਡੇ ਚ ਹੈ ਹੀ ਨਹੀਂ
ਪਿੱਠ ਹਮੇਸ਼ਾ ਮਜਬੂਤ ਰੱਖਣੀ ਚਾਹੀਦੀ ਹੈ ਕਿਉਂਕਿ ਸ਼ਾਬਾਸ਼ੀ ਤੇ ਧੋਖਾ ਹਮੇਸ਼ਾ ਪਿੱਠ ਪਿੱਛੇ ਹੀ ਮਿਲਦੇ ਨੇ
ਕੋਈ ਹੱਥ ਚੋਂ ਖੋ ਕੇ ਲਿਜਾ ਸਕਦਾ ਹੈ ਪਰ ਨਸੀਬਾਂ ਵਿੱਚੋਂ ਨਹੀਂ
Punjabi Quotes
ਇਨਸਾਨ ਦੀ ਮਰਜ਼ੀ ਤੇ ਪਰਮਾਤਮਾ ਦੀ ਮਰਜ਼ੀ ਵਿਚਲਾ ਫਰਕ ਹੀ ਦੁੱਖ ਹੁੰਦਾ ਹੈ
ਸ਼ਖਸੀਅਤ ਚੰਗੀ ਸੀ ਇਹ ਲਫਜ਼ ਉਦੋਂ ਸਾਨੂੰ ਮਿਲਦੇ ਨੇ ਜਦੋਂ ਉਹ ਸ਼ਖਸ ਹੀ ਨਹੀਂ ਰਹਿੰਦਾ
ਬੰਨੀਆਂ ਨੇ ਹੱਥ ਵਿੱਚ ਸਭ ਦੇ ਘੜੀਆਂ ਪਰ ਪਕੜ ਵਿੱਚ ਇੱਕ ਪਲ ਵੀ ਨਹੀਂ
ਕਿੰਨੇ ਚਲਾਕ ਨੇ ਕੁਝ ਮੇਰੇ ਆਪਣੇ ਵੀ ਤੋਹਫੇ ਵਿੱਚ ਘੜੀ ਤਾਂ ਦਿੱਤੀ ਪਰ ਕਦੀ ਵਕਤ ਨਹੀਂ ਦਿੱਤਾ
ਦੁਆ ਤਾਂ ਦਿਲ ਤੋਂ ਮੰਗੀ ਜਾਂਦੀ ਹੈ ਜੁਬਾਨ ਤੋਂ ਨਹੀਂ ਕਬੂਲ ਤਾਂ ਉਹਨਾਂ ਦੀ ਵੀ ਹੁੰਦੀ ਹੈ ਜਿੰਨਾਂ ਕੋਲ ਜੁਬਾਨ ਹੀ ਨਹੀਂ
ਆਪਣੀ ਉਮਰ ਤੇ ਦੌਲਤ ਤੇ ਕਦੀ ਇਤਬਾਰ ਨਾ ਕਰਨਾ ਕਿਉਂਕਿ ਜੋ ਗਿਣਤੀ ਵਿੱਚ ਆ ਜਾਵੇ ਉਹ ਲਾਜਮੀ ਖਤਮ ਹੋਣ ਵਾਲਾ ਹੈ
Sad Quotes in Punjabi
ਕੁਝ ਸਵਾਲਾਂ ਦੇ ਜਵਾਬ ਸਿਰਫ ਵਕਤ ਦਿੰਦਾ ਹੈ ਤੇ ਜੋ ਜਵਾਬ ਵਕਤ ਦਿੰਦਾ ਹੈ ਉਹ ਲਾਜਵਾਬ ਹੁੰਦੇ ਨੇ
ਝੂਠ ਦਾ ਵੀ ਇੱਕ ਸਵਾਦ ਹੁੰਦਾ ਹੈ ਖੁਦ ਬੋਲੋ ਤਾਂ ਮਿੱਠਾ ਲੱਗੇਗਾ ਤੇ ਜੇਕਰ ਕੋਈ ਹੋਰ ਬੋਲੇ ਤਾਂ ਫਿਰ ਕੌੜਾ
ਜਦੋਂ ਇਨਸਾਨ ਸਮਝਦਾ ਹੈ ਕਿ ਉਹ ਗਲਤ ਵੀ ਹੋ ਸਕਦਾ ਹੈ ਤਾਂ ਉਹ ਠੀਕ ਹੋਣ ਲੱਗਦਾ ਹੈ
ਪਿਉ ਦੀ ਦੌਲਤ ਤੇ ਕੀ ਘਮੰਡ ਕਰਨਾ ਸਵਾਦ ਤਾਂ ਫਿਰ ਹੈ ਜਦੋਂ ਦੌਲਤ ਆਪਣੀ ਹੋਵੇ ਤੇ ਮਾਣ ਪਿਉ ਕਰੇ
ਇਨਸਾਨ ਦੀ ਇਨਸਾਨੀਅਤ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਉਸਨੂੰ ਦੂਸਰਿਆਂ ਦੇ ਦੁੱਖਾਂ ਤੇ ਹਾਸਾ ਆਉਣ ਲੱਗ ਜਾਵੇ
ਅਜੀਬ ਜਿਹੇ ਤਰੀਕੇ ਨਾਲ ਗੁਜ਼ਰਦੀ ਹੈ ਜ਼ਿੰਦਗੀ ਸੋਚਿਆ ਕੁਝ ਕੀਤਾ ਕੁਝ ਹੋਇਆ ਕੁਝ ਤੇ ਮਿਲਿਆ ਕੁਝ
Sad Quotes in Punjabi :- Sad Status Punjabi