Punjabi Sad Shayari

Punjabi Sad Shayari

Punjabi Sad Shayari and Emotional Sad Shayari Punjabi

ਬੰਦੇ ਨੂੰ ਉਜਾੜ ਕੇ ਰੱਖ ਦਿੰਦੀਆਂ
ਰੰਨਾਂ ਤੇ ਇਤਬਾਰ ਨਾ ਕਰੀ
ਜ਼ਹਿਰ ਖਾ ਕੇ ਮਰ ਜਾਈ
ਪਰ ਗਗਨ ਕਦੀ ਪਿਆਰ ਨਾ ਕਰੀ

ਪਿਆਰ ਵਿਸ਼ਵਾਸ ਧੋਖਾ ਗਗਨ
ਏ ਤਿੰਨੇ ਭਰਾ ਇਕੱਠੇ ਰਹਿੰਦੇ ਆ

ਮੈਨੂੰ ਨਹੀਂ ਤੇਰੀ ਲੋੜ ਨਾ ਹੀ ਤੇਰੇ ਝੂਠੇ ਪਿਆਰ ਦੀ
ਜਿਹੜੀ ਰਹਿੰਦੀ ਗਗਨ ਕਿਸੇ ਹੋਰ ਨੂੰ ਤਾੜ ਦੀ

ਤੈਨੂੰ ਮਿਲ ਕੇ ਗਗਨ ਦੇ ਰੋਮ ਰੋਮ ਨੇ ਖਿੱਲ ਜਾਣਾ
ਬਹੁਤ ਯਕੀਨ ਸੀ ਤਕਦੀਰ ਉੱਤੇ ਤੂੰ ਮੈਨੂੰ ਮਿਲ ਜਾਣਾ

ਅਸੀ ਜਿੰਨਾ ਨੂੰ ਦਿਲ ਤੋ ਚਾਹਿਆ ਤੇ
ਉਹਦੇ ਪਿਆਰ ਦੇ ਹੋਏ
ਕਰ ਗਏ ਨੇ ਉਹ ਧੋਖਾ ਗਗਨ ਜਿੰਨਾ
ਲਈ ਅਸੀ ਦਿਲ ਤੋ ਰੋਏ

ਝੂਠ ਤੇ ਬਹਾਨਾਂ ਹੁੰਦਾ ਜਿਸ ਦਿਨ ਵੀ
ਤੈਨੂੰ ਛੁੱਟੀ ਹੁੰਦੀ ਆ
ਪਤਾ ਨਹੀਂ ਸੀ ਗਗਨ ਨੂੰ ਉਹ ਕਿਸੇ ਹੋਰ
ਦੀਆਂ ਬਾਹਾਂ ਵਿੱਚ ਸੁੱਤੀ ਹੁੰਦੀ ਆ

ਤੂੰ ਕਿਨੂੰ ਚਾਰਦੀ ਤੇ ਬੇਵਕੂਫ਼ ਬਣਾਉਂਦੀ ਰਹੀ ਮੁੱਤੀਏ
ਪਤਾ ਸੀ ਗਗਨ ਨੂੰ ਤੇਰਾ ਕੀ ਵਜੂਦ ਝੂਠੀ ਦਾ ਮੱਤੀਏ

ਜਿੰਦਗੀ ਨੂੰ ਦੇ ਕੇ ਦਰਦ ਜਿੰਦਗੀ ਵੀ
ਗਗਨ ਨੇ ਰੁਵਾਂ ਦਿੱਤੀ
ਜਿੰਦਗੀ ਵੀ ਕਹਿੰਦੀ ਤੂੰ ਜਿੰਦਗੀ ਕਿਸਦੇ
ਪਿੱਛੇ ਗੁਆ ਦਿੱਤੀ

ਉਹਦੀਆਂ ਗੂੜੀਆਂ ਪ੍ਰੀਤਾ ਟੁੱਟ
ਗਗਨ ਨਾਲੋ ਕਿਤੇ ਹੋਰ ਜਾਂ ਲੱਗੀਆਂ
ਜਿਹੜੀਆਂ ਰਾਂਝੇ ਨਾਲ ਹੋਈਆਂ ਸੀ
ਸਾਡੇ ਨਾਲ ਹੋਈਆਂ ਉ ਠੱਗੀਆਂ

ਚੁੱਕ ਕੇ ਫੋਨ ਉਹਨੇ Busy ਆ
ਬੱਸ ਇੱਕੋ ਗੱਲ ਮੈਨੂੰ ਕਹੀ
ਗਗਨ ਕਹਿੰਦਾ ਰਹਿ ਜਾਂਦਾ
ਮੇਰੀ ਇੱਕ ਮਿੰਟ ਗੱਲ ਸੁਣ ਤਾਂ ਸਹੀ

ਕਰ ਗਈ ਧੋਖਾ ਦੇ ਕੇ ਮੇਰੇ ਦਿਲ ਦੇ
ਜਜਬਾਤਾਂ ਉੱਤੇ ਕੈਰ
ਕਦੀ ਸੋਚਿਆ ਨਹੀਂ ਸੀ ਗਗਨ ਨੇ
ਜੀਣ ਦਾ ਤੇਰੇ ਤੋ ਬਗੈਰ

ਉਡਾਉਂਦੀ ਰਹੀ ਤੂੰ ਮੇਰਾ ਮਜ਼ਾਕ
ਰਲਕੇ ਨਾਲ ਸਹੇਲੀਆਂ
ਤੈਨੂੰ ਕੀ ਪਤਾ ਸੀ ਉਹ ਸਾਰੀਆਂ
ਗਗਨ ਦੀਆਂ ਨੇ ਚੇਲੀਆਂ

ਕੀ ਪਤਾ ਸੀ ਹੁੰਦੇ ਨੇ ਧੋਖੇ ਗਗਨ
ਵਿੱਚ ਪਿਆਰ ਅੱਜ ਦੇ
ਜਿਹੜਾ ਕਰਦਾ ਤਰਫਦਾਰੀ
ਮਾਰ ਦੋ ਗੋਲੀ ਵਕੀਲ ਤੇ ਜੱਜ ਦੇ

ਤੂੰ ਕੀ ਸੋਚਦੀ ਆ ਤੇਰਾ ਪਿਆਰ
ਗਗਨ ਨੂੰ ਚੇਤੇ ਆਉਂਦਾ ਏ
ਹੋ ਗਿਆ ਦੂਰ ਉਸ ਪਿਆਰ ਤੋ
ਜੋ ਝੂਠਾ ਨਾਚ ਨਚਾਉਂਦਾ ਏ

ਬਣਾ ਲਿਆ ਸੀ ਤੈਨੂੰ ਆਪਣਾ ਤੇ
ਤੂੰ ਕਰਦੀ ਰਹੀ ਤੇਰਾ ਮੇਰਾ
ਪਤਾ ਨਹੀਂ ਸੀ ਗਗਨ ਨੂੰ ਝੂਠੀ ਦੇ
ਦਿਲ ਵਿੱਚ ਕਿਸੇ ਹੋਰ ਦਾ ਡੇਰਾ

ਧੋਖੇਬਾਜ਼ ਦੇ ਪਿਆਰ ਚ ਪੈ ਕੇ
ਪਿਆਰ ਦੀ ਡਿਗਰੀ ਨਹੀਂ ਗਗਨ
ਬਰਬਾਦੀ ਦਾ ਸਰਟੀਫਿਕੇਟ ਮਿਲਦਾ ਏ

ਪਿਆਰ ਦੇ ਵਿੱਚ ਧੋਖਾ ਦੇ ਕੇ ਖੇਡ ਜਾਂਦੀਆਂ ਨੇ
ਗਗਨ ਇਹ ਪੂਰੀ ਸਿਆਸਤ
ਕੋਈ ਨਹੀਂ ਬੱਚਦਾ ਇਹਨਾਂ ਕੋਲੋ ਕਿਉਂਕਿ
ਧੋਖਾ ਹੀ ਹੁੰਦਾ ਇਹਨਾਂ ਦੀ ਰਿਆਸਤ

ਜੁੜਿਆ ਹੁੰਦਾ ਜੇ ਤੇਰਾ ਦਿਲ ਵੀ
ਕਦੀ ਨਾ ਗਗਨ ਦਾ ਟੁੱਟਦਾ
ਹੁੰਦਾ ਲਿਖਿਆ ਜੇ ਨਸੀਬਾਂ ਵਿੱਚ
ਹੱਥ ਤੇਰਾ ਵੀ ਕਦੀ ਨਾ ਛੁੱਟਦਾ

ਰੱਖ ਕੇ ਗੈਰਾਂ ਦੇ ਮੋਢਿਆ ਤੇ ਹੱਥ
ਜਿਹੜੀਆਂ ਹੱਸਦੀਆਂ ਨੇ
ਉਹ ਧੋਖੇਬਾਜਾਂ ਕਿਹੜਾ ਗਗਨ
ਕਿਸੇ ਇਕ ਦੇ ਵੱਸਦੀਆਂ ਨੇ

ਇਸ਼ਕ ਦੇ ਵਿੱਚ ਸਾਡਾ ਹੀ ਹੋਇਆ
ਸਾਰੇ ਦਾ ਸਾਰਾ ਨੁਕਸਾਨ
ਜਾਲਮ ਨੇ ਦੇ ਕੇ ਧੋਖਾ ਗਗਨ
ਪੁਹੰਚਾ ਦਿੱਤਾ ਵਿੱਚ ਸ਼ਮਸ਼ਾਨ

ਏ ਇਸ਼ਕ ਬਹੁਤ ਹੀ ਗਲਤ ਕੀਤਾ
ਮੈਂ ਤੇਰਾ ਵਕੀਲ ਬਣ ਕੇ
ਇੱਥੇ ਗਗਨ ਵਰਗੇ ਕਈ ਸ਼ਾਇਰ
ਤੇਰੇ ਖਿਲਾਫ ਸਬੂਤ ਚੁੱਕੀ ਫਿਰਦੇ ਨੇ

ਏ ਦੁਲਹਨਾਂ ਬਣ ਕੇ ਕਿਸੇ ਬੇਗਾਨੇ
ਲਈ ਸੱਜੀਆਂ ਨੇ
ਸੱਚੇ ਆਸ਼ਕਾ ਦੀਆਂ ਗਗਨ ਹਮੇਸ਼ਾ
ਉੱਡੀਆਂ ਧੱਜੀਆਂ ਨੇ

ਹੋਟਲ ਦੇ ਕਮਰੇ ਬੈਠ ਕੇ ਗਗਨ
ਜਾਂਦੀਆਂ ਨੇ ਵਿੱਚ ਕਾਰਾਂ
ਫਿਰ ਛੱਪ ਜਾਂਦੀਆਂ ਨੇ ਪਹਿਲੇ ਹੈਡਿੰਗ
ਉੱਤੇ ਵਿੱਚ ਅਖ਼ਬਾਰਾਂ

ਕਰਕੇ ਪਿਆਰ ਵਿੱਚ ਧੋਖਾ
ਉਹਨੇ ਸਿਰਾ ਹੀ ਲਾ ਦਿੱਤਾ
ਧੋਖੇਬਾਜ਼ ਨੇ ਗਗਨ ਦਾ ਸਾਰਾ
ਸਿਸਟਮ ਹੀ ਹਿਲਾ ਦਿੱਤਾ

ਉਹਨੇ ਗੈਰਾਂ ਨਾਲ ਇਸ਼ਕ ਦੀਆਂ
ਪੀਂਘਾਂ ਝੂਟ ਝੂਟ ਕੇ ਕਰ ਦਿੱਤਾ ਕਮਾਲ
ਉਹਨੂੰ ਜਰਾ ਤਰਸ ਨਾ ਆਇਆ
ਕਰ ਦਿੱਤਾ ਗਗਨ ਦਾ ਪਿਆਰ ਹਲਾਲ

ਮੰਗਿਆ ਸੀ ਜਿੰਨਾਂ ਨੂੰ ਰੱਬ ਤੋ
ਘਿਉ ਦੇ ਦੀਵੇ ਬਾਲ ਬਾਲ ਕੇ
ਛੱਡ ਗਏ ਨੇ ਉਹ ਗਗਨ ਧੋਖੇ
ਦੀਆਂ ਚਪੇੜਾ ਮਾਰ ਮਾਰ ਕੇ

ਜਿਹੜੀਆਂ ਧੋਖਾ ਕਰਕੇ ਗਗਨ ਰੂਹ ਤੇ
ਪਾਉਂਦੀਆਂ ਨੇ ਧੋਖੇ ਦੇ ਬਹੁਤ ਸਾਰੇ ਨੀਲ
ਉਹਨਾਂ ਤੋਂ ਵਫ਼ਾ ਦੀ ਉਮੀਦ ਨਾ ਰੱਖ
ਉਹ ਔਰਤਾਂ ਹੁੰਦੀਆਂ ਨੇ ਚਰਿੱਤਰ ਹੀਣ

ਪਿੱਛੇ ਮੁੜਕੇ ਨਾ ਵੇਖ ਗਗਨ ਜਿਹੜਾ ਤੈਨੂੰ
ਛੱਡਕੇ ਪਿੱਛੇ ਰਹਿ ਗਿਆ ਉਹ ਤੇਰਾ ਨਹੀਂ ਸੀ

ਹਵਾ ਤੇ ਪਿਆਰ ਵਾਲੀ ਚੱਲਦੀ ਪਈ ਸੀ
ਕੀ ਪਤਾ ਗਗਨ ਕਿਸੇ ਦੇ ਦਿਲ ਵਿੱਚ
ਧੋਖੇ ਦੇ ਬੱਦਲ ਛਾਉਂਦੇ ਪਏ ਆ

ਉਹ ਦੋ ਬੇੜੀਆਂ ਵਿੱਚ ਪੈਰ ਰੱਖ ਕੇ ਪਾਰ ਲੰਘ ਗਈ
ਵਫ਼ਾ ਕਰਦਾ ਗਗਨ ਕਿਨਾਰੇ ਤੇ ਖੜਾ ਹੀ ਡੁੱਬ ਗਿਆ

ਕਦੀ ਪਿਆਰ ਦਿਲ ਵਿੱਚੋ ਨਿੱਕਲਦਾ ਨਹੀਂ
ਵਫ਼ਾਵਾਂ ਦਾ ਗਗਨ ਕਦੀ ਮੌਸਮ ਬਦਲਦਾ ਨਹੀਂ

ਪਾ ਲਿਆ ਉਹਨੇ ਵਿਆਹ ਕਰਕੇ
ਕਿਸੇ ਹੋਰ ਦਾ ਮੰਗਲ ਸੂਤਰ
ਪਿਆਰ ਵਿੱਚ ਗਗਨ ਇਹਨਾਂ ਨੇ
ਕਈ ਬਣਾਏ ਹੁੰਦੇ ਕਬੂਤਰ

ਸਚਾਈ ਲੁੱਕ ਨਹੀਂ ਸਕਦੀ ਕਦੀ ਝੂਠੇ ਅਸੂਲਾਂ ਵਿੱਚ
ਖੁਸ਼ਬੂ ਨਹੀਂ ਆਉਂਦੀ ਗਗਨ ਕਾਗਜ਼ ਦੇ ਫੁੱਲਾਂ ਵਿੱਚ

ਖੁਸ਼ੀਆਂ ਤਰੀਕ ਨਹੀਂ ਗਗਨ ਤਕਦੀਰ ਲੈ ਕੇ ਆਉਂਦੀ

ਇਹ ਖੇਡਦੀਆਂ ਦਿਮਾਗ ਤੋ
ਇਸ਼ਕ ਦੇ ਸ਼ਤਰੰਜ ਵਾਲੇ ਖੇਲ
ਤੇਰੀ ਬੇਵਫ਼ਾਈ ਨੂੰ ਵੀ ਹੁਣ
ਗਗਨ ਨੇ ਬਣਾ ਲਿਆ ਰਖੇਲ

ਦਿਲੋਂ ਖੁਸ਼ ਵੀ ਨਹੀਂ ਤੇ ਹੁਣ ਆ ਅੱਖਾਂ ਚ ਪਾਣੀ
ਪਤਾ ਮੈਨੂੰ ਗਗਨ ਖ਼ਤਮ ਤੇਰੀ ਮੇਰੀ ਕਹਾਣੀ

Love sad Shayari Punjabi

Leave a Comment