Punjabi Sad Shayari 2 Lines
Punjabi Sad Shayari and Punjabi Sad Shayari 2 Lines
ਜਦੋ ਗਗਨ ਦੀ ਯਾਦ ਤੈਨੂੰ ਆਊਗੀ
ਤੇਰੀਆਂ ਅੱਖਾਂ ਨਾਲ ਨੀਂਦ ਰੁੱਸ ਜਾਊਗੀ
ਜਿਹੜਾ ਇਨਸਾਨ ਤੁਹਾਨੂੰ ਪੈਰ ਪੈਰ ਤੇ
ਝੂਠ ਬੋਲੇ ਧੋਖਾ ਕਰੇ ਉਸਨੂੰ ਆਪਣੀ
ਜ਼ਿੰਦਗੀ ਚੋ ਗਗਨ ਏਦਾਂ ਦੀ ਲੱਤ ਮਾਰ ਕੇ
ਕੱਢੋਂ ਉਹਨੂੰ ਸਾਰੀ ਜ਼ਿੰਦਗੀ ਯਾਦ ਰਹੇ
ਪਿਆਰ ਰੂਹਾਂ ਦੀ ਖੁਰਾਕ ਹੁੰਦੀ ਹੈ
ਗਗਨ ਦਿਲ ਤੇ ਦਿਮਾਗ ਦੋਵੇ
ਇਸ ਦੇ ਹੱਕਦਾਰ ਨੇ
ਜੇ ਕਰਦਾ ਕੋਈ ਵਫ਼ਾ ਤੇ ਉਹਦੇ ਨਾਲ ਵਫ਼ਾ ਕਰ
ਜੇ ਗਗਨ ਕੋਈ ਕਰਦਾ ਧੋਖਾ ਉਹਨੂੰ ਦਫ਼ਾ ਕਰ
ਹੁਣ ਤੇ ਖੂਬਸੂਰਤ ਚਿਹਰਾ ਏ
ਤੇਰੇ ਆਸ਼ਿਕ ਗਗਨ ਵਰਗੇ ਬਹੁਤ ਹੋਣਗੇ
ਬੁਢਾਪੇ ਚ ਵੀ ਹੱਥ ਚੁੰਮੇ ਜੋ ਤੇਰੇ
ਐਸਾ ਕੋਈ ਦਿਲਬਰ ਤਲਾਸ਼ ਕਰ
ਤੂੰ ਤਾਂ ਧੋਖਾ ਕਰ ਕੇ ਚਲੀ ਗਈ
ਮੇਰੀ ਜ਼ੁਬਾਨ ਰਹੀ ਸੀਤੀ ਨੀ
ਕਦੀ ਪੁੱਛੀ ਗਗਨ ਦੇ ਦਿਲ ਤੋ
ਉਹਦੇ ਤੇ ਕੀ ਕੀ ਬੀਤੀ ਨੀ
ਕਿਸੇ ਦੇ ਕੱਪੜੇ ਲਾਉਣਾ ਗਗਨ
ਵਫ਼ਾ ਦਾ ਸਬੂਤ ਨਹੀ
ਕਿਸੇ ਦੀ ਇਜ਼ਤ ਸੰਭਾਲ ਸਕੋ ਤਾਂ ਹੀ
ਇਸ਼ਕ ਕਰਨਾ
ਬੇਵਫ਼ਾ ਮੇਰੇ ਬੁੱਲਾ ਤੋਂ ਹਾਸੇ ਲੁੱਟ ਕੇ ਲੈ ਗਈ
ਨੀ ਤੂੰ ਗੈਰਾਂ ਦੀ ਹੋ ਕੇ ਰਹਿ ਗਈ
ਤੂੰ ਹੱਸਦੇ ਵੱਸਦੇ ਗਗਨ ਨੂੰ ਉਜਾੜ ਕੇ
ਗੈਰਾਂ ਦੀ ਜਾਂ ਬੁੱਕਲ ਵਿਚ ਬਹਿ ਗਈ
ਬੇਵਫ਼ਾਵਾ ਨੂੰ ਵੀ ਡਰ ਹੋਣਾ ਚਾਹੀਦਾ ਛਿੱਤਰਾਂ ਦਾ
ਕੋਈ ਧੋਖੇਬਾਜ਼ ਗਗਨ ਦਿਲ ਨਾ ਤੋੜੋ ਮਿੱਤਰਾਂ ਦਾ
ਟੁੱਟਿਆ ਦਿਲ ਉਸ ਉੱਜੜੇ ਘਰ ਵਾਂਗੂੰ ਹੁੰਦਾ
ਜਿੱਥੇ ਬਸ ਗਗਨ ਉਜਾੜ ਹੀ ਰਹਿੰਦੀ ਹੈ
ਫਾਲਤੂ ਚ ਗਗਨ ਕਿਸੇ ਨਾਲ ਕਲਾਮ ਨੀ ਕਰਦਾ
ਜਿੱਥੇ ਜ਼ਮੀਰ ਨਾ ਮੰਨੇ ਉੱਥੇ ਕਦੀ ਸਲਾਮ ਨੀ ਕਰਦਾ
ਅਸੀ ਪਿਆਰ ਵਿੱਚ ਦਿਲੋਂ ਵਫ਼ਾਵਾਂ ਕਰਦੇ ਰਹਿ ਗਏ
ਉਹ ਗੈਰਾਂ ਦੀਆ ਬਾਹਾਂ ਵਿੱਚ ਗਗਨ ਜਾਂ ਬਹਿ ਗਏ
ਕਰਕੇ ਪਿਆਰ ਧੋਖਾ ਦੇਣਾ ਹੁਣ ਗੱਲ ਆਮ ਹੋ ਗਈ
ਛੱਡ ਗਗਨ ਨੂੰ ਉਹ ਗੈਰਾਂ ਨਾਲ ਸ਼ਰੇਆਮ ਹੋ ਗਈ
ਬੇਈਮਾਨੀ ਵੀ ਤੇਰੇ ਇਸ਼ਕ ਨੇ ਸਿਖਾਈ ਸੀ
ਤੂੰ ਹੀ ਗਗਨ ਪਹਿਲੀ ਚੀਜ਼ ਆ
ਜਿਹੜੀ ਮਾਂ ਤੋ ਲੁਕਾਈ ਸੀ
ਕੱਚੀ ਕਲੀ ਤੋ ਨਾਜ਼ੁਕ ਦਿਲ ਮੇਰਾ
ਕੋਈ ਧੋਖੇਬਾਜ ਸੁੰਘ ਕੇ ਮਰੋੜ ਗਿਆ
ਜਿਉਂਦਾ ਰਹੇ ਉਹ ਗਗਨ ਜਿਹੜਾ
ਪਾ ਕੇ ਮੁਹੱਬਤਾਂ ਦਿਲ ਤੋੜ ਗਿਆ
ਤੂੰ ਬਣਕੇ ਬੇਵਫ਼ਾ ਮੇਰੀ ਪਿੱਠ ਵਿੱਚ
ਝੂਠੇ ਪਿਆਰ ਦਾ ਖੰਜ਼ਰ ਖੋਬ ਦਿੱਤਾ
ਤੇਰੀ ਬੇਵਫ਼ਾਈ ਦੀਆ ਚਾਲਾ ਨੇ
ਗਗਨ ਦੇ ਜ਼ਜ਼ਬਾਤਾ ਨੂੰ ਡੋਬ ਦਿੱਤਾ
ਕਰਕੇ ਬੇਵਫ਼ਾਈ ਸਮਝ ਕੇ
ਛੱਡ ਗਈ ਮੈਨੂੰ ਖੋਟਾ ਸਿੱਕਾ
ਉਹਨੂੰ ਕੀ ਪਤਾ ਸੀ ਗਗਨ
ਨਿੱਕਲੂ ਹੁਕਮ ਦਾ ਇੱਕਾ
ਇਸ਼ਕ ਵਿੱਚ ਸੱਟਾ ਮਾਰ ਮਾਰ ਕੇ
ਕਰ ਦਿੱਤਾ ਮੈਨੂੰ Mad
ਹੱਸਣਾ ਭੁੱਲ ਗਿਆ ਗਗਨ
ਹੁਣ ਰਹਿੰਦਾ ਹਰ ਪਲ Sad
ਜਿਸਨੂੰ ਪਿਆਰ ਸਮਝਿਆ ਉਹ ਇੱਕ
ਬਹੁਤ ਵੱਡਾ ਧੋਖਾ ਹੋਇਆ
ਆਸ਼ਕੀ ਗਗਨ ਨਾਲ ਕਿਸੇ ਹੋਰ ਨਾਲ
ਉਹਦਾ ਰੋਕਾ ਹੋਇਆ
ਜਾਨੂੰ ਜਾਨੂੰ ਕਹਿਣ ਵਾਲੀ ਗਗਨ
ਇੱਕ ਦਿਨ ਤੂੰ ਤੜੱਕ ਤੇ ਆ ਗਈ
ਚਾਰ ਫਾਲੋਅਰ ਕੀ ਵਧੇ ਇੰਸਟਾਗ੍ਰਾਮ ਤੇ
ਸਮਝੀ ਦੁਨੀਆ ਤੇ ਛਾ ਗਈ
ਹਰ ਪਲ ਝੂਠ ਬੋਲ ਕੇ ਉਹ
ਕਰਦੀ ਰਹੀ ਗੈਰਾਂ ਨਾਲ ਐਸ਼
ਚੰਗਾ ਹੋਇਆ ਚਲੀ ਗਈ
ਗਗਨ ਦੀ ਜ਼ਿੰਦਗੀ ਚੋ ਨੈਸ਼
ਉਹਨੇ ਬਰਬਾਦ ਕਰਨ ਚ ਛੱਡੀ ਨਾ
ਕਿਸੇ ਕਿਸਮ ਦੀ ਕਸਰ
ਕਦੀ ਹੋਇਆ ਨਹੀਂ ਗਗਨ ਦੇ
ਪਿਆਰ ਦਾ ਉਹਦੇ ਤੇ ਅਸਰ
ਹੋਰਾਂ ਦੇ ਕਹਿਣੇ ਤੇ ਅੱਜ ਕੱਲ
ਪਾਉਣ ਲੱਗ ਗਈ ਕੱਜਲ
ਬੇਵਫ਼ਾ ਨੇ ਛੱਡ ਗਗਨ ਨੂੰ
ਬਣਾਂ ਲਏ ਹੋਰ ਹੀ ਨਵੇਂ ਸੱਜਣ
ਉਹਦੇ ਝੂਠ ਤੇ ਲਿਖੀ ਜਾਂ ਸਕਦੀ ਇੱਕ ਕਿਤਾਬ
ਏਨੇ ਗੰਦੇ ਖੇਡੇ ਉਹਨੇ ਖੇਲ
ਪਿਆਰ ਗਗਨ ਦਾ ਅਖ਼ਬਾਰ ਚ ਇੱਕ ਨੁੱਕਰੇ
ਛਪੀ ਐਡ ਜਿਵੇਂ ਜਪਾਨੀ ਤੇਲ
ਕਹਿੰਦੀ ਤੈਨੂੰ ਆਪਣੇ ਪਿਆਰ ਦੇ ਵਿੱਚ
ਕਈ ਸਾਲ ਰੋਕ ਕੇ ਜਾਣਾ ਏ
ਤੈਨੂੰ ਆਪਣੇ ਝੂਠੇ ਇਸ਼ਕ ਦੇ ਦਰਦ ਵਿੱਚ
ਗਗਨ ਠੋਕ ਕੇ ਜਾਣਾ ਏ
ਪਹਿਲਾਂ ਉਹਦਾਂ ਇਸ਼ਕ ਕਰਦਾ ਰਿਹਾ
ਹੋਲੀ ਹੋਲੀ ਕੰਗਾਲ
ਤੇਰੇ ਇਸ਼ਕ ਦੇ ਦਰਦ ਚ ਗਗਨ
ਹੁੰਦਾ ਹੁੰਦਾ ਹੋ ਗਿਆ ਕੰਕਾਲ
ਤੇਰੇ ਝੂਠੇ ਪਿਆਰ ਦਾ ਨਸ਼ਾ ਸਿਰ ਚੜਿਆ
ਜਿਵੇਂ ਚੜਦੀ ਭੰਗ
ਛੱਡ ਝੂਠੀ ਅੱਲੜ ਦੀ ਯਾਰੀ ਹੁਣ ਗਗਨ
ਵੀ ਬਣਿਆ ਦਬੰਗ
ਤੇਰੇ ਧੋਖਿਆਂ ਤੇ ਚੰਗੀ ਤਰਾਂ
ਕਰ ਲਈ ਪੂਰੀ Revision
ਤਾਂ ਹੀ ਤੈਨੂੰ ਛੱਡਣ ਦਾ ਗਗਨ ਨੇ
ਲੈ ਲਿਆ Decision
ਪਹਿਲਾਂ ਹੁੰਦਾ ਸੀ ਤੇਰਾ ਪਿਆਰ
ਦਿਲੋਂ ਜਾਨ ਤੋਂ ਮੇਰੇ ਲਈ Capable
ਤੇਰੇ ਧੋਖੇ ਤੋਂ ਬਾਅਦ ਗਗਨ ਦੇ ਦਿਲ ਚ
ਤੇਰਾ ਪਿਆਰ Not Available
ਬਣਾਂ ਲਈ ਉਸ ਬੇਵਫ਼ਾ ਸਨਮ ਦੇ
ਧੋਖਿਆਂ ਦੀ ਬਹੁਤ ਲੰਬੀ List
ਹੁਣ ਉਹਦਾ ਪਿਆਰ ਗਗਨ ਦੇ ਦਿਲ ਚ
Does Not Exist
ਨੀ ਤੇਰੇ ਯਾਰ ਵੀ ਬਥੇਰੇ ਤੇਰੀਆਂ
ਯਾਰੀਆਂ ਵੀ ਬਥੇਰੀਆਂ
ਧੋਖੇਬਾਜ਼ ਗਗਨ ਜਾਂਦੀ ਹੋਈ
ਕੱਢ ਗਈ ਕਮੀਆਂ ਮੇਰੀਆਂ
ਧੋਖਾ ਕਰਦੀ ਰਹੀ ਦਿਨ ਰਾਤ
ਦਿਲ ਤੋੜ ਗਈ ਅੱਖਾਂ ਮੀਚ
ਅੱਜ ਪਤਾ ਲੱਗਾ ਗਗਨ ਨੂੰ ਉ
ਨਿੱਕਲੀ Out Of Reach
ਨਿੱਕਲੀ ਉਹਦੀ ਯਾਰੀ ਨਾਲ ਗਗਨ ਦੇ ਕੱਚ ਦੀ
ਅੱਜ ਕੱਲ ਉ ਕਿਸੇ ਹੋਰ ਦੀਆਂ ਉਂਗਲਾਂ ਤੇ ਨੱਚ ਦੀ
ਕਹਿੰਦੀ ਰਹੀ ਗਗਨ ਤੇਰੇ ਨਾਲ ਆ ਮੇਰੀ ਜੋੜੀ ਜੱਚਦੀ
ਉ ਬੇਵਫ਼ਾ ਦਿਲ ਵਿੱਚ ਕਿਸੇ ਹੋਰ ਦਾ ਨਾਮ ਰਹੀ ਜੱਪਦੀ
ਝੂਠੀਏ ਉਤਲੇ ਮਨੋ ਹੀ ਮਾਰਦੀ ਰਹੀ
ਤੂੰ ਗੱਲਾਂ ਮੇਰੇ ਨਾਲ ਮਿੱਠੀਆਂ
ਚੋਰੀ ਗਗਨ ਤੋਂ ਤੂੰ ਦਿੱਤੀਆਂ ਕਿਸੇ ਹੋਰ ਨੂੰ
ਪਿਆਰ ਦੀਆਂ ਚਿੱਠੀਆਂ
ਦਿਲਾਂ ਤੂੰ ਅਜੇ ਵੀ ਉਹਦੇ ਆਉਣ ਦੀ
ਉਮੀਦ ਤੇ ਅੜਿਆ
ਭੁੱਲ ਜਾ ਗਗਨ ਉਹਨੂੰ ਤੇਰਾ ਚੰਨ ਹੋਰਾਂ ਦੇ
ਵਿਹੜੇ ਜਾਂ ਚੜਿਆ
ਬੇਵਫ਼ਾ ਤੇ ਦਗੇਬਾਜ਼ ਕਦੇ ਕਿਸੇ ਦੀ
ਜ਼ਿੰਦਗੀ ਚ ਨਾ ਆਏ
ਗ੍ਰਹਿਣ ਲੱਗਾ ਗਗਨ ਖਾ ਗਏ
ਉਸ ਮਨਹੂਸ ਦੇ ਕਾਲੇ ਸਾਏ