Sachiyan Gallan Punjabi Quotes
ਉਹ ਜੋ ਕਹਿੰਦੇ ਸੀ ਕਿ ਵਕਤ ਹੀ ਵਕਤ ਹੈ ਤੇਰੇ ਲਈ
ਅੱਜ ਕਹਿੰਦੇ ਨੇ ਹੋਰ ਵੀ ਬਹੁਤ ਕੰਮ ਹੁੰਦਾ ਹੈ ਤੇਰੇ ਤੋਂ ਬਿਨਾਂ
ਖੁਦ ਨੂੰ ਇੰਨੇ ਕਾਬਲ ਬਣਾਉ ਕਿ ਜਿਸ ਦੇ ਲਈ ਤੁਸੀਂ ਤੜਫਦੇ ਹੋ ਉਹ ਤੁਹਾਡੀ ਇੱਕ ਝਲਕ ਦੇਖਣ ਲਈ ਵੀ ਤਰਸ ਜਾਵੇ
ਜੋ ਲੋਕ ਦਿਲ ਦੇ ਸੱਚੇ ਹੁੰਦੇ ਨੇ ਜ਼ਿੰਦਗੀ ਉਹਨਾਂ ਦਾ ਹੀ ਸਭ ਤੋਂ ਜਿਆਦਾ ਇਮਤਿਹਾਨ ਲੈਂਦੀ ਹੈ
ਅਗਰ ਉਦਾਸ ਹੋਵੋ ਤਾਂ ਇਕੱਲੇ ਰੋ ਲਿਆ ਕਰੋ
ਕਿਉਂਕਿ ਅੱਜ ਕੱਲ ਹੰਝੂ ਪੂੰਝਣ ਲਈ ਕੋਈ ਨਹੀਂ ਆਉਂਦਾ
ਇੰਨਾਂ ਵੀ ਕਿਸੇ ਸ਼ਖਸ ਦੇ ਪਿੱਛੇ ਨਾ ਦੋੜਿਉ
ਕਿ ਪੈਰਾਂ ਤੋਂ ਜਿਆਦਾ ਤੁਹਾਡਾ ਦਿਲ ਹੀ ਥੱਕ ਜਾਵੇ
ਜਿਸ ਨੂੰ ਨਿਭਾਉਣਾ ਕਹਿੰਦੇ ਨੇ ਉਹ ਕੁਝ ਕੁ ਲੋਕਾਂ ਨੂੰ ਹੀ ਆਉਂਦਾ ਹੈ ਇਹ ਕਹਿਣਾ ਤਾਂ ਬਹੁਤ ਆਸਾਨ ਹੈ ਕਿ ਮੈਨੂੰ ਮੁਹੱਬਤ ਹੈ ਤੇਰੇ ਨਾਲ
Punjabi Quotes
ਕਿਸੇ ਨੂੰ ਪਿਆਰ ਕਰਨਾ ਵੱਡੀ ਗੱਲ ਨਹੀਂ ਹੈ
ਪਰ ਕਿਸੇ ਦਾ ਪਿਆਰ ਪਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ
ਕਿਤੇ ਕਿਤੇ ਇਨਸਾਨ ਇੰਨਾਂ ਟੁੱਟ ਜਾਂਦਾ ਹੈ
ਕਿ ਉਸਦਾ ਕਿਸੇ ਨਾਲ ਗੱਲ ਕਰਨਾ ਤਾਂ ਦੂਰ ਜਿਉਣ ਤੱਕ ਦਾ ਮਨ ਨਹੀਂ ਕਰਦਾ
ਜਮਾਨਾ ਬਿਲਕੁਲ ਬਦਲ ਗਿਆ ਹੈ
ਲੋਕ ਮਾਸੂਮ ਲੋਕਾਂ ਨੂੰ ਅੱਜ ਕੱਲ ਬੇਵਕੂਫ ਸਮਝਦੇ ਨੇ
ਅੱਜ ਕੱਲ ਦੇ ਇਹ ਲੋਕ ਥੋੜਾ ਜਿਹਾ ਆਪਣਾਪਨ ਦਿਖਾ ਕੇ
ਫਿਰ ਬਹੁਤ ਦੂਰ ਚਲੇ ਜਾਂਦੇ ਨੇ
ਰਾਤ ਭਰ ਇੰਤਜ਼ਾਰ ਕੀਤਾ ਉਸ ਦੇ ਜਵਾਬ ਦਾ
ਪਰ ਸਵੇਰ ਤੱਕ ਅਹਿਸਾਸ ਹੋ ਗਿਆ ਕਿ ਜਵਾਬ ਨਾ ਆਉਣਾ ਹੀ ਜਵਾਬ ਹੈ
ਜੋ ਲੋਕ ਵਕਤ ਆਉਣ ਤੇ ਬਦਲ ਜਾਣ ਉਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ
ਉਹ ਲੋਕ ਵੀ ਮੈਨੂੰ ਬਦਲਿਆ ਹੋਇਆ ਕਹਿੰਦੇ ਨੇ
ਜੋ ਖੁਦ ਹੁਣ ਪਹਿਲਾਂ ਵਰਗੇ ਨਹੀਂ ਰਹੇ
Punjabi Quotes
ਸਾਹਮਣੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਬੋਲਣ ਵਾਲੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਕਿਉਂਕਿ ਇਹੋ ਜਿਹੇ ਲੋਕ ਕਰੋਨਾ ਵਾਇਰਸ ਤੋਂ ਵੀ ਖਤਰਨਾਕ ਹੁੰਦੇ ਨੇ
ਇਹ ਜ਼ਿੰਦਗੀ ਤੁਹਾਡੀ ਹੈ ਇਸ ਨੂੰ ਬਸ ਆਪਣੇ ਲਈ ਜੀਉ ਇਸਨੂੰ ਕਿਸੇ ਇਹੋ ਜਿਹੇ ਸ਼ਖਸ ਦੇ ਲਈ ਬਰਬਾਦ ਨਾ ਕਰੋ ਜਿਸ ਨੂੰ ਤੁਹਾਡੀ ਕੋਈ ਪਰਵਾਹ ਹੀ ਨਹੀਂ
ਅਕਸਰ ਸਾਡੇ ਆਪਣੇ ਵੀ ਸਾਨੂੰ ਰੋਂਦਾ ਹੋਇਆ ਦੇਖ ਕੇ ਮੁਸਕੁਰਾਉਂਦੇ ਨੇ ਫਿਰ ਗੈਰਾਂ ਤੋਂ ਕੀ ਉਮੀਦ ਰੱਖੀਏ
ਗੱਲ ਕੌੜੀ ਹੈ ਪਰ ਸੱਚ ਹੈ ਜਰੂਰਤ ਪੈਣ ਤੇ ਲੋਕ ਬਿਨਾਂ ਰਿਸ਼ਤੇ ਦੇ ਵੀ ਰਿਸ਼ਤਾ ਬਣਾ ਲੈਂਦੇ ਨੇ ਤੇ ਜਰੂਰਤ ਖਤਮ ਹੁੰਦੇ ਹੀ ਬਣੇ ਹੋਏ ਰਿਸ਼ਤੇ ਤੋਂ ਵੀ ਮੂੰਹ ਮੋੜ ਲੈਂਦੇ ਨੇ
ਜ਼ਿੰਦਗੀ ਦੇ ਸਫਰ ਵਿੱਚ ਜਦੋਂ ਜਦੋਂ ਵੀ ਮੁਸ਼ਕਿਲ ਮੁਕਾਮ ਆਇਆ ਫਿਰ ਨਾ ਗੈਰਾਂ ਨੇ ਆਵਾਜ਼ ਸੁਣੀ ਤੇ ਨਾ ਕੋਈ ਆਪਣਾ ਹੀ ਕੰਮ ਆਇਆ
ਜੋ ਲੋਕ ਦੂਸਰਿਆਂ ਨੂੰ ਦਰਦ ਦਿੰਦੇ ਨੇ ਉਹ ਕਿਤੇ ਇਹ ਕਿਉਂ ਨਹੀਂ ਸੋਚਦੇ ਕਿ ਦੋ ਅੱਖਾਂ ਉਹਨਾਂ ਕੋਲ ਵੀ ਨੇ
Sachiyan Gallan Punjabi
ਘਮੰਡੀ ਨਹੀਂ ਹਾਂ ਜਨਾਬ ਬਸ ਜਿੱਥੇ ਦਿਲ ਨਾ ਕਰੇ ਉੱਥੇ ਜਬਰਦਸਤੀ ਗੱਲ ਕਰਨ ਦੀ ਮੇਰੀ ਆਦਤ ਨਹੀਂ ਹੈ
ਜਦੋਂ ਮੂੰਹ ਤੇ ਗੱਲ ਕਰਨ ਦੀ ਆਦਤ ਹੋਵੇ
ਤਾਂ ਮੂੰਹ ਤੇ ਸੁਣਨ ਦੀ ਆਦਤ ਵੀ ਰੱਖੋ
ਸ਼ਬਦਾਂ ਦਾ ਵਜਨ ਤਾਂ ਕਿਸੇ ਦੀਆਂ ਭਾਵਨਾਵਾਂ ਤੋਂ ਪਤਾ ਚੱਲਦਾ ਹੈ ਨਹੀਂ ਤਾਂ ਵੈਲਕਮ ਤਾਂ ਪੈਰਦਾਨ ਮੈਟ ਤੇ ਵੀ ਲਿਖਿਆ ਹੁੰਦਾ ਹੈ
ਜਿਸ ਰਿਸ਼ਤੇ ਵਿੱਚ ਹਰ ਗੱਲ ਦਾ ਮਤਲਬ ਸਮਝਾਉਣਾ ਪਵੇ ਹਰ ਗੱਲ ਤੇ ਸਫਾਈ ਦੇਣੀ ਪਵੇ ਉਹ ਰਿਸ਼ਤੇ ਸਕੂਨ ਦੇ ਰਿਸ਼ਤੇ ਨਹੀਂ ਬਲਕਿ ਬੋਝ ਬਣ ਜਾਂਦੇ ਨੇ
ਇਹੋ ਜਿਹਾ ਜਮਾਨਾ ਆ ਗਿਆ ਅੱਜ ਕੱਲ ਚੰਗਾ ਹੋਣਾ ਜਰੂਰੀ ਨਹੀਂ ਹੈ ਬਲਕਿ ਚੰਗਾ ਦੇਖਣਾ ਜਿਆਦਾ ਜਰੂਰੀ ਹੈ
ਲੋਕ ਉਪਰੋਂ ਤਾਂ ਇਹ ਕਹਿੰਦੇ ਨੇ ਕਿ ਸੱਚਾ ਪਿਆਰ ਦਿਲ ਦੇਖ ਕੇ ਹੁੰਦਾ ਹੈ ਪਰ ਸੱਚਾਈ ਤਾਂ ਕੁਝ ਹੋਰ ਹੀ ਹੈ ਕਿ ਲੋਕ ਪੈਸਾ ਤੇ ਚਿਹਰਾ ਵੇਖ ਕੇ ਪਿਆਰ ਦੀ ਸ਼ੁਰੂਆਤ ਕਰਦੇ ਨੇ
Sachiyan Gallan Punjabi
ਬਦਲਦੇ ਹੋਏ ਲੋਕਾਂ ਦੇ ਬਾਰੇ ਆਖਰ ਕੀ ਕਹਾਂ ਮੈਂ
ਮੈਂ ਤਾਂ ਆਪਣਾ ਹੀ ਪਿਆਰ ਕਿਸੇ ਹੋਰ ਦਾ ਹੁੰਦਾ ਵੇਖਿਆ
ਜੇਕਰ ਇਸ ਦੁਨੀਆਂ ਚ ਖੁਸ਼ ਰਹਿਣਾ ਹੈ ਤਾਂ ਇੱਕ ਗੱਲ ਜਾਣ ਲਉ ਕਿ ਤੁਹਾਡੇ ਰੋਣ ਨਾਲ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ
ਰਿਸ਼ਤਿਆਂ ਨੂੰ ਜੋੜਨਾ ਬਹੁਤ ਆਸਾਨ ਹੁੰਦਾ ਹੈ
ਪਰ ਰਿਸ਼ਤਿਆਂ ਨੂੰ ਨਿਭਾਉਣਾ ਕਿਸੇ ਤਪੱਸਿਆ ਤੋਂ ਘੱਟ ਨਹੀਂ
ਜ਼ਿੰਦਗੀ ਚ ਦੋ ਤਰਾਂ ਦੇ ਇਨਸਾਨ ਬਹੁਤ ਤਕਲੀਫ ਦਿੰਦੇ ਨੇ
ਇਕ ਉਹ ਜਿਸ ਨਾਲ ਮੁਹੱਬਤ ਨਾ ਹੋਵੇ ਤੇ ਉਸਦੇ ਨਾਲ ਰਹਿਣਾ ਪਵੇ ਤੇ ਦੂਸਰਾ ਉਹ ਜਿਸ ਨਾਲ ਹੱਦ ਤੋਂ ਜਿਆਦਾ ਮੁਹੱਬਤ ਹੋਵੇ ਤੇ ਉਸਦੇ ਬਿਨਾਂ ਰਹਿਣਾ ਪਵੇ
ਸਭ ਤੋਂ ਜਿਆਦਾ ਗਰੀਬ ਤਾਂ ਉਹ ਇਨਸਾਨ ਹੈ ਜਿਸ ਦੀਆਂ ਖੁਸ਼ੀਆਂ ਦੂਸਰਿਆਂ ਦੀ ਮਰਜ਼ੀ ਤੇ ਨਿਰਭਰ ਕਰਦੀਆਂ ਹੋਣ
ਕੁਝ ਲੋਕ ਬਾਹਰੋਂ ਬਹੁਤ ਸੋਹਣੇ ਹੁੰਦੇ ਨੇ
ਪਰ ਦਿਲ ਤੋਂ ਉਨੇ ਹੀ ਜਹਰੀਲੇ ਹੁੰਦੇ ਨੇ
Punjabi Quotes
ਗਰੀਬ ਰਹੋਗੇ ਤਾਂ ਕੋਈ ਧਿਆਨ ਨਹੀਂ ਦੇਵੇਗਾ
ਮਿਹਨਤ ਕਰੋਗੇ ਤਾਂ ਸਭ ਹੱਸਣਗੇ
ਪਰ ਜਦੋਂ ਕਾਮਯਾਬ ਹੋਵੋਗੇ ਤਾਂ ਸਭ ਹੈਰਾਨ ਹੋ ਜਾਣਗੇ
ਇਕੱਲੇ ਰਹਿਣ ਨਾਲ ਤੁਸੀਂ ਇੰਨਾਂ ਦੁਖੀ ਨਹੀਂ ਹੋਵੋਗੇ
ਜਿੰਨਾ ਤੁਸੀਂ ਗਲਤ ਇਨਸਾਨ ਨਾਲ ਰਹਿ ਕੇ ਹੋ ਜਾਉਗੇ
ਗਲਤ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਉਹਨਾਂ ਮੁਸ਼ਕਿਲ ਨਹੀਂ ਹੁੰਦਾ ਜਿੰਨਾ ਕਿ ਸਹੀ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਹੁੰਦਾ ਹੈ
ਕਿਸੇ ਦੀ ਆਦਤ ਹੋਣਾ ਪਿਆਰ ਹੋਣ ਤੋਂ ਜਿਆਦਾ ਖਤਰਨਾਕ ਹੁੰਦਾ ਹੈ
ਜਿਵੇਂ ਜਿਵੇਂ ਦਿਨ ਗੁਜ਼ਰਦੇ ਜਾਂਦੇ ਨੇ
ਕੁਝ ਲੋਕ ਮੇਰੇ ਦਿਲ ਤੋਂ ਉਤਰਦੇ ਜਾਂਦੇ ਨੇ
ਬਹੁਤ ਜਰੂਰੀ ਹੁੰਦਾ ਜਿੰਦਗੀ ਚ ਥੋੜਾ ਖਾਲੀਪਣ
ਕਿਉਂਕਿ ਹੀ ਉਹ ਸਮਾਂ ਹੈ ਜਿੱਥੇ ਸਾਡੀ ਮੁਲਾਕਾਤ ਖੁਦ ਨਾਲ ਹੁੰਦੀ ਹੈ
Sachiyan Gallan Punjabi
ਜੇਕਰ ਕਿਸੇ ਦੇ ਕੋਲ ਰਹਿਣਾ ਹੈ ਤਾਂ ਉਸ ਤੋਂ ਥੋੜਾ ਦੂਰ ਰਹਿਣਾ ਚਾਹੀਦਾ
ਇਹੋ ਜਿਹੇ ਲੋਕ ਵੀ ਨੇ ਮੇਰੇ ਆਸ ਪਾਸ
ਜਿੰਨਾਂ ਦੇ ਦਿਲ ਚ ਜ਼ਹਿਰ ਤੇ ਜ਼ੁਬਾਨ ਤੇ ਮਿਠਾਸ ਹੈ
ਬੇਸ਼ੱਕ ਸਭ ਦੀ ਇੱਜਤ ਕਰੋ ਪਰ ਖੁਦ ਨੂੰ ਕਦੀ ਜਲੀਲ ਨਾ ਹੋਣ ਦੇਣਾ
ਸਬਰ ਕਰੋ ਇਹ ਮੁਸੀਬਤ ਦੇ ਦਿਨ ਵੀ ਗੁਜ਼ਰ ਜਾਣਗੇ
ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਤਰ ਜਾਣਗੇ
ਜ਼ਿੰਦਗੀ ਚ ਇੱਕ ਗੱਲ ਚੰਗੀ ਤਰਾਂ ਸਿੱਖ ਲਈ
ਜਿਹਨੂੰ ਜਾਨ ਤੋਂ ਜਿਆਦਾ ਚਾਹੀਏ ਉਹ ਹਮੇਸ਼ਾ ਬਦਲ ਜਾਂਦੇ ਨੇ
ਚੁੱਪ ਦੀ ਗੂੰਜ ਬਹੁਤ ਗਹਿਰੀ ਹੁੰਦੀ ਹੈ
ਪੱਥਰ ਤਾਂ ਕੀ ਦਿਲ ਵੀ ਚੀਰ ਦਿੰਦੀ ਹੈ
ਗਲਤੀਆਂ ਕਰੋ ਉਹ ਤਾਂ ਸਭ ਤੋਂ ਹੁੰਦੀਆਂ
ਪਰ ਕਦੀ ਕਿਸੇ ਦੇ ਨਾਲ ਗਲਤ ਨਾ ਕਰੋ
Sachiyan Gallan Punjabi Quotes :- New Sad Quotes in Punjabi