Sad Shayari Punjabi 2 Lines Copy Paste

Sad Shayari Punjabi 2 Lines Copy Paste

Punjabi Sad Shayari and Punjabi Sad Status

ਨੀ ਤੂੰ ਦੇ ਕੇ ਬੇਵਫ਼ਾਈ ਦੀਆਂ ਨਿਸ਼ਾਨੀਆਂ
ਨਾਲੇ ਗਗਨ ਦਾ ਦਿਲ ਤੋੜ ਕੇ ਕੀਤਾ ਕਹਿਰ
ਨੀ ਇੱਕਠਾਂ ਕਰਕੇ ਤੇਰੇ ਪਿਆਰ ਤੇ ਤੇਰੀਆਂ
ਯਾਦਾਂ ਨੂੰ ਕਿਸੇ ਦਿਨ ਦੇ ਦੇਣਾ ਮੈ ਜ਼ਹਿਰ

ਤੇਰੀ ਗਗਨ ਕਦੀ ਬਣ ਨੀ ਸਕਦੀ ਮੈ ਖਾਸ
ਤੂੰ ਖਾਵੇ ਨਿੱਤ ਨਾਗਣੀ ਤੇ ਮੈ ਜਾਵਾਂ ਬਿਆਸ

ਝੂਠੀ ਕਹਿੰਦੀ ਰਹੀ ਗਗਨ ਤੂੰ
ਹੀ ਮੇਰਾ ਪਿਆਰ ਤੂੰ ਹੀ ਮੇਰਾ ਮੱਕਾ
ਕੀਤਾ ਮੇਰੇ ਨਾਲ ਧੋਖਾ ਨਿੱਕਲਿਆ
ਉਹਦਾ ਹੋਰ ਕੋਈ ਯਾਰ ਪੱਕਾ

ਮੇਰੇ ਜਜ਼ਬਾਤਾਂ ਦਾ ਕਤਲ ਕਰਕੇ
ਤੂੰ ਦਿਲ ਦਾ ਖੂਨ ਡੋਲਿਆ
ਨੀ ਕਸਮ ਖੁਦਾ ਦੀ ਗਗਨ ਨੇ
ਕਦੀ ਤੇਰੀਆਂ ਯਾਦਾਂ ਨੂੰ ਵੀ ਨਹੀ ਫਰੋਲਿਆ

ਜਦੋਂ ਮਾਰੇ ਨਵਾਂ ਸੱਜਣ ਕਿਸੇ ਗੈਰ ਦਾ ਹੋ ਕੇ
ਦਿਲ ਤੇ ਗਹਿਰੇ ਫੱਟ
ਫੇਰ ਯਾਦ ਆਉਂਦੀ ਗਗਨ ਪੁਰਾਣੇ ਸੱਜਣਾਂ ਦੇ
ਦਿਲ ਤੇ ਮਾਰੀ ਸੱਟ

ਟੁੱਟੀਆਂ ਹੱਡੀਆਂ ਤਾਂ ਜੁੜ ਜਾਂਦੀਆਂ ਨੇ
ਟੁੱਟਿਆ ਦਿਲ ਤੇ ਟੁੱਟਿਆ ਵਿਸ਼ਵਾਸ
ਗਗਨ ਕਦੇ ਨਹੀ ਜੁੜਦੇ

ਚਿੱਟੇ ਰੰਗ ਚ ਜੇ ਝੂਠ ਨੂੰ
ਚੰਗੇ ਤਰੀਕੇ ਨਾਲ ਮਿਲਾਇਆ ਜਾਵੇ
ਤੇ ਗਗਨ ਉਹ ਝੂਠ ਕਦੀ ਝੂਠ ਨਹੀਂ ਲੱਗਦਾ

ਆਸ਼ਕ ਵੀ ਹੁਣ ਗਗਨ ਮੋਦੀ ਦੇ
ਅੰਨੇ ਭਗਤਾ ਵਰਗੇ ਹੋਏ ਪਏ ਆ
ਆਸ਼ਕ ਮਸ਼ੂਕਾ ਦੀਆ ਝੂਠੀਆਂ ਤੇ
ਮੋਦੀ ਭਗਤ ਮਨ ਦੀਆਂ ਬਾਤਾਂ ਚ
ਖੋਏ ਪਏ ਆ

ਤੇਰੇ ਦਿਲ ਦੇ ਨਿੱਕੇ ਨਿੱਕੇ ਟੁਕੜੇ ਕੀਤੇ
ਤੂੰ ਸਭ ਆਪਣੇ ਦਿਲ ਤੇ ਕਿਵੇਂ ਜਰ ਗਿਆ
ਹੱਸ ਕੇ ਕਹਿੰਦੀ ਮੈਂ ਸੋਚਿਆ ਹੁਣ ਤੱਕ ਤਾਂ
ਮੇਰੀ ਬੇਵਫ਼ਾਈ ਚ ਹੋਣਾ ਗਗਨ ਮਰ ਗਿਆ

ਤੂੰ ਨਾ ਆਇਆ ਤੈਨੂੰ ਕਿੰਨਾਂ ਮੈ ਉਡੀਕਿਆ
ਤੇਰੀ ਯਾਦ ਚ ਗਗਨ ਮੈ ਕੈਲੰਡਰ ਉਲੀਕਿਆ

ਦਿਲ ਮੇਰਾ ਪਿਆਰ ਚ ਮੇਰੇ ਤੋ
ਕੀ ਕਰ ਕਰਾ ਗਿਆ
ਇਹਨਾਂ ਜ਼ਕੀਨ ਕੀਤਾ ਗਗਨ ਨੇ
ਧੋਖੇ ਚ ਮਰ ਮਰਾ ਗਿਆ

ਕੋਈ ਨਹੀ ਸਮਝ ਪਾਉਂਦਾ
ਝੂਠੀ ਤੇ ਬੇਵਫ਼ਾ ਦੀਆ ਸ਼ੈਤਾਨੀਆਂ
Last ਤੇ ਗਗਨ ਰਹਿ ਜਾਂਦੀਆਂ
ਬੇਵਫ਼ਾਈ ਦੀਆ ਨਿਸ਼ਾਨੀਆ

ਰਾਤ ਦੀ ਆਗੋਸ਼ ਚ ਕਿੰਨਾਂ ਰਹਿੰਦੀ ਆ
ਬੇਗਾਨੇ ਦੀਆਂ ਬਾਹਾਂ ਚ
Side ਤੇ ਕਰ ਗਗਨ ਨੂੰ ਤੂੰ ਕਿੰਨਾਂ
ਜਿਊਂਦੀ ਆ ਗੈਰਾਂ ਦੇ ਸਾਹਾਂ ਚ

ਸਾਰੇ ਕਹਿੰਦੇ ਸੀ ਤੂੰ ਧੋਖਾ ਖਾਊਗਾ
ਇਕ ਦਿਨ ਇਸ ਬੇਵਫਾ ਤੋ ਤੂੰ
ਗਗਨ ਦਿਲ ਤੁੜਵਾ ਕੇ ਆਊਗਾ

ਉਹਨੇ ਗਗਨ ਦਾ ਇਸ਼ਕ ਟੰਗਿਆ ਕਿੱਕਰਾਂ ਤੇ
ਦੀਪ ਦਾ ਸਾਰਾ ਦਿਨ ਲੰਘਦਾ ਵਿੱਚ ਫਿਕਰਾਂ ਦੇ

ਜਿਸਦੇ ਇਸ਼ਕ ਚ ਹੋ ਗਿਆ ਮੇਰਾ ਦਿਲ ਬੀਮਾਰ
ਉਹ ਨਿਕਲੇ ਬੇਵਫ਼ਾ ਗਗਨ ਕਿਸੇ ਹੋਰ ਦੇ ਯਾਰ

ਤੇਰੇ ਵਾਦਿਆਂ ਦੀਆਂ ਲਾਸ਼ਾਂ ਨੂੰ
ਦਸ ਗਗਨ ਕਿੱਥੇ ਦਫ਼ਨਾਵੇ

ਦਿਲ ਤੇ ਸੱਟ ਬੇਵਫ਼ਾਈ ਵਾਲੀ ਮਾਰ ਗਈ
ਉਹ ਝੂਠੀ ਗਗਨ ਨੂੰ ਪਿਆਰ ਚ ਪਾ ਗਈ
ਗੱਲਾਂ ਕਰਕੇ ਪਿਆਰ ਦੀਆ ਦਿਲ ਤੋ ਲਾ ਗਈ
ਉਹ ਜਨਮਾਂ ਜਨਮਾਂ ਦੀ ਝੂਠੀ ਕਸਮ ਖਾ ਗਈ

ਟੁੱਟਿਆ ਦਿਲ ਉਸ ਉੱਜੜੇ ਘਰ ਵਾਂਗੂੰ ਹੁੰਦਾ
ਜਿੱਥੇ ਬਸ ਗਗਨ ਉਜਾੜ ਹੀ ਰਹਿੰਦੀ ਹੈ

ਬੇਵਫ਼ਾਵਾ ਨੂੰ ਵੀ ਡਰ ਹੋਣਾ ਚਾਹੀਦਾ ਛਿੱਤਰਾਂ ਦਾ
ਕੋਈ ਧੋਖੇਬਾਜ਼ ਗਗਨ ਦਿਲ ਨਾ ਤੋੜੋ ਮਿੱਤਰਾਂ ਦਾ

ਦਸ ਹੁਣ ਕਿੰਨਾਂ ਹੱਥਾਂ ਨੂੰ ਚੁੰਮਦਾ ਜਾਂ ਤੇਰੇ ਪੈਰਾਂ ਨੂੰ
ਗਗਨ ਛੱਡ ਤੂੰ ਆਪਣਾ ਬਣਾਇਆ ਗੈਰਾਂ ਨੂੰ

ਮੈਨੂੰ ਕਰਦੀ ਰਹੀ ਇਗਨੋਰ ਉਹ
ਗੈਰਾਂ ਨਾਲ ਰਹਿ ਰਹਿ ਕੇ
ਗਗਨ ਵੀ ਨਿਕਲ ਗਿਆ ਉਹਦੀ
ਜ਼ਿੰਦਗੀ ਚੋ ਬਹਿ ਬਹਿ ਕੇ

ਇਸ਼ਕ ਤੇ ਲੋਕੀ ਜਿਸਮਾਂ ਵਿੱਚੋ ਲੱਭਦੇ ਨੇ
ਏਸੇ ਲਈ ਤੇ ਅੱਜ ਕੱਲ ਦਿਲ ਦੇ ਕੱਚੇ ਰਿਸ਼ਤੇ ਨੇ
ਮੈਂ ਤਾਂ ਗਗਨ ਤੇਰੇ ਦਿਲ ਦੀ ਰੂਹ ਨਾ ਪਿਆਰ ਕਰਾਂ
ਰੱਬ ਦੀ ਕਸਮ ਮੈਂ ਤਾਂ ਤੇਰੇ ਨਾਲ ਕਿੰਨਾ ਪਿਆਰ ਕਰਾਂ

ਜੇ ਜਿਸਮ ਨਾਲ ਲਿਪਟਨਾਂ ਹੀ ਮੁਹੱਬਤ ਹੈ
ਤੇ ਗਗਨ ਅਜਗਰ ਤੋ ਵੱਡਾ ਮਹਿਬੂਬ ਕੋਈ ਨਹੀਂ

ਗੱਭਰੂ ਸੀ ਫੁੱਲ ਵਰਗਾ ਫਿਰਦਾ ਕੁਮਲਾਇਆ ਨੀ
ਤੈਨੂੰ ਗਗਨਦੀਪ ਦਿਲ ਦੀ ਗੱਲ ਕਹਿ ਨਾ ਪਾਇਆ ਨੀ

ਅੱਜ ਕੱਲ ਪਿਅਰ ਦੇ ਨਾਮ ਤੇ ਠੱਗੀ ਹੁੰਦੀ ਏ
ਜਿਹੜੇ Bye ਬੋਲਕੇ ਵੀ Online ਰਹਿਣ
ਗਗਨ ਉਹਨਾਂ ਦੀ ਯਾਰੀ ਹੋਰ ਕਿਤੇ ਵੀ ਲੱਗੀ ਹੁੰਦੀ ਏ

ਵਰਤ ਵਰਤ ਕੇ ਬੇਗਾਨੇ ਪੁੱਤ ਨੂੰ
ਅੱਜ ਗਗਨ ਉਹਨੇ ਕਿਸੇ ਹੋਰ ਲਈ
ਵਰਤ ਰੱਖਿਆ

ਹੁੰਦਾ ਨਹੀ ਯਕੀਨ ਕਿ ਤੂੰ ਮੈਨੂੰ ਧੋਖਾ ਦਿੱਤਾ ਮੈ ਹਮੇਸ਼ਾ ਹੀ ਤੇਰੇ ਕਰਕੇ ਦੁੱਖਾਂ ਦਾ ਪਾਣੀ ਪੀਤਾ ਤੈਨੂੰ ਮਜ਼ਾ ਤਾਂ ਬੜਾ ਆਇਆ ਹੋਊ ਗਗਨ ਦੇ ਦਿਲ ਦਾ ਟੁਕੜਾ ਹਜ਼ਾਰ ਕੀਤਾ

ਰੂਹ ਤੋ ਕੀਤੇ ਇਸ਼ਕ ਦਾ
ਕੋਈ ਬਦਲ ਨਹੀ ਹੁੰਦਾ
ਭਾਵੇ ਸੱਜਣ ਛੱਡ ਜਾਵੇ
ਪਰ ਉਹਦੇ ਵਰਗਾ
ਕੋਈ ਹੋਰ ਨਹੀਂ ਹੁੰਦਾ

ਉ ਮੇਰੀ ਲੀਲਾ ਤੇਰੇ ਪਿਆਰ ਚ
ਹੋ ਗਿਆ ਮੇਰਾ ਦਿਲ ਨੀਲਾ
ਪਹਿਲਾ ਗਗਨ ਚੰਗਾ ਹੁੰਦਾ ਸੀ
ਹੁਣ ਹੋ ਗਿਆ ਬਹੁਤ ਕਮੀਨਾਂ
ਉ ਮੇਰੀ ਲੀਲਾ

ਇਸ਼ਕ ਚ ਮਰ ਮਰ ਕੇ ਜੀਣਾ ਪੈਂਦਾ ਏ
ਅੱਖਾਂ ਦਾ ਖਾਰਾ ਪਾਣੀ ਪੀਣਾ ਪੈਂਦਾ ਏ
ਜਾਗ ਜਾਗ ਕੇ ਕੱਟੀਆ ਰਾਤਾਂ ਦਾ
ਪਿਆਰ ਚ ਉਹ ਤੱਤੀਆ ਰਾਤਾਂ ਦਾ
ਪਲ ਪਲ ਗਗਨ ਮਰਨਾਂ ਪੈਂਦਾ ਏ
ਸਾਰੀ ਰਾਤ ਰੋ ਕੇ ਦੁੱਖ ਜਰਨਾ ਪੈਂਦਾ ਏ
ਮਿਲਣ ਲਈ ਬਹੁਤ ਕੁਝ ਕਰਨਾ ਪੈਂਦਾ ਏ
ਛੱਡ ਜਾਣ ਵਾਲਿਆ ਤੋਂ ਬਿਨਾਂ ਮਰਨਾਂ ਪੈਂਦਾ ਏ

ਅੱਜ ਕਲ ਦੇ ਪਿਆਰ ਵਿੱਚ ਵਫ਼ਾ ਨਹੀਂ ਰਹੀ
ਪਹਿਲੇ ਵਾਂਗੂੰ ਉਹ ਗਲਬਾਤ ਨਹੀਂ ਰਹੀ
ਕਰਕੇ ਪਿਆਰ ਧੋਖਾ ਦੇਣਾ ਹੁਣ ਗੱਲ ਆਮ ਹੋ ਗਈ
ਛੱਡ ਗਗਨ ਨੂੰ ਉਹ ਗੈਰਾਂ ਨਾਲ ਸ਼ਰੇਆਮ ਹੋ ਗਈ
ਅਸੀ ਪਿਆਰ ਵਿੱਚ ਵਫ਼ਾਵਾਂ ਕਰਦੇ ਰਹਿ ਗਏ
ਉਹ ਗੈਰਾਂ ਦੀਆ ਬਾਹਾਂ ਵਿੱਚ ਜਾਂ ਬਹਿ ਗਏ
ਦੀਪ ਨੂੰ ਛੱਡ ਕਿੰਨੀ ਦੇਰ ਗੈਰਾਂ ਨਾਲ ਨੱਸੇਗੀ
ਜਿਹੜੀ ਇੰਨੀ ਵਫ਼ਾ ਬਾਅਦ ਗਗਨ ਦੀ ਨਹੀਂ ਹੋਈ
ਉਹ ਹੋਰ ਕਿਸੇ ਨਾਲ ਵੀ ਕਦੀ ਨਹੀਂ ਵੱਸੇਗੀ

ਜੋ ਕਿਸੇ ਵੀ ਨਹੀਂ ਕੀਤਾ ਉਹ ਕਰਕੇ ਵਿਖਾ ਗਿਆ CarryMinati Tiktok ਵਾਲਿਆਂ ਦੇ ਦਿਲ ਉਤੇ ਛਾ ਗਿਆ ਕਰਾ ਕੇ Tiktok ਦੀ Rating Down ਐਸਾ ਨਾਮ ਕਮਾ ਗਿਆ ਗਗਨ ਰਹਿੰਦੀ ਦੁਨੀਆਂ ਤੱਕ ਉਹਨੂੰ Tiktok ਯਾਦ ਕਰੂ CarryMinati ਐਸਾ YouTube ਉਤੇ ਛਾ ਗਿਆ

ਗਗਨ ਦੇ ਬੁੱਲਾ ਤੋਂ ਹਾਸੇ ਲੁੱਟ ਕੇ ਲੈ ਗਈ
ਨੀ ਤੂੰ ਗੈਰਾ ਦੀ ਹੋ ਕੇ ਰਹਿ ਗਈ
ਤੂੰ ਹੱਸਦੇ ਵੱਸਦੇ ਦੀਪ ਨੂੰ ਉਜਾੜ ਕੇ
ਗੈਰਾ ਦੀ ਜਾ ਬੁੱਕਲ ਵਿਚ ਬਹਿ ਗਈ

ਯਾਰੀ ਤੋੜ ਅੱਧ ਵਿਚਕਾਰ ਛੱਡ ਗਈ
ਯਾਦਾਂ ਤੇ ਹਿਜ਼ਰਾਂ ਦੀ ਸੂਲੀ ਟੰਗ ਗਈ
ਰਾਹਾਂ ਚ ਖੜਾ ਗਗਨ ਉਹਨੂੰ ਉਡੀਕਦਾ ਰਿਹਾ
ਉਹ ਆਪਣੇ ਰਕੀਬਾਂ ਨਾਲ ਕੋਲੋ ਦੀ ਲੰਘ ਗਈ

ਸੱਚਾ ਪਿਆਰ ਅੱਜ ਕੱਲ ਬਲੋਕ ਲਿਸਟ ਵਿਚ
ਪਾਇਆ ਜਾਂਦਾ ਹੈ ਫੇਰ ਉਪਰੋਂ ਉਪਰੋਂ ਤੁਹਾਡੇ ਨਾਲ
ਬਹੁਤ ਹੀ ਪਿਆਰ ਜਤਾਇਆ ਜਾਂਦਾ ਹੈ
ਮੈਂ ਮਰ ਜਾਊਂਗੀ ਗਗਨ ਮੈਂ ਕੁਝ ਕਰ ਜਾਊਗੀ
ਕਹਿ ਕਹਿ ਕੇ ਸਮਝਾਇਆ ਜਾਂਦਾ ਹੈ
ਫੇਰ ਕੁਝ ਦਿਨਾਂ ਬਾਅਦ ਸੱਚਾ ਪਿਆਰ ਬਲੋਕ
ਲਿਸਟ ਵਿੱਚ ਹੀ ਪਾਇਆ ਜਾਂਦਾ ਹੈ

ਹੁਣ ਤਾਂ ਅੱਤ ਹੋ ਗਈ ਤੇਰੇ ਲਾਰਿਆ ਦੀ
ਸਾਡਾ ਹੱਸਦਾ ਵੱਸਦਾ ਖੇੜਾ ਹੀ ਉਜਾੜ ਤਾਂ
ਤੂੰ ਵੱਸਦਾ ਰਹਿ ਸੱਜਣਾ ਆਪਣੇ ਰੰਗਾ ਵਿੱਚ
ਅਸੀ ਦਿਲੋਂ ਤੇਰੇ ਨਾਂ ਵਾਲਾ ਵਰਕਾ ਹੀ ਪਾੜਤਾਂ
ਹੁੰਦੇ ਸਾਂ ਕਦਰਦਾਨ ਕਦੇ ਤੇਰੀਆ ਸੋਚਾ ਦੇ
ਅੱਜ ਗਗਨ ਨੇ ਤੇਰੀਆਂ ਯਾਦਾਂ ਵਾਲਾ ਭੂਤ ਹੀ ਸਾੜਤਾਂ

ਤੇਰੀਆ ਯਾਦਾਂ ਵਾਲਾ ਭੂਤ ਗਗਨ ਨੇ ਸਾੜ ਦਿੱਤਾ ਸੀ
ਬਹੁਤ ਝੂਠ ਬੋਲੇ ਤੂੰ ਝੂਠ ਦੀਏ ਪੰਡੇ ਕਿਉ ਨਾ ਹੁਣ ਦਿਨ ਲੰਘੇ
ਹੁਣ ਕੀ ਲੈਣ ਆਈ ਆ ਘੁੰਮ ਕੇ ਆਪਣੇ ਰਕੀਬਾਂ ਨਾਲ
ਹੁਣ ਗਗਨ ਨਾਲ ਰਹਿਣ ਆਈ ਆ

ਤੂੰ ਰੁੱਸਿਆ ਤੇ ਰੁੱਸ ਗਈ ਖੁਦਾਈ ਵੇ
ਤੇਰੇ ਬਾਝੋਂ ਸਾਨੂੰ ਮੌਤ ਵੀ ਨਾਂ ਆਈ ਵੇ
ਮਹਿੰਦੀ ਕਰਮਾਂ ਦੀ ਐਸੀ ਗੂੜੀ ਚੜ ਗਈ
ਕਿ ਜੁਦਾਈ ਸਾਡੇ ਕਰਮਾਂ ਨਾਲ ਮੜ ਗਈ
ਜਿੰਦ ਰੋਂਦੀ ਏ ਦਿਲ ਪਾਉਂਦਾ ਏ ਦੁਹਾਈ ਵੇ
ਤੇਰੇ ਬਾਝੋ ਸਾਨੂੰ ਮੌਤ ਵੀ ਨਾਂ ਆਈ ਵੇ
ਜਿੰਦ ਰੋਂਦੀ ਏ ਤੇ ਦਿਲ ਹੋਕੇ ਭਰਦਾ
ਹਾਇ ਵਿਛੋੜਿਆਂ ਤੋ ਦਿਲ ਡਾਹਡਾ ਡਰਦਾ
ਤੇਰੇ ਲੇਖੇ ਗਗਨ ਅਸਾਂ ਜਿੰਦੜੀ ਲਗਾਈ ਵੇ
ਤੇਰੇ ਬਾਝੋਂ ਸਾਨੂੰ ਮੌਤ ਵੀ ਨਾਂ ਆਈ ਵੇ

Akh Punjabi Status Love Lines

Leave a Comment