Sad Status Punjabi
ਜਿਸ ਨੇ ਸਾਥ ਦਿੱਤਾ ਉਸਦਾ ਤੁਸੀਂ ਵੀ ਸਾਥ ਦਿਉ ਤੇ ਜਿਸ ਨੇ ਤੁਹਾਨੂੰ ਛੱਡ ਦਿੱਤਾ ਉਸ ਨੂੰ ਤੁਸੀਂ ਵੀ ਤਿਆਗ ਦਿਉ
ਆਪਣੇ ਹੀ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ ਬੇਗਾਨਿਆਂ ਨੂੰ ਕੀ ਪਤਾ ਸੀ ਕਿ ਦਿਲ ਕਿਹੜੀ ਗੱਲ ਤੇ ਦੁਖਦਾ
ਕਿਹੋ ਜਿਹਾ ਜਮਾਨਾ ਆ ਗਿਆ ਜੋ ਲੋਕ ਬੁਰੇ ਨੇ ਉਹਨਾਂ ਦਾ ਵਕਤ ਵਧੀਆ ਤੇ ਜੋ ਲੋਕ ਵਧੀਆ ਨੇ ਉਹਨਾਂ ਦਾ ਵਕਤ ਬੁਰਾ ਹੈ
ਮੁਹੱਬਤ ਤੇ ਵਫ਼ਾ ਦੀ ਹਮੇਸ਼ਾ ਦੁਸ਼ਮਣੀ ਰਹੀ ਹੈ ਨਾ ਵਫ਼ਾ ਨਾਲ ਮੁਹੱਬਤ ਮਿਲਦੀ ਹੈ ਤੇ ਨਾ ਮੁਹੱਬਤ ਨਾਲ ਵਫ਼ਾ ਮਿਲਦੀ ਹੈ
ਕਿਸੇ ਨੂੰ ਮਾਫ ਕਰਨਾ ਭਾਵੇਂ ਹੀ ਸੌਖਾ ਹੋ ਸਕਦਾ ਹੈ ਪਰ ਦੁਬਾਰਾ ਉਸੇ ਇਨਸਾਨ ਤੇ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੈ
ਭਾਵੇਂ ਕੋਈ ਇਨਸਾਨ ਕਿੰਨਾ ਹੀ ਵੱਡਾ ਡਾਕਟਰ ਖਿਡਾਰੀ ਨੇਤਾ ਜਾਂ ਵਪਾਰੀ ਹੋਵੇ ਜੇਕਰ ਉਸਦੇ ਚਰਿੱਤਰ ਵਿੱਚ ਇਨਸਾਨੀਅਤ ਨਹੀਂ ਤਾਂ ਉਹ ਦੋ ਕੌੜੀ ਦਾ ਵੀ ਇਨਸਾਨ ਨਹੀਂ ਹੈ
Sad Quotes in Punjabi
ਜੇਕਰ ਕੋਈ ਦਿਲ ਤੋਂ ਤੁਹਾਡੇ ਨਾਲ ਜੁੜਿਆ ਹੈ ਤਾਂ ਉਸਨੂੰ ਕਦੇ ਵੀ ਇਹ ਸ਼ਰਮਿੰਦਗੀ ਮਹਿਸੂਸ ਨਾ ਕਰਾਇਉ ਕਿ ਉਸਨੇ ਇਹ ਗਲਤੀ ਕਰ ਦਿੱਤੀ
ਜਦੋਂ ਦਰਦ ਸਹਿਣ ਦੀ ਆਦਤ ਹੋ ਜਾਂਦੀ ਹੈ ਤਾਂ ਫਿਰ ਅੱਖਾਂ ਚ ਹੰਝੂ ਨਹੀਂ ਆਇਆ ਕਰਦੇ
ਮਾਣ ਤੇ ਸਨਮਾਨ ਪੈਸਿਆਂ ਨਾਲ ਨਹੀਂ ਬਲਕਿ ਸੰਸਕਾਰਾਂ ਨਾਲ ਮਿਲਦਾ ਹੈ
ਜਿੰਦਗੀ ਦਾ ਨਜ਼ਾਰਾ ਤਾਂ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ
ਗਿਰਗਟ ਦੀ ਤਰਾਂ ਰੰਗ ਬਦਲਣ ਵਾਲੇ ਲੋਕ ਕਿਤੇ ਵੀ ਵਫਾਦਾਰ ਨਹੀਂ ਹੁੰਦੇ ਇਸ ਲਈ ਜੋ ਇਨਸਾਨ ਆਪਣੀ ਗੱਲ ਤੋਂ ਹੀ ਮੁੱਕਰ ਜਾਵੇ ਉਸ ਉਪਰ ਕਦੇ ਵੀ ਭਰੋਸਾ ਨਾ ਕਰਿਉ
ਮਿੱਠਾ ਝੂਠ ਬੋਲਣ ਨਾਲੋਂ ਚੰਗਾ ਕੌੜਾ ਸੱਚ ਬੋਲਿਆ ਜਾਵੇ ਇਸ ਤੋਂ ਤੁਹਾਨੂੰ ਸੱਚੇ ਦੁਸ਼ਮਣ ਜਰੂਰ ਮਿਲਣਗੇ ਪਰ ਝੂਠੇ ਦੋਸਤ ਨਹੀਂ
Sad Status Punjabi
ਇਕੱਲਾਪਣ ਕੋਈ ਕਸ਼ਟ ਨਹੀਂ ਬਲਕਿ ਇੱਕ ਮੌਕਾ ਹੈ ਬਿਨਾਂ ਰੁਕਾਵਟ ਇੱਕ ਹੀ ਦਿਸ਼ਾ ਵੱਲ ਸਦਾ ਵੱਧਦੇ ਰਹਿਣ ਦਾ
ਜਦੋਂ ਇਸ਼ਕ ਤਨ ਨਾਲ ਨਹੀਂ ਬਲਕਿ ਮਨ ਨਾਲ ਹੋਵੇ ਤਾਂ ਉਡੀਕ ਵੀ ਬੇਸ਼ੁਮਾਰ ਹੁੰਦੀ ਹੈ ਤੇ ਪਿਆਰ ਵੀ ਬੇਸ਼ੁਮਾਰ ਹੁੰਦਾ ਹੈ
ਜੋ ਇਨਸਾਨ ਸਭ ਦਾ ਹੋਣ ਦਾ ਦਾਵਾ ਤੇ ਦਿਖਾਵਾ ਕਰਦਾ ਹੈ ਯਕੀਨ ਕਰਿਉ ਉਹ ਕਿਸੇ ਦਾ ਵੀ ਸਕਾ ਨਹੀਂ ਹੁੰਦਾ
ਇਹ ਜਰੂਰੀ ਨਹੀਂ ਕਿ ਬਿਮਾਰ ਹੋਣ ਦੀ ਵਜ੍ਹਾ ਬਿਮਾਰੀ ਹੀ ਹੋਵੇ ਕੁਝ ਲੋਕ ਤਾਂ ਦੂਸਰਿਆਂ ਦੀਆਂ ਖੁਸ਼ੀਆਂ ਵੇਖ ਕੇ ਹੀ ਬਿਮਾਰ ਹੋ ਜਾਂਦੇ ਨੇ
ਮੇਰੀ ਜ਼ਿੰਦਗੀ ਤਬਾਹੀ ਦੇ ਮੋੜ ਤੇ ਖੜੀ ਹੈ ਫਿਰ ਵੀ ਦਿਲ ਨੂੰ ਤੇਰੀ ਹੀ ਪਈ ਹੈ
ਮੈਂ ਆਵਾਜ਼ ਦੇ ਕੇ ਵੀ ਦੇਖਿਆ ਪਰ ਬੀਤਿਆ ਹੋਇਆ ਸਮਾਂ ਕਿਤੇ ਵਾਪਸ ਨਹੀਂ ਆਇਆ
Sad Quotes in Punjabi
ਮਿਹਨਤ ਦਾ ਫਲ ਤੇ ਸਮੱਸਿਆ ਦਾ ਹੱਲ ਦੇਰ ਨਾਲ ਹੀ ਸਹੀ ਪਰ ਇਹ ਮਿਲਦਾ ਦਾ ਜਰੂਰ ਹੈ
ਮੇਰੀ ਚਾਹਤ ਨੇ ਉਸਨੂੰ ਲਾਪਰਵਾਹ ਕਰ ਦਿੱਤਾ ਮੈਂ ਯਾਦ ਨਹੀਂ ਕਰਾਇਆ ਤਾਂ ਉਸਨੂੰ ਖਿਆਲ ਵੀ ਨਹੀਂ ਆਇਆ
ਨਹੀਂ ਕਰਨਾ ਹੁਣ ਮੈਂ ਆਪਣੇ ਦਰਦ ਦਾ ਕੋਈ ਦਿਖਾਵਾ ਇਕੱਲਾ ਰੋ ਲਵਾਂਗਾ ਤੇ ਸੌਂ ਜਾਵਾਂਗਾ ਦੁਨੀਆ ਤਮਾਸ਼ਾ ਬਣਾਉਂਦੀ ਹੈ ਉਹ ਅਲੱਗ ਤੇ ਕਮਜ਼ੋਰੀ ਦਾ ਫਾਇਦਾ ਉਠਾਉਂਦੀ ਹੈ ਉਹ ਅਲੱਗ
ਜੋ ਕੋਲ ਰਹਿ ਕੇ ਵੀ ਕੋਲ ਨਾ ਹੋਵੇ ਉਹ ਦੂਰ ਹੀ ਰਹੇ ਤਾਂ ਚੰਗਾ ਹੈ
ਖੁਦ ਨੂੰ ਇੰਨਾਂ ਵੀ ਸਸਤਾ ਨਾ ਬਣਾਉ ਕਿ ਦੋ ਟਕੇ ਦੇ ਲੋਕ ਤੁਹਾਡੇ ਦਿਲ ਨਾਲ ਖੇਡ ਜਾਣ ਤੇ ਤੁਹਾਨੂੰ ਰੋਂਦੇ ਹੋਏ ਛੱਡ ਜਾਣ
ਠੋਕਰਾਂ ਤੋਂ ਗਿਰ ਜਾਉ ਤਾਂ ਕੋਈ ਗੱਲ ਨਹੀਂ ਪਰ ਕਿਸੇ ਦੀਆਂ ਨਜ਼ਰਾਂ ਤੋਂ ਨਹੀਂ ਗਿਰਨਾ ਚਾਹੀਦਾ
Sad Status Punjabi
ਤੇਰੇ ਤੋਂ ਹੀ ਸਿੱਖਿਆ ਹੈ ਮੈਂ ਨਜ਼ਰ ਅੰਦਾਜ਼ ਕਰਨਾ ਤੇ ਜਦੋਂ ਮੈਂ ਤੈਨੂੰ ਨਜ਼ਰ ਅੰਦਾਜ਼ ਕੀਤਾ ਤਾਂ ਤੂੰ ਬੁਰਾ ਮਨਾ ਲਿਆ
ਹਰ ਕਿਸੇ ਨੇ ਆਪਣੇ ਹਿਸਾਬ ਨਾਲ ਵਰਤਿਆ ਮੈਨੂੰ ਤੇ ਮੈਂ ਸਮਝਦਾ ਰਿਹਾ ਕਿ ਲੋਕ ਮੈਨੂੰ ਪਸੰਦ ਕਰਦੇ ਨੇ
ਇਨਸਾਨ ਦੀ ਚੰਗਿਆਈ ਤੇ ਸਭ ਚੁੱਪ ਰਹਿੰਦੇ ਨੇ ਪਰ ਜੇਕਰ ਚਰਚਾ ਉਸਦੀ ਬੁਰਾਈ ਤੇ ਹੋਵੇ ਤਾਂ ਗੂੰਗੇ ਵੀ ਬੋਲ ਪੈਂਦੇ ਨੇ
ਇਨਸਾਨ ਦਾ ਸੁਭਾਅ ਵੀ ਇਸ ਤਰਾਂ ਦਾ ਹੈ ਕਿ ਜੋ ਲੈ ਕੇ ਜਾਣਾ ਉਸਨੂੰ ਛੱਡਦਾ ਜਾ ਰਿਹਾ ਤੇ ਜੋ ਇੱਥੇ ਹੀ ਰਹਿ ਜਾਣਾ ਉਸ ਨੂੰ ਜੋੜਦਾ ਜਾ ਰਿਹਾ
ਲੋਕ ਉਸ ਵੇਲੇ ਸਾਡੀ ਕਦਰ ਨਹੀਂ ਕਰਦੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਲੋਕ ਤਾਂ ਬਸ ਉਸ ਵੇਲੇ ਸਾਡੀ ਕਦਰ ਕਰਦੇ ਨੇ ਜਦੋਂ ਉਹ ਇਕੱਲੇ ਹੋਣ
ਦੁਨੀਆਂ ਚ ਤਿੰਨ ਤਰਾਂ ਦੇ ਦੇ ਲੋਕ ਹੁੰਦੇ ਨੇ ਇੱਕ ਜੋ ਕਹਿੰਦੇ ਨੇ ਪਰ ਕਰਦੇ ਨਹੀਂ ਦੂਸਰੇ ਕਹਿੰਦੇ ਨੇ ਤੇ ਕਰਦੇ ਵੀ ਨੇ ਤੇ ਤੀਸਰੇ ਜੋ ਕਰਦੇ ਨੇ ਪਰ ਕਿਤੇ ਕਹਿੰਦੇ ਨਹੀਂ
Sad Quotes in Punjabi
ਰਿਸ਼ਤੇ ਤੇ ਮੌਸਮ ਦੋਨੋਂ ਇੱਕੋ ਜਿਹੇ ਹੁੰਦੇ ਨੇ ਕਿਤੇ ਉਮੀਦ ਤੋਂ ਵੀ ਵਧੀਆ ਤੇ ਕਿਤੇ ਬਰਦਾਸ਼ਤ ਤੋਂ ਵੀ ਬਾਹਰ ਫਰਕ ਬਸ ਇੰਨਾਂ ਕੁੁ ਹੈ ਕਿ ਮੌਸਮ ਨਾਲ ਜਿਸਮ ਨੂੰ ਤਕਲੀਫ ਹੁੰਦੀ ਹੈ ਤੇ ਰਿਸ਼ਤਿਆਂ ਨਾਲ ਦਿਲ ਨੂੰ
ਸੁਣੀ ਸੁਣਾਈ ਗੱਲ ਤੇ ਖੁਦ ਨਾਲ ਬੀਤੀ ਹੋਈ ਗੱਲ ਵਿੱਚ ਬਹੁਤ ਫਰਕ ਹੁੰਦਾ ਹੈ
ਕਿਤੇ ਅਸੀਂ ਕਿਸੇ ਦੀ ਤੇ ਕਿਤੇ ਕੋਈ ਸਾਡੀ ਜਗ੍ਹਾ ਲੈ ਲੈਂਦਾ ਹੈ ਬਸ ਇਹੀ ਹਕੀਕਤ ਹੈ ਜਿੰਦਗੀ ਦੀ
ਗਲਤ ਫਹਿਮੀਆਂ ਦੇ ਕਿੱਸੇ ਬੜੇ ਦਿਲਚਸਪ ਹੁੰਦੇ ਨੇ ਹਰ ਇੱਕ ਇੱਟ ਸੋਚਦੀ ਹੈ ਕਿ ਕੰਧ ਤਾਂ ਸਿਰਫ ਮੇਰੇ ਤੇ ਹੀ ਖੜੀ ਹੈ
ਇੱਜਤ ਤਾਂ ਸਭ ਨੂੰ ਚਾਹੀਦੀ ਹੈ ਪਰ ਲੋਕ ਵਾਪਸ ਦੇਣਾ ਭੁੱਲ ਜਾਂਦੇ ਨੇ
ਕਿਤੇ ਕਿਤੇ ਕਿਸੇ ਦੀ ਕਦਰ ਦਾ ਅਹਿਸਾਸ ਕਰਨ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਉਸ ਤੋਂ ਕੁਝ ਸਮੇਂ ਲਈ ਦੂਰ ਰਿਹਾ ਜਾਵੇ
Sad Status Punjabi
ਅੱਜ ਕੱਲ ਵਜ੍ਹਾ ਦੱਸ ਕੇ ਨਹੀਂ ਵਜ੍ਹਾ ਬਣਾ ਕੇ ਛੱਡਿਆ ਜਾਂਦਾ ਹੈ
ਤੁਸੀਂ ਫਰਿਸ਼ਤੇ ਵੀ ਬਣ ਜਾਉ ਫਿਰ ਵੀ ਤੁਹਾਨੂੰ ਬੁਰਾ ਕਹਿਣ ਵਾਲੇ ਲੋਕ ਮੌਜੂਦ ਰਹਿਣਗੇ
ਪੱਥਰ ਚ ਕਮੀ ਹੈ ਉਹ ਪਿਘਲਦਾ ਨਹੀਂ ਪਰ ਪੱਥਰ ਵਿੱਚ ਇੱਕ ਖੂਬੀ ਵੀ ਹੈ ਕਿ ਉਹ ਬਦਲਦਾ ਨਹੀਂ
ਸਮਾਂ ਗਹਿਰੇ ਸਮੁੰਦਰ ਚ ਡਿੱਗਿਆ ਉਹ ਕੀਮਤੀ ਮੋਤੀ ਹੈ ਜਿਸ ਦਾ ਦੁਬਾਰਾ ਮਿਲਣਾ ਅਸੰਭਵ ਹੈ
ਖੁਸ਼ਕਿਸਮਤ ਉਹ ਨਹੀਂ ਜਿਸ ਨੂੰ ਪਿਆਰ ਮਿਲਿਆ ਖੁਸ਼ਕਿਸਮਤ ਤਾਂ ਉਹ ਹੈ ਜਿਸ ਨੇ ਪਿਆਰ ਨੂੰ ਸੰਭਾਲ ਕੇ ਰੱਖਿਆ
ਸਕੂਨ ਨਾਲ ਉਹੀ ਜੀ ਸਕਦਾ ਹੈ ਜਿਸ ਨੂੰ ਬਹੁਤੇ ਜਾਂ ਜਿਆਦਾ ਦੀ ਫਿਕਰ ਨਹੀਂ
Sad Quotes in Punjabi
ਤੁਸੀਂ ਕਿਸੇ ਇਨਸਾਨ ਦਾ ਦਿਲ ਬਸ ਉਦੋਂ ਤੱਕ ਦੁਖਾ ਸਕਦੇ ਹੋ ਜਦੋਂ ਤੱਕ ਉਹ ਇਨਸਾਨ ਤੁਹਾਨੂੰ ਪਿਆਰ ਕਰਦਾ ਹੈ
ਕਿਸੇ ਨੂੰ ਪਾਉਣ ਦੇ ਲਈ ਸਾਡੀਆਂ ਸਾਰੀਆਂ ਖੂਬੀਆਂ ਵੀ ਥੋੜੀਆਂ ਪੈ ਜਾਂਦੀਆਂ ਤੇ ਕਿਸੇ ਨੂੰ ਗਵਾਉਣ ਦੇ ਲਈ ਇੱਕ ਕਮੀ ਹੀ ਕਾਫੀ ਹੈ
ਮੂਰਖ ਦਾ ਗੁੱਸਾ ਉਸਨੂੰ ਖਾ ਜਾਂਦਾ ਹੈ ਤੇ ਬੁੱਧੀਮਾਨ ਦਾ ਗੁੱਸਾ ਉਸਨੂੰ ਬਣਾ ਜਾਂਦਾ ਹੈ
ਰਿਸ਼ਤਾ ਮਜਬੂਰ ਨਹੀਂ ਬਲਕਿ ਮਜਬੂਤ ਹੋਣਾ ਚਾਹੀਦਾ ਹੈ
ਉਸ ਇਨਸਾਨ ਨੂੰ ਕੋਈ ਬਦਲ ਨਹੀਂ ਸਕਦਾ ਜਿਸ ਨੂੰ ਆਪਣੇ ਅੰਦਰ ਕੋਈ ਗਲਤੀ ਨਜ਼ਰ ਹੀ ਨਹੀਂ ਆਉਂਦੀ
ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਉਹ ਹੁੰਦਾ ਜਦੋਂ ਕੋਈ ਆਪਣਾ ਤੁਹਾਨੂੰ ਇੰਨਾਂ ਦੁੱਖ ਦਵੇ ਕਿ ਅੱਖਾਂ ਭਰ ਆਉਣ ਤੇ ਬਾਅਦ ਵਿੱਚ ਉਹੀ ਪੁੱਛੇ ਕਿ ਕੀ ਹੋਇਆ ਤੇ ਤੁਸੀਂ ਮੁਸਕਰਾ ਕੇ ਕਹੋ ਕੁਝ ਵੀ ਤਾਂ ਨਹੀਂ
Sad Status Punjabi
ਇਨਸਾਨ ਗੈਰਾਂ ਦੀ ਦਿੱਤੀ ਹੋਈ ਇੱਜਤ ਤੇ ਆਪਣਿਆਂ ਦੇ ਦਿੱਤੇ ਹੋਏ ਦੁੱਖ ਕਦੇ ਨਹੀਂ ਭੁੱਲ ਸਕਦਾ
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਵਹਿਮ ਨੇ ਕਿ ਮੈਂ ਹੀ ਸਹੀ ਆਂ ਤੇ ਬਸ ਸਿਰਫ ਮੈਂ ਹੀ ਸਹੀ ਆ
ਜਦੋਂ ਲਾਲਚ ਦੇ ਬਾਜ਼ਾਰ ਆਬਾਦ ਹੋ ਜਾਣ ਤਾਂ ਰਿਸ਼ਤਿਆਂ ਦੇ ਸ਼ਹਿਰ ਵਿਰਾਨ ਹੋ ਜਾਂਦੇ ਨੇ ਫਿਰ ਚਾਹੇ ਉਹ ਰਿਸ਼ਤੇ ਖੂਨ ਦੇ ਹੋਣ ਪਿਆਰ ਦੇ ਹੋਣ ਜਾਂ ਫਿਰ ਦੋਸਤੀ ਦੇ
ਜੁਬਾਨ ਦਾ ਭਾਰ ਬਹੁਤ ਹਲਕਾ ਹੁੰਦਾ ਪਰ ਇਸ ਤੋਂ ਨਿੱਕਲੇ ਹੋਏ ਅਲਫਾਜ਼ ਬਹੁਤ ਵਜ਼ਨ ਰੱਖਦੇ ਨੇ
ਜੋ ਇਨਸਾਨ ਤੁਹਾਡੇ ਨਾਲ ਗੁੱਸਾ ਵੀ ਕਰੇ ਪਰ ਫਿਰ ਵੀ ਰਿਸ਼ਤਾ ਨਾ ਤੋੜੇ ਉਹ ਇਨਸਾਨ ਤੁਹਾਡੇ ਬੁਰੇ ਸਮੇਂ ਚ ਸਭ ਤੋਂ ਵਧੀਆ ਦੋਸਤ ਸਾਬਿਤ ਹੋਏਗਾ
ਦਿਲ ਤਾਂ ਸਭ ਦੇ ਕੋਲ ਹੁੰਦਾ ਹੈ ਪਰ ਦਿਲ ਵਾਲਾ ਕੋਈ ਕੋਈ ਹੁੰਦਾ ਹੈ
Sad Quotes in Punjabi
ਪੈਸੇ ਦੀ ਅਮੀਰੀ ਤਾਂ ਆਮ ਗੱਲ ਹੈ ਪਰ ਦਿਲ ਦੀ ਅਮੀਰੀ ਕਿਸੇ ਕਿਸੇ ਕੋਲ ਹੁੰਦੀ ਹੈ
ਗੱਲ ਤਾਂ ਸਿਰਫ ਨੀਤ ਦੀ ਹੁੰਦੀ ਹੈ ਕੋਈ ਤੀਰਥਾਂ ਦੀ ਯਾਤਰਾ ਕਰਕੇ ਵੀ ਖਾਲੀ ਹੱਥ ਮੁੜਦਾ ਹੈ ਤੇ ਕੋਈ ਘਰ ਬੈਠੇ ਹੀ ਰੱਬ ਨੂੰ ਪਾ ਲੈਂਦਾ ਹੈ
ਦਿਲ ਤੋਂ ਵੱਡੀ ਕੋਈ ਕਬਰ ਨਹੀਂ ਰੋਜ਼ ਕੋਈ ਨਾ ਕੋਈ ਅਹਿਸਾਸ ਇਸ ਵਿੱਚ ਦਫਨ ਹੁੰਦਾ ਹੈ
ਯਾਦ ਰੱਖਣਾ ਜੇ ਤੁਸੀਂ ਹੱਸਦੇ ਹੋ ਤਾਂ ਸਾਰੀ ਦੁਨੀਆ ਤੁਹਾਡੇ ਨਾਲ ਹੱਸੇਗੀ ਤੇ ਜੇਕਰ ਤੁਸੀਂ ਰੋਂਦੇ ਹੋ ਤਾਂ ਤੁਹਾਨੂੰ ਇਕੱਲਿਆਂ ਹੀ ਰੋਣਾ ਪਵੇਗਾ
Punjabi Status :- Punjabi Status Lyrics