Self Respect Life Quotes in Punjabi
Motivational Quotes in Punjabi | Motivational Quotes Punjabi | Life Motivational Quotes in Punjabi | Self Respect Life Quotes in Punjabi
ਪਰਖਦੇ ਸਾਰੇ ਨੇ ਸਾਨੂੰ ਪਰ ਸਮਝਦਾ ਕੋਈ ਵੀ ਨਹੀਂ
ਇਮਾਨਦਾਰੀ ਤੇ ਵਫਾਦਾਰੀ ਬਹੁਤ ਮਹਿੰਗੇ ਸ਼ੌਂਕ ਨੇ ਇਹਨਾਂ ਨੂੰ ਸਸਤੇ ਲੋਕ ਕਦੇ ਨਹੀਂ ਪਾਲ ਸਕਦੇ
ਉਹ ਗਲਤੀ ਸਭ ਤੋਂ ਵੱਡੀ ਹੁੰਦੀ ਹੈ
ਜਿਸ ਵਿੱਚ ਕਿਸੇ ਨੂੰ ਗਲਤ ਹੋਣ ਦਾ ਅਹਿਸਾਸ ਹੀ ਨਾ ਹੋਵੇ
ਮੁੱਦਾ ਇਹ ਨਹੀਂ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਮਸਲਾ ਤਾਂ ਇਹ ਹੈ ਕਿ ਹੁਣ ਮਨ ਹੀ ਨਹੀਂ ਕਰਦਾ
ਫਿਰ ਤੋਂ ਕੋਸ਼ਿਸ਼ ਕਰਨ ਚ ਕਦੇ ਨਾ ਘਬਰਾਉਣਾ ਕਿਉਂਕਿ ਇਸ ਵਾਰ ਸ਼ੁਰੂਆਤ ਜ਼ੀਰੋ ਤੋਂ ਨਹੀਂ ਅਨੁਭਵ ਤੋਂ ਹੋਵੇਗੀ
ਹਰ ਉਸ ਅੱਖ ਚ ਚੁੰਭਣਾ ਹਾਂ ਮੈਂ
ਜਿਸਨੇ ਮੈਨੂੰ ਵੇਖ ਕੇ ਕਿਤੇ ਨਜ਼ਰਾਂ ਫੇਰੀਆਂ ਸੀ
ਰੱਬ ਕਿਸੇ ਨੂੰ ਕਿਸੇ ਤੇ ਫਿਦਾ ਨਾ ਕਰੇ
ਜੇਕਰ ਕਰੇ ਤਾਂ ਉਸਨੂੰ ਜਿੰਦਗੀ ਭਰ ਜੁਦਾ ਨਾ ਕਰੇ
ਮੁਹੱਬਤ ਤਾਂ ਬਸ ਇੱਕ ਅਹਿਸਾਸ ਹੈ
ਜਿਸ ਨਾਲ ਹੋ ਜਾਵੇ ਬਸ ਉਹੀ ਖਾਸ ਹੈ
ਮੁਹੱਬਤ ਕਦੇ ਪਹਿਲੀ ਜਾਂ ਆਖਰੀ ਨਹੀਂ ਹੁੰਦੀ
ਮੁਹੱਬਤ ਤਾਂ ਇਕਲੌਤੀ ਹੁੰਦੀ ਹੈ
ਰਿਸ਼ਤੇ ਰੂਹਾਨੀ ਹੋਣੇ ਚਾਹੀਦੇ ਨੇ ਕਿਉਂਕਿ ਦਿਲ ਭਰ ਜਾਂਦੇ ਨੇ ਤੇ ਜਿਸਮ ਮਰ ਜਾਂਦੇ ਨੇ
ਕਿਸੇ ਦੇ ਲਈ ਖੁੱਲੀ ਕਿਤਾਬ ਨਾ ਬਣੋ ਇਹ ਟਾਈਮ ਪਾਸ ਦਾ ਦੌਰ ਹੈ ਪੜ ਕੇ ਸੁੱਟ ਦਿੱਤੇ ਜਾਉਗੇ
ਅਸੀਂ ਤੇਰੇ ਹੀ ਹਾਂ ਤੇ ਹਮੇਸ਼ਾ ਤੇਰੇ ਹੀ ਰਹਾਂਗੇ ਇੰਝ ਹਜ਼ਾਰ ਵਾਰ ਕਹਿਣ ਵਾਲੇ ਲੋਕ ਆਖਰ ਵਿੱਚ ਸਾਥ ਛੱਡ ਹੀ ਦਿੰਦੇ ਨੇ
ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਬਲਕਿ ਕਿਸੇ ਦੀਆਂ ਅੱਖਾਂ ਕਰਾਉਂਦੀਆਂ ਨੇ
ਕਹਿੰਦੇ ਨੇ ਕਬਰ ਵਿੱਚ ਸਕੂਨ ਦੀ ਨੀਂਦ ਹੁੰਦੀ ਹੈ
ਅਜੀਬ ਗੱਲ ਹੈ ਇਹ ਗੱਲ ਵੀ ਜਿਉਂਦੇ ਲੋਕਾਂ ਨੇ ਹੀ ਕਹੀ ਹੈ
ਆਪਣੀ ਤਾਸੀਰ ਰੱਖੋ ਤਾਂ ਤਵੀਤਾਂ ਜਿਹੀ
ਜਿਸ ਨੂੰ ਵੀ ਗਲੇ ਲਗਾਉ ਉਸਦੇ ਸਾਰੇ ਗਮ ਖਿੱਚ ਲਉ
ਦਿਲ ਦੀ ਇਮਾਨਦਾਰੀ ਵੀ ਕਿਹੋ ਜਿਹੀ ਹੈ
ਇਹ ਹੁੰਦਾ ਤਾਂ ਸਾਡਾ ਹੈ ਤੇ ਫਿਕਰ ਕਿਸੇ ਹੋਰ ਦੀ ਰੱਖਦਾ ਹੈ
ਜੋ ਰਿਸ਼ਤਾ ਝੂਠ ਤੇ ਚੱਲੇ ਉਹ ਨਾ ਹੀ ਚੱਲੇ ਤਾਂ ਬਿਹਤਰ ਹੈ
ਬਿਨਾਂ ਕਿਸੇ ਉਮੀਦ ਦੇ ਉਡੀਕ ਕਰਨਾ ਮੇਰੇ ਲਈ ਤਾਂ ਬਸ ਇਹੀ ਪਿਆਰ ਹੈ
ਕਿਸੇ ਨੇ ਮੈਨੂੰ ਪੁੱਛਿਆ ਏਨਾਂ ਦਰਦ ਕਿਉਂ ਲਿਖਦੇ ਹੋ ਇਹੋ ਜਿਹਾ ਵੀ ਕੀ ਗਿਲਾ ਮੈਂ ਮੁਸਕੁੁਰਾ ਕੇ ਕਿਹਾ ਕਿ ਕੋਈ ਚਿਹਰੇ ਨੂੰ ਹਾਸਾ ਦੇ ਜਾਵੇ ਇਹੋ ਜਿਹਾ ਇੱਕ ਵੀ ਨਹੀਂ ਮਿਲਿਆ
ਮੈਂ ਆਪਣਿਆਂ ਨੂੰ ਗੈਰਾਂ ਜਿਹਾ ਵਿਵਹਾਰ ਕਰਦੇ ਵੇਖਿਆ ਹੈ ਤੇ ਲੋਕ ਕਹਿੰਦੇ ਨੇ ਕਿ ਆਪਣਾ ਆਪਣਾ ਹੀ ਹੁੰਦਾ ਹੈ
ਇੱਜਤ ਮਿਟ ਜਾਵੇ ਜਿਸ ਜਗ੍ਹਾ ਤੋਂ ਉਹ ਦਹਿਲੀਜ ਕਦੇ ਨਾ ਲੰਘਣਾ ਜਿੰਦਗੀ ਹੋਵੇ ਜਾਂ ਇਸ਼ਕ ਪਰ ਭੀਖ ਕਦੇ ਨਾ ਮੰਗਣਾ
ਬੇਵਜਾ ਨਹੀਂ ਰੋਂਦਾ ਇਸ਼ਕ ਵਿੱਚ ਕੋਈ ਜਿਸ ਨੂੰ ਖੁਦਾ ਤੋਂ ਵੱਧ ਕੇ ਚਾਹੋ ਉਹ ਰਵਾਉਂਦਾ ਜਰੂਰ ਹੈ
ਜ਼ਿੰਦਗੀ ਜੀਣ ਲਈ ਕੀ ਚਾਹੀਦਾ ਸਿਰਫ ਉਹ ਸ਼ਖਸ ਜੋ ਸਾਡੇ ਤੋਂ ਜਿਆਦਾ ਸਾਡਾ ਹੋਵੇ
ਖੁਦ ਨੂੰ ਇਨਾ ਸੌਖਾ ਨਾ ਬਣਾਉ ਕਿ ਹਰ ਕੋਈ ਤੁਹਾਡੀ ਵਰਤੋਂ ਕਰ ਲਵੇ ਯਾਦ ਰੱਖੋ ਜਿੰਨਾਂ ਤਾਰਾਂ ਵਿੱਚ ਕਰੰਟ ਨਹੀਂ ਹੁੰਦਾ ਉਨਾਂ ਤੇ ਲੋਕ ਕੱਪੜੇ ਸੁੱਕਣੇ ਪਾ ਦਿੰਦੇ ਨੇ
ਕਿਸੇ ਤੋਂ ਬਦਲਾ ਲੈਣ ਚ ਕੋਈ ਮਜ਼ਾ ਨਹੀਂ ਬਲਕਿ ਖੁਦ ਬਦਲ ਜਾਣ ਚ ਅਸਲੀ ਮਜ਼ਾ ਹੈ
ਸੱਚ ਬੋਲ ਕੇ ਭਲਾ ਹੀ ਕਿਸੇ ਦਾ ਦਿਲ ਤੋੜ ਦਿਉ ਪਰ ਝੂਠ ਬੋਲ ਕੇ ਪਰਦੇ ਦੇ ਪਿੱਛੇ ਕਿਸੇ ਦਾ ਭਰੋਸਾ ਨਾ ਤੋੜੋ
ਜੇ ਰਿਸ਼ਤਾ ਪੱਕਾ ਰੱਖਣਾ ਹੋਵੇ ਤਾਂ ਨਾਰਾਜ਼ਗੀ ਕੱਚੀ ਰੱਖਣੀ ਚਾਹੀਦੀ ਹੈ
ਮੰਨਿਆ ਮੌਸਮ ਵੀ ਬਦਲਦੇ ਨੇ ਪਰ ਹੌਲੀ ਹੌਲੀ ਤੇਰੇ ਬਦਲਣ ਦੀ ਰਫਤਾਰ ਤੋਂ ਤਾਂ ਹਵਾਵਾਂ ਵੀ ਹੈਰਾਨ ਨੇ
ਦੂਸਰਿਆਂ ਦੇ ਘਰਾਂ ਵਿੱਚ ਜਾ ਕੇ ਪੰਚਾਇਤ ਉਹੀ ਲੋਕ ਕਰਦੇ ਨੇ ਜਿੰਨਾਂ ਦੀ ਆਪਣੇ ਘਰ ਚ ਕੋਈ ਇੱਜਤ ਨਹੀਂ ਹੁੰਦੀ
ਉਹ ਆਦਮੀ ਅਸਲ ਵਿੱਚ ਬੁੱਧੀਮਾਨ ਹੈ ਜੋ ਕ੍ਰੋਧ ਵਿੱਚ ਵੀ ਕਦੇ ਗਲਤ ਗੱਲ ਮੂੰਹ ਚੋਂ ਨਹੀਂ ਕੱਢਦਾ
ਚਾਹੁਣ ਵਿੱਚ ਤੇ ਪਾਉਣ ਵਿੱਚ ਬਹੁਤ ਲੰਬੀ ਦੂਰੀ ਹੁੰਦੀ ਹੈ
ਪਿਆਰ ਦਾ ਜਖਮ ਤਾਂ ਭਰ ਜਾਂਦਾ ਪਰ ਨਿਸ਼ਾਨ ਦਿਲ ਤੇ ਛੱਡ ਜਾਂਦਾ ਇਹ ਜੋ ਮੁਹੱਬਤ ਦਾ ਜਨੂਨ ਹੈ ਇਹ ਸ਼ਰੇਆਮ ਨਿਲਾਮ ਕਰ ਜਾਂਦਾ
ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਇਹ ਜਰੂਰੀ ਨਹੀਂ ਬਲਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਇਹ ਜਰੂਰੀ ਹੈ
ਤੁਸੀਂ ਬਸ ਪੈਸਾ ਆਪਣੇ ਨਾਲ ਰੱਖੋ ਵਕਤ ਤੇ ਲੋਕ ਹਮੇਸ਼ਾ ਤੁਹਾਡੇ ਨਾਲ ਰਹਿਣਗੇ
ਕਿਸੇ ਦੇ ਨਾਲ ਚੰਗੇ ਸਮੇਂ ਚ ਨਾਲ ਬੈਠਣਾ ਜਿੰਨਾਂ ਆਸਾਨ ਹੈ ਉਨਾ ਹੀ ਮੁਸ਼ਕਿਲ ਉਸਦੇ ਮਾੜੇ ਸਮੇਂ ਚ ਨਾਲ ਖੜਨਾ ਹੁੰਦਾ ਹੈ