ਜ਼ਿੰਦਗੀ ਚ ਦੋ ਤਰਾਂ ਦੇ ਇਨਸਾਨਾਂ ਨੂੰ ਕਦੇ ਨਾ ਭੁਲਿਉ
ਇਕ ਉਹ ਜਿੰਨਾਂ ਨੇ ਤਕਲੀਫ ਦਿੱਤੀ
ਤੇ ਦੂਸਰੇ ਉਹ ਜਿੰਨਾਂ ਨੇ ਤਕਲੀਫ ਵਿੱਚ ਸਾਥ ਦਿੱਤਾ
ਸੱਚੇ ਦਿਲ ਤੋਂ ਤੁਹਾਨੂੰ ਚਾਹੁਣ ਵਾਲਾ
ਤੁਹਾਡੇ ਨਾਲ ਹਰ ਤਰਾਂ ਦੀ ਤੇ ਹਰ ਮਸਲੇ ਤੇ ਗੱਲ ਕਰੇਗਾ
ਪਰ ਧੋਖਾ ਦੇਣ ਵਾਲਾ ਹਮੇਸ਼ਾ ਤੁਹਾਡੇ ਨਾਲ ਸਿਰਫ ਪਿਆਰ ਭਰੀਆਂ ਗੱਲਾਂ ਹੀ ਕਰੇਗਾ
Zindagi Punjabi Status
ਰਿਸ਼ਤੇ ਨੂੰ ਦੂਸਰਾ ਮੌਕਾ ਜਰੂਰ ਦੇਣਾ ਚਾਹੀਦਾ
ਪਰ ਜਿਆਦਾ ਨਹੀਂ
ਕਿਉਂਕਿ ਜਿੰਨੇ ਜਿਆਦਾ ਮੌਕੇ ਦੇਵੋਗੇ
ਉਨੀ ਹੀ ਤੁਹਾਡੀ ਇੱਜਤ ਘਟੇਗੀ
ਪਾਗਲਾਂ ਦੇ ਝੁੰਡ ਵਿੱਚ ਸਮਝਦਾਰੀ ਦਿਖਾਉਣਾ ਵੀ
ਪਾਗਲਪਨ ਹੀ ਹੁੰਦਾ ਹੈ
ਜੇਕਰ ਕੋਈ ਤੁਹਾਡੀ ਕੀਮਤ ਨਾ ਸਮਝੇ
ਤਾਂ ਨਿਰਾਸ਼ ਨਾ ਹੋਣਾ
ਕਿਉਂਕਿ ਕਬਾੜ ਦੇ ਵਪਾਰੀ ਨੂੰ ਹੀਰੇ ਦੀ ਪਰਖ ਨਹੀਂ ਹੁੰਦੀ
ਕਦੇ ਅੱਥਰੂ ਕਦੇ ਸਜਦਾ ਕਦੇ ਹੱਥ ਉੱਠ ਜਾਂਦਾ ਹੈ
ਖੁਦਾ ਬਹੁਤ ਯਾਦ ਆਉਂਦਾ ਹੈ
ਜਦੋਂ ਬੰਦਾ ਟੁੱਟ ਜਾਂਦਾ ਹੈ
ਜੋ ਇੱਕ ਵਾਰ ਦਿਲ ਚੋਂ ਨਿੱਕਲ ਜਾਣ
ਉਹ ਫਿਰ ਕਦੀ ਦਿਲ ਵਿੱਚ ਨਹੀਂ ਵੱਸਦੇ
ਇੱਕ ਗੱਲ ਬਿਲਕੁਲ ਸੱਚ ਹੈ
ਕਿ ਨਵੇਂ ਲੋਕਾਂ ਨਾਲ ਚਾਹੇ ਅਸੀਂ ਕਿੰਨੇ ਵੀ ਖੁਸ਼ ਹੋ ਲਈਏ
ਪਰ ਜਦੋਂ ਉਹ ਦਿਲ ਦਿਖਾਉਂਦੇ ਨੇ ਤਾਂ ਪੁਰਾਣੇ ਹੀ ਯਾਦ ਆਉਂਦੇ ਨੇ
ਇਸ ਜਮਾਨੇ ਵਿੱਚ ਤੁਸੀਂ ਉਦੋਂ ਹੀ ਜਿੱਤ ਸਕਦੇ ਹੋ
ਜਦੋਂ ਤੁਹਾਡਾ ਦਿਮਾਗ ਤੁਹਾਡੀਆਂ ਭਾਵਨਾਵਾਂ ਤੋਂ ਜਿਆਦਾ ਤਾਕਤਵਰ ਹੋਵੇ ਵਹਿੰਦੇ ਪਾਣੀ ਦੀ ਤਰਾਂ ਵਹਿੰਦੇ ਜਾਉ
ਕਚਰਾ ਆਪਣੇ ਆਪ ਕਿਨਾਰੇ ਲੱਗ ਜਾਵੇਗਾ
ਠੋਕਰਾਂ ਲੱਗੀਆਂ ਨੇ ਇਹ ਦਿਲ ਤੇ ਜਨਾਬ
ਭੀੜ ਤੋਂ ਜਿਆਦਾ ਹੁਣ ਇਕੱਲਾਪਣ ਹੀ ਚੰਗਾ ਲੱਗਦਾ ਹੈ
ਮੁਹੱਬਤ ਬੇਮਿਸਾਲ ਉਦੋਂ ਹੀ ਹੁੰਦੀ ਹੈ
ਜਦੋਂ ਚਾਹੁਣ ਵਾਲਾ ਬੇਸ਼ੁਮਾਰ ਇੱਜਤ ਕਰੇ
ਪਹਿਚਾਣ ਤਾਂ ਸਭ ਤੋਂ ਹੈ ਸਾਡੀ
ਪਰ ਭਰੋਸਾ ਸਿਰਫ ਖੁਦ ਤੇ ਹੈ
ਜਦੋਂ ਵੀ ਟੁੱਟਣਾ ਹੋਵੇ ਤਾਂ ਇਕੱਲੇ ਟੁੱਟਿਉ
ਕਿਉਂਕਿ ਇਹ ਦੁਨੀਆ ਤਮਾਸ਼ਾ ਵੇਖਣ ਚ ਮਾਹਿਰ ਹੈ
ਰਿਸ਼ਤਿਆਂ ਦੇ ਬਾਜ਼ਾਰ ਚ ਸਿਰਫ ਉਹੀ ਵਿਅਕਤੀ ਇਕੱਲਾ ਰਹਿ ਜਾਂਦਾ ਜੋ ਦਿਲ ਤੇ ਜ਼ੁਬਾਨ ਦਾ ਸਾਫ ਹੁੰਦਾ ਹੈ
ਭਰੋਸਾ ਜਿੰਨਾ ਕੀਮਤੀ ਹੁੰਦਾ
ਧੋਖਾ ਉਨਾ ਹੀ ਮਹਿੰਗਾ ਹੋ ਜਾਂਦਾ ਹੈ
ਤੁਹਾਡੀ ਤਲਾਸ਼ ਚ ਨਿੱਕਲਾਂ ਵੀ ਤਾਂ ਕੀ ਫਾਇਦਾ
ਤੁਸੀਂ ਬਦਲ ਗਏ ਉ
ਗੁਆਚ ਗਏ ਹੁੰਦੇ ਤਾਂ ਹੋਰ ਗੱਲ ਸੀ
ਇੱਕ ਗੱਲ ਹਮੇਸ਼ਾ ਯਾਦ ਰੱਖੋ
ਕਿਸੇ ਦੇ ਸਾਹਮਣੇ ਤਰਲੇ ਕਰਨ ਨਾਲ
ਨਾ ਇੱਜਤ ਮਿਲਦੀ ਹੈ ਨਾ ਮੁਹੱਬਤ
ਇਸ ਲਈ ਆਪਣੇ ਆਪ ਤੇ ਯਕੀਨ ਰੱਖੋ
ਕੋਈ ਕਿਸਮਤ ਚ ਹੋਵੇਗਾ ਤਾਂ ਖੁਦ ਚੱਲ ਕੇ ਆਵੇਗਾ
ਪਤਾ ਨਹੀਂ ਕਿਸ ਮੋੜ ਤੇ ਆ ਕੇ ਰੁਕ ਗਈ ਹੈ ਜਿੰਦਗੀ
ਕੁਝ ਬੋਲਾਂ ਤਾਂ ਵੀ ਗਲਤ ਤੇ ਕੁਝ ਨਾ ਬੋਲਾ ਤਾਂ ਵੀ ਗਲਤ
ਮੁਹੱਬਤ ਹੋਣ ਚ ਕੁਝ ਕੁ ਪਲ ਹੀ ਲੱਗਦੇ ਨੇ
ਪਰ ਮੁਹੱਬਤ ਭੁਲਾਉਣ ਵਿੱਚ ਸਾਰੀ ਉਮਰ ਲੱਗ ਜਾਂਦੀ ਹੈ
ਇੱਕ ਦਿਨ ਵੀ ਨਹੀਂ ਨਿਭਾ ਸਕਣਗੇ ਮੇਰਾ ਕਿਰਦਾਰ ਉਹ ਲੋਕ
ਜੋ ਹਰ ਰੋਜ਼ ਮੈਨੂੰ ਹਜ਼ਾਰਾਂ ਸਲਾਹਾਂ ਦਿੰਦੇ ਨੇ
ਜਿਵੇਂ ਤੁਹਾਡੀ ਜ਼ਿੰਦਗੀ ਚੋਂ ਕੁਝ ਰਿਸ਼ਤੇ ਤੇ ਪਿਆਰ ਚਲਿਆ ਜਾਂਦਾ ਵਿਸ਼ਵਾਸ ਰੱਖੋ ਏਦਾਂ ਹੀ ਇੱਕ ਦਿਨ ਦਰਦ ਵੀ ਚਲਿਆ ਜਾਵੇਗਾ
ਸੱਚੀ ਮੁਹੱਬਤ ਕਰਨ ਦੇ ਬਾਅਦ ਵੀ
ਜੇਕਰ ਕੋਈ ਤੁਹਾਡਾ ਨਹੀਂ ਹੁੰਦਾ ਤਾਂ ਰੋਇਉ ਨਾ
ਕਿਉਂਕਿ ਤੁਸੀਂ ਉਸਨੂੰ ਗਵਾਇਆ ਜੋ ਤੁਹਾਡਾ ਹੈ ਹੀ ਨਹੀਂ ਸੀ
ਜ਼ਿੰਦਗੀ ਦਾ ਸਭ ਤੋਂ ਔਖਾ ਫੈਸਲਾ ਉਹ ਹੁੰਦਾ
ਜਦੋਂ ਤੁਸੀਂ ਉਸ ਇਨਸਾਨ ਨੂੰ ਅਲਵਿਦਾ ਕਹਿੰਦੇ ਹੋ
ਜਿਸ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਜਿਊਣ ਦੇ ਸੁਪਨੇ ਵੇਖੇ ਹੋਣ
ਕਿਤੇ ਕਿਤੇ ਕਿਸੇ ਰਿਸ਼ਤੇ ਨੂੰ ਇਸ ਲਈ ਵੀ ਛੱਡ ਦੇਣਾ ਚਾਹੀਦਾ
ਕਿਉਂਕਿ ਤੁਹਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ
ਤੁਹਾਡੀ ਉਸ ਰਿਸ਼ਤੇ ਵਿੱਚ ਕਦੇ ਕਦਰ ਨਹੀਂ ਹੁੰਦੀ
ਜਦੋਂ ਤੁਹਾਨੂੰ ਕਿਸੇ ਰਿਸ਼ਤੇ ਵਿੱਚ ਪਿਆਰ ਸਮੇਂ ਤੇ ਪਰਵਾਹ ਲਈ ਭੀਖ ਮੰਗਣੀ ਪਵੇ ਤਾਂ ਸਮਝ ਜਾਇਉ ਕਿ ਉਸ ਰਿਸ਼ਤੇ ਨੂੰ ਤੁਸੀਂ ਇਕੱਲੇ ਹੀ ਚਲਾ ਰਹੇ ਹੋ ਜਿਵੇਂ ਕਿ ਇੱਕ ਤਰਫਾ ਪਿਆਰ
ਕਿਸੇ ਇਨਸਾਨ ਦੀ ਸੱਚਾਈ ਜਾਨਣ ਤੋਂ ਬਾਅਦ ਵੀ
ਜੇਕਰ ਤੁਸੀਂ ਉਸਨੂੰ ਆਪਣੀ ਜਿੰਦਗੀ ਤੋਂ ਦੂਰ ਨਹੀਂ ਕਰਦੇ
ਤਾਂ ਸਾਵਧਾਨ ਹੋ ਜਾਉ
ਤੁਸੀਂ ਆਪਣੀ ਜ਼ਿੰਦਗੀ ਲਈ ਆਪ ਹੀ ਦੁੱਖ ਸਹੇੜ ਰਹੇ ਹੋ
ਤੁਹਾਡੇ ਹਜ਼ਾਰ ਵਾਰ ਇਹ ਕਹਿਣ ਤੇ ਵੀ
ਕਿ ਉਹ ਤੁਹਾਡੇ ਲਈ ਕਿੰਨਾ ਖਾਸ ਹੈ
ਉਸ ਦੀ ਖੁਸ਼ੀ ਤੁਹਾਡੇ ਲਈ
ਸਭ ਤੋਂ ਜਿਆਦਾ ਮਾਇਨੇ ਰੱਖਦੀ ਹੈ
ਜੇਕਰ ਉਹ ਫਿਰ ਵੀ ਨਹੀਂ ਸਮਝ ਰਿਹਾ
ਤਾਂ ਫਿਰ ਸਮਾਂ ਆ ਗਿਆ ਹੈ
ਇਹੀ ਦੋ ਲਾਈਨਾਂ ਤੁਸੀਂ ਖੁਦ ਨੂੰ ਕਹੋ
ਕਿ ਤੁਸੀਂ ਖੁਦ ਦੇ ਲਈ ਕਿੰਨੇ ਖਾਸ ਹੋ
ਤੇ ਤੁਹਾਡੀ ਖੁਸ਼ੀ
ਤੁਹਾਡੇ ਲਈ ਸਭ ਤੋਂ ਜਿਆਦਾ ਮਾਇਨੇ ਰੱਖਦੀ ਹੈ
ਤੁਹਾਡੇ ਤੋਂ ਪਹਿਲਾਂ ਵੀ ਲੋਕਾਂ ਦੀ ਜ਼ਿੰਦਗੀ ਚ ਖਾਸ ਲੋਕ ਹੁੰਦੇ ਨੇ ਤੇ ਤੁਹਾਡੇ ਜਾਣ ਦੇ ਬਾਅਦ ਵੀ ਲੋਕਾਂ ਦੀ ਜ਼ਿੰਦਗੀ ਚ ਖਾਸ ਲੋਕ ਆਉਂਦੇ ਨੇ ਇਸ ਲਈ ਬਸ ਅੱਗੇ ਵਧੋ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ
ਕਈ ਵਾਰ ਅਸੀਂ ਜਿੰਦਗੀ ਚ ਇਕ ਗਲਤ ਰਿਸ਼ਤਾ ਹਾਰ ਕੇ ਬਹੁਤ ਕੁਝ ਜਿੱਤ ਜਾਂਦੇ ਆ
ਇੱਕ ਦਰਵਾਜ਼ੇ ਤੇ ਲਿਖਿਆ ਸੀ ਕੋਈ ਅੰਦਰ ਨਾ ਆਇਉ ਕਿਉਂਕਿ ਅੱਜ ਮੈਂ ਦੁਖੀ ਹਾਂ ਪੜੇ ਲਿਖੇ ਸਮਝਦਾਰ ਲੋਕ ਸਭ ਵਾਪਿਸ ਚਲੇ ਗਏ ਅੰਦਰ ਉਹੀ ਗਿਆ ਜਿਸ ਨੂੰ ਪਰਵਾਹ ਸੀ
ਜੋ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ ਕਰਦਾ ਉਹਨਾਂ ਪਿੱਛੇ ਪਾਗਲ ਹੋਣਾ ਪਿਆਰ ਨਹੀਂ ਬਲਕਿ ਬੇਵਕੂਫੀ ਹੁੰਦੀ ਹੈ
ਪੰਜਾਬੀ ਸਟੇਟਸ :- Punjabi Language Status